Select Page
n-man-with-strawberry-prodiet-with-glass
ਨਿਊਟ੍ਰੀਚਾਰਜ਼ ਵੂਮੈਨ ਅਤੇ ਸਟ੍ਰਾਬੇਰੀ ਪ੍ਰੋਡਾਇਟ ਡੈਮੋ ਵੀਡੀਓ

ਨਿਯੂਟਰੀਚਾਰਜ਼ ਔਰਤ ਤੇ ਸਟ੍ਰਾਬੈਰੀ ਪ੍ਰੋਡਾਇਟ ਡੋਆਏ ਪੈਕ

Rs. 2,800.00

ਨਿਯੂਟਰੀਚਾਰਜ਼ ਔਰਤ : ਇਹ ਭਾਰਤ ਵਿਚ ਔਰਤਾਂ ਲਈ ਸਭ ਤੋਂ ਪਹਿਲਾ ਇਕ ਸਿਹਤ ਪੂਰਕ ਹੈ ਜਿਸ ਵਿਚ 50 ਮੁੱਖ ਪੌਸ਼ਟਿਕ ਤੱਤ, 13 ਵਿਟਾਮਿਨ, 13 ਖਣਿਜ, ਫਲਾਂ ਦੇ 13 ਅਰਕ, 6 ਬੋਟੈਨਿਕਲ ਤੇ 5 ਐਮਿਨੋ ਰਸਾਇਣ ਹੁੰਦੇ ਹਨ । ਬਿਨਾ ਕਿਸੇ ਬਦਬੂਦਾਰ ਗੰਧ ਤੋਂ ਇਹ ਕਿ ਸਟ੍ਰਾਬੈਰੀ ਵਾਲੇ ਸਵਾਦ ਵਾਲੀ ਇਕ ਗੋਲੀ ਹੈ ।
ਨਿਯੂਟਰੀਚਾਰਜ਼ ਸਟ੍ਰਾਬੈਰੀ ਪ੍ਰੋਡਾਇਟ (ਡੋਆਏ ਪੈਕ) ਵਿਚ ਡਿਯੂਪੌਂਟ ਯੂਐੱਸਏ ਤੋਂ ਵੱਖ ਉੱਚ ਗੁਣਵੱਤਾ ਵਾਲੀ ਸੋਇਆ ਪ੍ਰੋਟੀਨ ਹੁੰਦੀ ਹੈ । ਇਸ ਵਿਚ ਪ੍ਰਤੀ 100 ਗ੍ਰਾਮ ਵਿਚ 74% ਪ੍ਰੋਟੀਨ ਹੁੰਦੀ ਹੈ । ਪ੍ਰੋਟੀਨ ਸਮੱਗਰੀ ਪੌਧੇ ਤੋਂ ਲਏ ਜਾਣ ਅਤੇ ਦੁ੍ਧ ਤੇ ਆਧਾਰਿਤ ਬਿਨਾ ਕਿਸੇ ਉਤਪਾਦਾਂ ਸਦਕਾ ਇਹ ਇਕ ਸ਼ਾਕਾਹਾਰੀ ਉਤਪਾਦ ਹੈ ।
ਇਸ ਵਿਚ ਨੀਦਰਲੈਂਡਜ਼ ਤੋਂ ਪ੍ਰਾਪਤ ਪ੍ਰੀ-ਬਾਇਉਟਿਕ ਖੁਰਾਕ ਫਾਇਬਰ ਅਤੇ ਫਰਾਂਸ ਤੋਂ ਪ੍ਰਾਪਤ ਅਸਲੀ ਪਾਉਡਰ ਹੁੰਦਾ ਹੈ ਜਿਹੜਾ ਇਸਨੂੰ ਇਕ ਸਵਾਦਿਸ਼ਟ ਚਾਕਲੇਟੀ ਪ੍ਰੋਟੀਨ ਸ਼ੇਕ ਬਣਾਉਂਦਾ ਹੈ
ਆਪਣੀਆਂ ਪ੍ਰੋਟੀਨ, ਵਿਟਾਮਿਨਾਂ, ਖਣਿਜਾਂ ਤੇ ਫਾਇਬਰ (ਪੀਵੀਐੱਮਐੱਫ) ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਨਿਯੂਟਰੀਚਾਰਜ਼ ਸਟ੍ਰਾਅਬੈਰੀ ਪ੍ਰੋਡਾਇਟ ਸ਼ੇਕ ਨਾਲ ਨਿਯੂਟਰੀਚਾਰਜ਼ ਔਰਤ ਦੀ ਇਕ ਗੋਲੀ ਨਾਲ ਰੋਜ਼ਾਨਾ ਸਵੇਰੇ ਇਕ ਤਾਕਤਵਰ ਨਾਸ਼ਤਾ ਕਰੋ ।

Nutricharge Woman and Strawberry ProDiet Doy Pack

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਐਸ.ਕੇ.ਯੂ ਨਿਊਟ੍ਰੀਚਾਰਜ਼ ਵੂਮੈਨ ਅਤੇ ਸਟ੍ਰਾਬੇਰੀ ਪ੍ਰੋਡਾਇਟ ਸ਼੍ਰੇਣੀ

ਉਤਪਾਦ ਦਾ ਵੇਰਵਾ

ਨਿਯੂਟਰੀਚਾਰਜ਼ ਔਰਤ ਭਾਰਤ ਵਿਚ ਔਰਤਾਂ ਲਈ ਸਭ ਤੋਂ ਪਹਿਲਾ ਇਕ ਪੂਰਕ ਹੈ ਜਿਸ ਵਿਚ ਹੁੰਦੇ ਹਨ : 50 ਮੁੱਖ ਪੌਸ਼ਟਿਕ ਤੱਤ, 13 ਵਿਟਾਮਿਨ, 13 ਖਣਿਜ, ਫਲਾਂ ਦੇ 13 ਅਰਕ, 6 ਬੋਟੈਨਿਕਲ ਤੇ 5 ਐਮਿਨੋ ਰਸਾਇਣ । ਬਿਨਾ ਕਿਸੇ ਬਦਬੂਦਾਰ ਗੰਧ ਤੋਂ ਇਹ ਕਿ ਸਟ੍ਰਾਬੈਰੀ ਵਾਲੇ ਸਵਾਦ ਵਾਲੀ ਇਕ ਗੋਲੀ ਹੈ ।
ਕੌਣ ਸੇਵਨ ਕਰ ਸਕਦੇ ਹਨ:
14 ਸਾਲਾਂ ਤੇ ਉੱਪਰ ਦੀ ਔਰਤ ਲਈ
ਖੁਰਾਕ: ਨਿਯੂਟਰੀਚਾਰਜ਼ ਸਟ੍ਰਾਬੈਰੀ ਪ੍ਰੋਡਾਇਟ ਸ਼ੇਕ ਨਾਲ ਇਕ ਗੋਲੀ ਰੋਜ਼ਾਨਾ ਲਉ
ਐੱੱਮਆਰਪੀ: 30 ਗੋਲੀਆਂ ਦਾ ਇਕ ਪੈਕ – ਰੁਪਏ 550/- (ਮਹੀਨੇ ਦਾ ਪੈਕ)
ਨਿਯੂਟਰੀਚਾਰਜ਼ ਸਟ੍ਰਾਬੈਰੀ ਪ੍ਰੋਡਾਇਟ (ਡੋਆਏ ਪੈਕ) ਵਿਚ ਡਿਯੂਪੌਂਟ ਯੂਐੱਸਏ ਤੋਂ ਵੱਖ ਉੱਚ ਗੁਣਵੱਤਾ ਵਾਲੀ ਸੋਇਆ ਪ੍ਰੋਟੀਨ ਹੁੰਦੀ ਹੈ । ਇਸ ਵਿਚ ਪ੍ਰਤੀ 100 ਗ੍ਰਾਮ ਵਿਚ 74% ਪ੍ਰੋਟੀਨ ਹੁੰਦੀ ਹੈ । ਪ੍ਰੋਟੀਨ ਸਮੱਗਰੀ ਪੌਧੇ ਤੋਂ ਲਏ ਜਾਣ ਅਤੇ ਦੁ੍ਨਧ ਤੇ ਆਧਾਰਿਤ ਬਿਨਾ ਕਿਸੇ ਉਤਪਾਦਾਂ ਸਦਕਾ ਇਹ ਇਕ ਸ਼ਾਕਾਹਾਰੀ ਉਤਪਾਦ ਹੈ ।

ਇਸ ਵਿਚ ਨੀਦਰਲੈਂਡਜ਼ ਤੋਂ ਪ੍ਰਾਪਤ ਪ੍ਰੀ-ਬਾਇਉਟਿਕ ਖੁਰਾਕ ਫਾਇਬਰ ਅਤੇ ਫਰਾਂਸ ਤੋਂ ਪ੍ਰਾਪਤ ਅਸਲੀ ਪਾਉਡਰ ਹੁੰਦਾ ਹੈ ਜਿਹੜਾ ਇਸਨੂੰ ਇਕ ਸਵਾਦਿਸ਼ਟ ਚਾਕਲੇਟੀ ਪ੍ਰੋਟੀਨ ਸ਼ੇਕ ਬਣਾਉਂਦਾ ਹੈ
ਕੌਣ ਸੇਵਨ ਕਰ ਸਕਦੇ ਹਨ:
14 ਸਾਲਾਂ ਤੇ ਉੱਪਰ ਦੀ ਔਰਤ ਲਈ
ਖੁਰਾਕ: ਪਾਣੀ ਜਾਂ ਦੁੱਧ ਦੇ ਇਕ ਗਲਾਸ ਵਿਚ ਇਕ ਥੈਲੀ
ਐੱਮਆਰਪੀ:– ਰੁਪਏ 1125/- ਪ੍ਰਤੀ ਡੋਆਏ ਪੈਕ (ਪ੍ਰਤੀ ਪੈਕ – 15 ਥੈਲੀਆਂ)
ਮਹੀਨੇ ਦਾ ਪੈਕ (30 ਥੈਲੀਆਂ) ਰੁਪਏ 2250/-
ਆਪਣੀਆਂ ਪ੍ਰੋਟੀਨ, ਵਿਟਾਮਿਨਾਂ, ਖਣਿਜਾਂ ਤੇ ਫਾਇਬਰ (ਪੀਵੀਐੱਮਐੱਫ) ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਨਿਯੂਟਰੀਚਾਰਜ਼ ਸਟ੍ਰਾਅਬੈਰੀ ਪ੍ਰੋਡਾਇਟ ਸ਼ੇਕ ਨਾਲ ਨਿਯੂਟਰੀਚਾਰਜ਼ ਔਰਤ ਦੀ ਇਕ ਗੋਲੀ ਨਾਲ ਰੋਜ਼ਾਨਾ ਸਵੇਰੇ ਇਕ ਤਾਕਤਵਰ ਨਾਸ਼ਤਾ ਕਰੋ ।

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਯੂਟਰੀਚਾਰਜ਼ ਔਰਤ ਤੇ ਸਟ੍ਰਾਬੈਰੀ ਪ੍ਰੋਡਾਇਟ ਡੋਆਏ ਪੈਕ”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *