Select Page
ਨਿਊਟਰੀਚਾਰਜ ਬਾਰੇ।

ਨਿਊਟਰੀਚਾਰਜ ਬਾਰੇ।

Rs. 680.00

ਜਿਆਦਾਤਰ ਲੋਕ ਲਗਾਤਾਰ ਮੋਬਾਈਲਜ਼ ਵਰਤਣ ਕਰਕੇ ਅੱਖਾਂ ਉੱਪਰ ਬੋਝ ਪਾ ਲੈਂਦੇ ਹਨ। ਮੁਬਾਈਲਜ਼ ਫੋਨਜ਼, ਆਈ ਪੈਡਜ਼, ਡੈਸਕ ਟਾਪਜ਼ ਅਤੇ ਲੈਪਟੋਪਜ਼ ਉੱਚ ਦਰਜੇ ਦੀ ਹਾਨੀਕਾਰਕ ਨੀਲੀ ਰੋਸ਼ਨੀ ਛੱਡਦੇ ਹਨ ਜਿਹੜੀ ਅੱਖਾਂ ਦੇ ਰੈਟੀਨਾ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਆਖਿਰਕਾਰ ਨਜਰ ਤੇ ਅਸਰ ਪਾਉਂਦੀ ਹੈ। “ਨਿਉਟਰੀਚਾਰਜ ਝੱਲਕ ਸ਼ਾਕਾਹਾਰੀ ਮੁਲਾਇਮ ਕੈਪਸੂਲਜ਼ ਇਕ ਵਿਗਿਆਨਿਕ ਪੋਸ਼ਣ ਫਾਰਮੂਲਾ ਹੈ ਜਿਹੜਾ ਅੱਖਾਂ ਨੂੰ ਹਾਨੀਕਾਰਕ ਨੀਲੀ ਰੋਸ਼ਨੀ ਤੋਂ ਬਚਾਉਂਦਾ ਹੈ। ਇਸ ਵਿੱਚ ਡਾਕਟਰੀ ਤੌਰ ਤੇ ਖੋਜ ਕੀਤੀ ਗਈ ਸਿੱਕੇ ਬੰਦ ਸਮੱਗਰੀ ਜਿਵੇਂ ਕਿ ਲਿਊਟਮੈਕਸ 2020 (ਇਕ 20% ਲਿਊਟੀਨ ਅਤੇ 4%' ਜੀਆਕਸਥਿਨ) ਦਾ ਵਿਲੱਖਣ ਸੁਮੇਲ ਹੈ। ਲਿਊਟੀਜ ਅਤੇ ਜੀਆਕਸਥਿਨ ਅੱਖਾਂ ਨੂੰ ਬਚਾਉਣ ਵਾਲੇ ਪੋਸ਼ਟਿਕ ਤੱਤ ਹਨ ਜਿਹੜੇ ਅੱਖਾਂ ਦੇ ਰੈਟੀਨਾ ਵਿੱਚ ਇਕੱਠੇ ਹੋ ਕੇ ਹਾਨੀਕਾਰਕ ਨੀਲੀ ਰੋਸ਼ਨੀ ਨੂੰ ਛਾਣਦੇ ਹਨ ਅਤੇ ਅੱਖਾਂ ਦੇ ਰੈਟੀਨਾ ਨੂੰ ਸੁਰਖਿਅਤ ਰੱਖਦੇ ਹਨ। ਲਿਊਟੀਨ ਅਤੇ ਜਿਆਕਸਥਿਨ ਦੀ ਹਲਕੀ ਮਾਤਰਾ ਲਗਾਤਾਰ ਵਰਤਣ ਨਾਲ ਹਾਨੀਕਾਰਕ ਨੀਲੀਆ ਕਿਰਣਾ ਤੋਂ ਅੱਖਾਂ ਨੂੰ ਸੁਰਖਿਅਤ ਰੱਖਣ ਵਿੱਚ ਮਦਦ ਮਿਲਦੀ ਹੈ। “ਨਿਊਰਟੀਚਾਰਜ ਝਲਕ ਸ਼ਾਕਾਹਾਰੀ ਮੁਲਾਇਮ ਕੈਪਸੂਲਜ਼ ਅੱਖਾਂ ਨੂੰ ਬੈਟਾਕਾਰੋਟੀਨ ਅਤੇ ਵਿਟਾਮਿਨ ਈ ਵੀ ਪ੍ਰਦਾਨ ਕਰਦਾ ਹੈ। ਇਹ ਸਾਰੇ ਪੋਸ਼ਟਿਕ ਤੱਤ ਅੱਖਾਂ ਦੇ ਲਈ ਲਾਭਦਾਇਕ ਮੰਨੇ ਜਾ ਚੁੱਕੇ ਹਨ।

“ਨਿਊਟਰੀਚਾਰਜ ਸ਼ਾਕਾਹਾਰੀ ਮੁਲਾਇਮ ਕੈਪਸੂਲਂ “ਅੱਖਾਂ ਦੀ ਸਿਹਤ ਲਈਂ

Nutricharge VIEW

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਐਸ.ਕੇ.ਯੂ ਨਿਊਟਰੀਚਾਰਜ ਬਾਰੇ। ਸ਼੍ਰੇਣੀ

ਉਤਪਾਦ ਦਾ ਵੇਰਵਾ

ਨਿਊਟਰੀਚਾਰਜ ਝਲਕ ਇਕ 100% ਸ਼ਾਕਾਹਾਰੀ ਮੁਲਾਇਮ ਕੈਪਸੂਲ ਹੈ। ਇਸ ਵਿੱਚ ਅੱਖਾਂ ਨੂੰ ਬੱਚਾਉਣ ਵਾਲੇ ਪੋਸ਼ਟਿਕ ਤੱਤਾ ਦੀ ਖੁਰਾਕ ਜਿਵੇਂ 20% ਲਿਊਟੀਨ ਅਤੇ 4% ਜੀਆਕਸਥਿਨ ਦੇ ਨਾਲ ਬੇਟਾਕਾਰੋਟੀਨ ਅਤੇ ਵਿਟਾਮਿਨ ਈ ਹੈ। ਨਿਊਟਰੀਚਾਰਜ ਝਲਕ ਗ੍ਰਾਹਕ ਪੱਖੀ 30 ਕੈਪਸੂਲਾ ਦੇ ਪੈਕ ਵਿੱਚ ਉਪਲੱਭਧ ਹੈ।
ਨਿਊਟਰੀਚਾਰਜ ਗ੍ਰਾਹਕ ਪੱਖੀ ਪੈਕ, ਜਿਸ ਵਿੱਚ 30 ਕੈਪਸੂਲ (ਦੋ ਪਤੇ * 15 ਕੈਪਸੂਲ) ਹਨ, ਵਿੱਚ ਮਿਲਦਾ ਹੈ।

ਕੋਣ ਵਰਤ ਸਕਦਾ ਹੈ।
14 ਸਾਲ ਅਤੇ ਉਸ ਤੋਂ ਉੱਪਰ ਦੀ ਉਮਰ ਦੇ ਲੋਕ ਜਿਹੜੇ ਰੋਜਾਨਾ ਲੰਬੇ ਸਮੇਂ ਲਈ ਮੋਬਾਈਲ ਫੋਨਜ਼, ਆਈ ਪੈਡਜ਼ ਅਤੇ ਟੈਬਲੈਟਸ ਦੀ ਲਗਾਤਾਰ ਵਰਤੋਂ ਕਰਦੇ ਹਨ।

ਖੁਰਾਕਾ
ਇੱਕ ਨਿਊਟਰੀਚਾਰਜ ਝਲਕ ਕੈਪਸੂਲ ਰੋਜਾਨਾ ਖਾਣ ਤੋਂ ਬਾਅਦ ਪਾਣੀ ਨਾਲ ਲੈਣਾ ਚਾਹੀਦਾ ਹੈ।

ਵੱਧ ਤੋਂ ਵੱਧ ਖੁਦਰਾ ਮੁਲ 680/_ ਰੁਪਏ 30 ਸ਼ਾਕਾਹਾਰੀ ਮੁਲਾਇਮ ਕੈਪਸੂਲਾ ਦੇ ਲਈ।

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਊਟਰੀਚਾਰਜ ਬਾਰੇ।”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *