Select Page
ਨਿਉਟ੍ਰਿਚਾਰਜ ਸਟ੍ਰਾਬੈਰੀ ਪ੍ਰੋਡਾਇਟ (ਡੋਏ ਪੈਕ)

ਨਿਉਟ੍ਰਿਚਾਰਜ ਸਟ੍ਰਾਬੈਰੀ ਪ੍ਰੋਡਾਇਟ (ਡੋਏ ਪੈਕ)

Rs. 1,125.00

ਨਿਉਟ੍ਰਿਚਾਰਜ ਸਟ੍ਰਾਬੈਰੀ ਪ੍ਰੋਡਾਇਟ (ਡੋਏ ਪੈਕ) ਵਿੱਚ ਅਮਰੀਕਾ ਦਾ ਡਿਉਪੋਂਟ (DuPont) ਤੋਂ ਆਇਆ ਉੱਚ ਗੁਣਵੱਤਾ ਵਾਲਾ ਸੋਏ ਪ੍ਰੋਟੀਨ ਆਇਸਲੇਟ ਹੁੰਦਾ ਹੈ। ਇਸ ਵਿੱਚ ਪ੍ਰਤੀ 100 ਗ੍ਰਾਮ ਵਿੱਚ 74% ਪ੍ਰੋਟੀਨ ਹੁੰਦੀ ਹੈ। ਇਹ ਸ਼ਾਕਾਹਾਰੀ ਉਤਪਾਦ ਹੈ ਕਿਉਂਕੀ ਇਸ ਵਿੱਚ ਪਈ ਪ੍ਰੋਟੀਨ ਸਮੱਗਰੀ ਪੌਦਿਆਂ ਤੋਂ ਪਾਈ ਗਈ ਹੈ ਅਤੇ ਇਸਦੇ ਲਈ ਕਿਸੇ ਵੀ ਦੁੱਧ ਦੇ ਉਤਪਾਦ ਦੀ ਵਰਤੋਂ ਨਹੀਂ ਕੀਤੀ ਗਈ।
ਇਸ ਵਿੱਚ ਨੀਦਰਲੈਂਡ ਤੋਂ ਪ੍ਰੀ-ਬਾਓਟਿਕ ਖੁਰਾਕ ਫਾਈਬਰ ਅਤੇ ਫ੍ਰਾਂਸ ਤੋਂ ਅਸਲੀ ਸਟ੍ਰਾਬੈਰੀ ਪਾਉਡਰ ਵੀ ਪਾਇਆ ਗਿਆ ਹੈ, ਜੋ ਇਸਨੂੰ ਸੁਆਦੀ ਸਟ੍ਰਾਬੈਰੀ ਪ੍ਰੋਟੀਨ ਸ਼ੇਕ ਬਣਾਉਂਦਾ ਹੈ।

Nutricharge Strawberry ProDiet (Doy Pack)

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਐਸ.ਕੇ.ਯੂ ਨਿਉਟ੍ਰਿਚਾਰਜ ਸਟ੍ਰਾਬੈਰੀ ਪ੍ਰੋਡਾਇਟ (ਡੋਏ ਪੈਕ) ਸ਼੍ਰੇਣੀ

ਉਤਪਾਦ ਦਾ ਵੇਰਵਾ

ਨਿਉਟ੍ਰਿਚਾਰਜ ਸਟ੍ਰਾਬੈਰੀ ਪ੍ਰੋਡਾਇਟ (ਡੋਏ ਪੈਕ) ਵਿੱਚ ਡਿਉਪੋਂਟ ਅਮਰੀਕਾ (DuPont USA) ਤੋਂ ਉੱਚ ਗੁਣਵੱਤਾ ਦਾ ਸੋਏ ਪ੍ਰੋਟੀਨ ਆਇਸਲੇਟ ਹੈ। ਇਸ ਵਿੱਚ ਪ੍ਰਤੀ 100 ਗ੍ਰਾਮ ਤੇ 74% ਪ੍ਰੋਟੀਨ ਹੈ। ਇਹ ਸ਼ਾਕਾਹਾਰੀ ਉਤਪਾਦ ਹੈ ਕਿਉਂਕੀ ਇਸ ਵਿੱਚ ਪਈ ਪ੍ਰੋਟੀਨ ਸਮੱਗਰੀ ਪੌਦਿਆਂ ਤੋਂ ਪਾਈ ਗਈ ਹੈ ਅਤੇ ਇਸਦੇ ਲਈ ਕਿਸੇ ਵੀ ਦੁੱਧ ਦੇ ਉਤਪਾਦ ਦੀ ਵਰਤੋਂ ਨਹੀਂ ਕੀਤੀ ਗਈ।
ਇਸ ਵਿੱਚ ਨੀਦਰਲੈਂਡ ਤੋਂ ਪ੍ਰੀ-ਬਾਓਟਿਕ ਖੁਰਾਕ ਫਾਈਬਰ ਅਤੇ ਫ੍ਰਾਂਸ ਤੋਂ ਅਸਲੀ ਸਟ੍ਰਾਬੈਰੀ ਪਾਉਡਰ ਵੀ ਪਾਇਆ ਗਿਆ ਹੈ, ਜੋ ਇਸਨੂੰ ਸੁਆਦੀ ਸਟ੍ਰਾਬੈਰੀ ਪ੍ਰੋਟੀਨ ਸ਼ੇਕ ਬਣਾਉਂਦਾ ਹੈ।
ਹਰ ਦਿਨ ਤਾਕਤ ਵਾਲਾ ਨਾਸ਼ਤਾ ਕਰੋ; ਆਪਣੀ ਰੋਜ਼ਾਨਾ ਦੀ ਪ੍ਰੋਟੀਨ, ਵਿਟਾਮਿਨ, ਮਿਨਰਲ ਅਤੇ ਫਾਈਬਰ (PVMF) ਦੀ ਲੋੜਾਂ ਨੂੰ ਪੂਰਾ ਕਰਨ ਲਈ ਸਵੇਰ ਵੇਲੇ 1 ਗਲਾਸ ਨਿਉਟ੍ਰਿਚਾਰਜ ਸਟ੍ਰਾਬੈਰੀ ਪ੍ਰੋਡਾਇਟ ਸ਼ੇਕ (1 ਸੈਸ਼ੇ ਪ੍ਰਤੀ ਗਲਾਸ) ਨਾਲ 1 ਟੈਬਲਟ (ਗੋਲੀ) ਨਿਉਟ੍ਰਿਚਾਰਜ ਵੂਮਨ ਦੀ ਲਵੋ।

ਇਸਨੂੰ ਕੋਣ ਖਾ ਸਕਦਾ ਹੈ:
14 ਸਾਲ ਅਤੇ ਇਸਤੋਂ ਵੱਧ ਉਮਰ ਦੀ ਔਰਤਾਂ

ਖੁਰਾਕ:
ਰੋਜਾਨਾ ਇਕ ਗਲਾਸ ਪਾਣੀ ਵਿੱਚ 1 ਸੈਸ਼ੇ

ਪੈਕੇਜਿੰਗ:
ਹਰ ਡੋਏ ਪੈਕ ਦੇ ਵਿੱਚ 20 ਗ੍ਰਾਮ ਦੇ 15 ਸੈਸ਼ੇ ਹੁੰਦੇ ਹਨ।
ਹਰ ਸੈਸ਼ੇ ਵਿੱਚ 14.8 ਗ੍ਰਾਮ ਪ੍ਰੋਟੀਨ ਸਮੱਗਰੀ ਹੁੰਦੀ ਹੈ।

ਐੱਮ. ਆਰ.ਪੀ .:
ਡੋਏ ਪੈਕ – ਰੂਪਏ 1125/-

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਉਟ੍ਰਿਚਾਰਜ ਸਟ੍ਰਾਬੈਰੀ ਪ੍ਰੋਡਾਇਟ (ਡੋਏ ਪੈਕ)”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *