Select Page
nutricharge-s-f
ਨਿਊਟ੍ਰੀਚਾਰਜ਼ ਐਸ ਐਂਡ ਐਫ - ਪ੍ਰੋਡਕਟ ਡੈਮੋ

ਨਿਊਟ੍ਰੀਚਾਰਜ਼ ਐਸ ਐਂਡ ਐਫ਼ (ਕਲੀਨੀਕਲੀ ਪ੍ਰਮਾਣਿਤ)

Rs. 3,150.00

ਨਿਊਟ੍ਰੀਚਾਰਜ਼ ਐਸ ਐਂਡ ਐਫ ਚਰਬੀ ਅਤੇ ਪੁਰਸ਼ਾਂ ਅਤੇ ਔਰਤਾਂ ਲਈ ਵਿਚਕਾਰੋਂ ਮੋਟਾਪਾ ਘਟਾਉਣ ੲਲਈ ਕਲੀਨੀਕਲੀ ਤੌਰ 'ਤੇ ਪ੍ਰਮਾਣਿਤ ਹੈ।

ਘੱਟ ਫੈਟ ਵਾਲੇ ਇੱਕ ਗਲਾਸ ਦੁੱਧ ਵਿੱਚ ਨਿਊਟ੍ਰੀਚਾਰਜ਼ ਐਸ ਐਂਡ ਐਫ ਦਾ ਇੱਕ ਪਾਊਚ ਮਿਲਾਓ ਅਤੇ ਡਿਨਰ ਕਰਨ ਦੀ ਬਜਾਏ ਇਸ ਨੂੰ ਪੀਓ। ਪ੍ਰਤੀ ਦਿਨ 1500 ਕੈਲੋਰੀ ਵਾਲੀ ਇੱਕ ਸਿਹਤਮੰਦ ਖੁਰਾਕ ਖਾਓ ਅਤੇ ਨਿਯਮਿਤ ਕਸਰਤ ਕਰੋ। ਹਰ ਰੋਜ਼ ਘੱਟੋ ਘੱਟ 6000 ਕਦਮ ਚੱਲੋ ਅਤੇ ਘੱਟੋ ਘੱਟ 250 ਪੌੜੀਆਂ ਚੜ੍ਹੋ।

ਨਿਊਟ੍ਰੀਚਾਰਜ਼ ਐਸ ਐਂਡ ਐਫ 3 ਮਹੀਨਿਆਂ ਵਿੱਚ 11 ਕਿਲੋਗ੍ਰਾਮ ਤੱਕ ਸਰੀਰ ਦਾ ਭਾਰ ਅਤੇ 4 ਇੰਚ ਤੱਕ ਕਮਰ ਦੇ ਸਾਈਜ਼ ਨੂੰ ਘਟਾ ਸਕਦਾ ਹੈ।

Nutricharge S&F (Clinically Proven)

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਐਸ.ਕੇ.ਯੂ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਸ਼੍ਰੇਣੀ

ਉਤਪਾਦ ਦਾ ਵੇਰਵਾ

ਨਿਊਟ੍ਰੀਚਾਰਜ਼ ਐਸ ਐਂਡ ਐਫ ਚਰਬੀ ਅਤੇ ਪੁਰਸ਼ਾਂ ਅਤੇ ਔਰਤਾਂ ਲਈ ਵਿਚਕਾਰ ਮੋਟਾਪਾ ਘਟਾਉਣ ਲਈ ਕਲੀਨੀਕਲੀ ਤੌਰ ‘ਤੇ ਪ੍ਰਮਾਣਿਤ ਹੈ।

ਘੱਟ ਫੈਟ ਵਾਲੇ ਇੱਕ ਗਲਾਸ ਦੁੱਧ ਵਿੱਚ ਨਿਊਟ੍ਰੀਚਾਰਜ਼ ਐਸ ਐਂਡ ਐਫ ਦਾ ਇੱਕ ਪਾਊਚ ਮਿਲਾਓ ਅਤੇ ਡਿਨਰ ਕਰਨ ਦੀ ਬਜਾਏ ਇਸ ਨੂੰ ਪੀਓ। ਪ੍ਰਤੀ ਦਿਨ 1500 ਕੈਲੋਰੀ ਵਾਲੀ ਇੱਕ ਸਿਹਤਮੰਦ ਖੁਰਾਕ ਖਾਓ ਅਤੇ ਨਿਯਮਿਤ ਕਸਰਤ ਕਰੋ। ਹਰ ਰੋਜ਼ ਘੱਟੋ ਘੱਟ 6000 ਕਦਮ ਚੱਲੋ ਅਤੇ ਘੱਟੋ ਘੱਟ 250 ਪੌੜੀਆਂ ਚੜ੍ਹੋ।

ਨਿਊਟ੍ਰੀਚਾਰਜ਼ ਐਸ ਐਂਡ ਐਫ 3 ਮਹੀਨਿਆਂ ਵਿੱਚ 11 ਕਿਲੋਗ੍ਰਾਮ ਤੱਕ ਸਰੀਰ ਦਾ ਭਾਰ ਅਤੇ 4 ਇੰਚ ਤੱਕ ਕਮਰ ਦੇ ਸਾਈਜ਼ ਨੂੰ ਘਟਾ ਸਕਦਾ ਹੈ।

ਸੇਵਨ ਕੌਣ ਕਰ ਸਕਦਾ ਹੈ: 12 ਸਾਲ ਜਾਂ ਇਸ ਤੋਂ ਜਿਆਦਾ ਉਮਰ ਵਾਲਾ ਪੁਰਸ਼ ਜਾਂ ਔਰਤ
ਖੁਰਾਕ: ਆਪਣੇ ਡਿਨਰ ਦੀ ਥਾਂ ‘ਤੇ ਮਲਾਈਰਹਿਤ ਦੁੱਧ ਦੇ ਇੱਕ ਗਲਾਸ ਵਿੱਚ ਨਿਊਟ੍ਰੀਚਾਰਜ਼ ਐਸ ਐਂਡ ਐਫ ਦੇ ਇੱਕ ਪਾਊਚ ਦਾ ਸੇਵਨ ਕਰੋ। ਬੇਹਤਰ ਨਤੀਜਿਆਂ ਲਈ ਖੁਰਾਕ ਯੋਜਨਾ ਦੀ ਪਾਲਣਾ ਕਰੋ ਅਤੇ ਰੋਜ਼ ਕਸਰਤ ਕਰੋ।
ਅਧਿਕਤਮ ਵਿੱਕਰੀ ਮੁੱਲ: ਰੁਪਏ 15 ਪਾਊਚਾਂ ਦਾ ਪੈਕ 3150/- ਵਿੱਚ
ਅਧਿਕਤਮ ਵਿੱਕਰੀ ਮੁੱਲ: ਰੁਪਏ 30 ਪਾਊਚਾਂ ਦੇ ਇੱਕ ਮਹੀਨੇ ਦਾ ਪੈਕ 6300/- ਵਿੱਚ

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਊਟ੍ਰੀਚਾਰਜ਼ ਐਸ ਐਂਡ ਐਫ਼ (ਕਲੀਨੀਕਲੀ ਪ੍ਰਮਾਣਿਤ)”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *