Select Page
Main Image

ਨੁਟਰੀਚਾਰਜ਼ ਰੀਫਰੈੱਸ਼ਰ

Rs. 70.00

ਨੁਟਰੀਚਾਰਜ਼ ਰੀਫਰੈੱਸ਼ਰ ਪੀਣ ਲਈ ਤਿਆਰ, ਕਾਰਬੋਨੇਟਿਡ-ਰਹਿਤ, ਊਰਜਾ ਪੁਨਰ ਜੀਵਿਤ ਕਰਨ ਵਾਲਾ ਪੇਅ ਪਦਾਰਥ। ਇਸ ਵਿੱਚ ਯੂ.ਐਸ.ਏ ਅਤੇ ਸਪੇਨ ਤੋਂ ਅਨਾਰ ਅਤੇ ਅੰਗੂਰਾਂ ਦਾ ਕੁਦਰਤੀ ਜੂਸ ਹੁੰਦਾ ਹੈ।

ਸਰੀਰ ਨੂੰ ਹਾਈਡ੍ਰੇਟ ਕਰਨ ਲਈ ਇਸ ਵਿੱਚ ਖਣਿਜ਼ ਅਤੇ ਇਲੈਕਟ੍ਰੋਲਾਇਟ ਹੁੰਦੇ ਹਨ। ਐਨਰਜੀ ਬੂਸਟਰ ਜਿਵੇਂ ਟੌਰਾਇਨ ਅਤੇ ਵਿਟਾਮਿਨ।

ਜਦੋਂ ਕੋਈ ਵਿਅਕਤੀ ਘੱਟ ਊਰਜਾ, ਡੀ-ਹਾਈਡ੍ਰੇਟਿਡ, ਰਿਫਰੈਸ਼ਮੈਂਟ ਅਤੇ ਪਿਆਸ ਮਹਿਸੂਸ ਕਰਦਾ ਹੋਵੇ ਤਾਂ ਉਹ ਇਸ ਦਾ ਸੇਵਨ ਕਰ ਸਕਦਾ ਹੈ।

Nutricharge Energy Drink (Clinically Proven)

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਐਸ.ਕੇ.ਯੂ ਨੁਟਰੀਚਾਰਜ਼ ਰੀਫਰੈੱਸ਼ਰ ਸ਼੍ਰੇਣੀ

ਉਤਪਾਦ ਦਾ ਵੇਰਵਾ

ਨੁਟਰੀਚਾਰਜ਼ ਰੀਫਰੈੱਸ਼ਰ ਪੀਣ ਲਈ ਤਿਆਰ, ਕਾਰਬੋਨੇਟਿਡ-ਰਹਿਤ, ਊਰਜਾ ਪੁਨਰ ਜੀਵਿਤ ਕਰਨ ਵਾਲਾ ਪੇਅ ਪਦਾਰਥ। ਇਸ ਵਿੱਚ ਯੂ.ਐਸ.ਏ ਅਤੇ ਸਪੇਨ ਤੋਂ ਅਨਾਰ ਅਤੇ ਅੰਗੂਰਾਂ ਦਾ ਕੁਦਰਤੀ ਜੂਸ ਹੁੰਦਾ ਹੈ।

ਸਰੀਰ ਨੂੰ ਹਾਈਡ੍ਰੇਟ ਕਰਨ ਲਈ ਇਸ ਵਿੱਚ ਖਣਿਜ਼ ਅਤੇ ਇਲੈਕਟ੍ਰੋਲਾਇਟ ਹੁੰਦੇ ਹਨ। ਐਨਰਜੀ ਬੂਸਟਰ ਜਿਵੇਂ ਟੌਰਾਇਨ ਅਤੇ ਵਿਟਾਮਿਨ।

ਸੇਵਨ ਕੌਣ ਕਰ ਸਕਦਾ ਹੈ: 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਾ ਕੋਈ ਵੀ ਵਿਅਕਤੀ
ਖੁਰਾਕ: ਅਧਿਕਤਮ ਪ੍ਰਤੀ ਦਿਨ 1 ਪੈਕ
ਅਧਿਕਤਮ ਵਿੱਕਰੀ ਮੁੱਲ:   ਇੱਕ ਪੈਕ ਲਈ 70 ਰੁਪਏ

ਜਦੋਂ ਕੋਈ ਵਿਅਕਤੀ ਘੱਟ ਊਰਜਾ, ਡੀ-ਹਾਈਡ੍ਰੇਟਿਡ, ਰਿਫਰੈਸ਼ਮੈਂਟ ਅਤੇ ਪਿਆਸ ਮਹਿਸੂਸ ਕਰਦਾ ਹੋਵੇ ਤਾਂ ਉਹ ਇਸ ਦਾ ਸੇਵਨ ਕਰ ਸਕਦਾ ਹੈ।

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨੁਟਰੀਚਾਰਜ਼ ਰੀਫਰੈੱਸ਼ਰ”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *