Select Page
Nutricharge Kids Mango

ਨਿਊਟ੍ਰੀਚਾਰਜ ਕਿੱਡਜ਼ ਮੈਂਗੋ

Rs. 800.00

ਨਿਊਟ੍ਰੀਚਾਰਜ ਕਿੱਡਜ਼ ਮੈਂਗੋ ਬੱਚਿਆਂ ਲਈ ਹਰ ਰੋਜ਼ ਪੀਣ ਵਾਲਾ ਇੱਕ ਨਿਊਟ੍ਰੀਸ਼ੀਨਲ ਡਰਿੰਕ ਹੈ ਜੋ ਰੀਅਲ ਐਲਫੌਂਸੋ ਮੈਂਗੋ ਦੇ ਸਵਾਦ ਨਾਲ ਭਰਪੂਰ ਹੁੰਦਾ ਹੈ।
ਇਹ ਭਾਰਤ ਵਿੱਚ ਪਹਿਲੀ ਵਾਰ ਸ਼ੁਰੂ ਹੋਇਆ ਹੈ ਜਿਸ ਵਿੱਚ ਰੀਅਲ ਐਲਫੌਂਸੋ ਪਾਊਡਰ ਹੈ, ਜੋ ਵਿਟਾਮਿਨਾਂ ਅਤੇ ਮਾਈਕ੍ਰੋ ਨਿਊਟ੍ਰੀਐਂਟਾਂ ਦਾ ਵਧੀਆ ਸਰੋਤ ਹੈ ਜਿਹੜਾ ਰੋਗ ਪ੍ਰਤੀਰੱਖਿਆ ਵਿੱਚ ਸੁਧਾਰ ਕਰਦਾ ਹੈ ਅਤੇ ਯਾਦਾਸ਼ਤ ਨੂੰ ਵਧਾਉਂਦਾ ਹੈ।
ਰੀਅਲ ਐਲਫੌਂਸੋ ਮੈਂਗੋ ਪਾਊਡਰ ਬੀਟਾ ਕੈਰੋਟੀਨ ਨਾਲ ਭਰਪੂਰ ਹੁੰਦਾ ਹੈ ਜਿਸ ਨੂੰ ਵਿਟਾਮਿਨ ਏ ਦੇ ਇੱਕ ਸ਼ਾਨਦਾਰ ਸਰੋਤ ਵਜੋਂ ਜਾਣਿਆ ਜਾਂਦਾ ਹੈ ਅਤੇ ਇੱਕ ਪ੍ਰਭਾਵਸ਼ਾਲੀ ਕੁਦਰਤੀ ਐਂਟੀਆਕਸੀਡੈਂਟ ਹੈ ਜਿਹੜਾ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਨਜ਼ਰ ਵਿੱਚ ਸੁਧਾਰ ਕਰਦਾ ਹੈ।

Nutricharge Kids Mango

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਐਸ.ਕੇ.ਯੂ ਨਿਊਟ੍ਰੀਚਾਰਜ ਕਿੱਡਜ਼ ਮੈਂਗੋ ਸ਼੍ਰੇਣੀ

ਉਤਪਾਦ ਦਾ ਵੇਰਵਾ

ਨਿਊਟ੍ਰੀਚਾਰਜ ਕਿੱਡਜ਼ ਮੈਂਗੋ 48 ਮਹੱਤਵਪੂਰਣ ਨਿਊਟ੍ਰੀਐਂਟਾਂ, 3 ਕਿਸਮ ਦੇ ਪ੍ਰੋਟੀਨਾਂ, 15 ਵਿਟਾਮਿਨਾਂ, 13 ਖਣਿਜਾਂ ਅਤੇ 10 ਬਨਸਪਤੀਆਂ ਨਾਲ ਭਰਪੂਰ ਹੁੰਦਾ ਹੈ।

ਸੇਵਨ ਕੌਣ ਕਰ ਸਕਦੇ ਹਨ:
ਨਿਊਟ੍ਰੀਚਾਰਜ ਕਿੱਡਜ਼ ਮੈਂਗੋ 2 ਤੋਂ 12 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਇੱਕ ਸ਼ਾਨਦਾਰ, ਸ਼ੁੱਧ ਸ਼ਾਕਾਹਾਰੀ ਹੈਲਥ ਡਰਿੰਕ ਹੈ।
ਖੁਰਾਕ:
ਇਸ ਨੂੰ ਠੰਢੇ ਜਾਂ ਗਰਮ ਦੁੱਧ ਵਿੱਚ ਸਵਾਦ ਅਨੁਸਾਰ ਚੀਨੀ ਮਿਲਾ ਕੇ 10 ਗ੍ਰਾਮ (ਇੱਕ ਸਕੂਪ) ਨਿਊਟ੍ਰੀਚਾਰਜ਼ ਕਿੱਡਜ਼ ਮੈਂਗੋ ਪਾਊਡਰ ਪਾ ਕੇ 12 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਿਨ ਵਿੱਚ ਦੋ ਵਾਰ ਦੇਣਾ ਚਾਹੀਦਾ ਹੈ।
ਅਧਿਕਤਮ ਵਿੱਕਰੀ ਮੁੱਲ: ਰੁਪਏ 300 ਗ੍ਰਾਮ ਟਿਨ ਦੀ ਕੀਮਤ 800/- ਰੁਪਏ

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਊਟ੍ਰੀਚਾਰਜ ਕਿੱਡਜ਼ ਮੈਂਗੋ”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *