Select Page
gainer-with-cocoa-prodiet-1
ਨਿਊਟ੍ਰੀਚਾਰਜ਼ ਗੇਨਰ

ਨਿਯੂਟਰੀਚਾਰਜ਼ ਗੇਨਰ ਤੇ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ ਡੋਆਏ ਪੈਕ

Rs. 3,750.00

ਨਿਯੂਟਰੀਚਾਰਜ਼ ਗੇਨਰ ਤੇ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਇਕ ਗਲਾਸ ਦੁੱਧ ਵਿਚ ਪਾ ਕੇ ਲੈਣ ਨਾਲ ਸ਼ਰੀਰ ਨਿਰਮਾਣ ਵਿਚ ਮਦਦ ਕਰਦਾ ਹੈ ।ਨਿਯੂਟਰੀਚਾਰਜ਼ ਗੇਨਰ ਵਿਚ ਗਾਂ ਦੇ ਦੁੱਧ ਨਾਲ ਬਣਾਏ ਗਏ ਘੀ (ਸਪਸ਼ਟ ਮੱਖਣ) ਸਹਿਤ 19 ਪੌਸ਼ਟਿਕ ਤੱਤ ਹੁੰਦੇ ਹਨ ।

ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਵਿਚ ਡਿਯੂਪੌਂਟ ਯੂਐੱਸਏ ਤੋਂ ਵੱਖ ਉੱਚ ਗੁਣਵੱਤਾ ਵਾਲੀ ਸੋਇਆ ਪ੍ਰੋਟੀਨ ਹੁੰਦੀ ਹੈ । ਇਸ ਵਿਚ ਪ੍ਰਤੀ 100 ਗ੍ਰਾਮ ਵਿਚ 74% ਪ੍ਰੋਟੀਨ ਹੁੰਦੀ ਹੈ । ਇਸ ਵਿਚ ਨੀਦਰਲੈਂਡਜ਼ ਤੋਂ ਪ੍ਰਾਪਤ ਪ੍ਰੀ-ਬਾਇਅੋਟਿਕ ਖੁਰਾਕ ਫਾਇਬਰ ਤੇ ਬੈਲਜ਼ਿਯਮ ਤੋਂ ਪ੍ਰਾਪਤ ਕੋਕੋਆ ਹੁੰਦੇ ਹਨ ।

ਸਵਾਦੀ ਚਾਕਲੇਟ ਸ਼ੇਕ ਬਣਾਉਣ ਲਈ ਦੁੱਧ ਵਿਚ ਇਕ ਚਮਚਾ (ਸਕੂਪ) ਨਿਯੂਟਰੀਚਾਰਜ਼ ਗੇਨਰ ਅਤੇ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਦੀ ਇਕ ਥੈਲੀ ਪਾਉ ।

Nutricharge Gainer and Cocoa ProDiet Doy Pack

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਐਸ.ਕੇ.ਯੂ ਨਿਊਟ੍ਰੀਚਾਰਜ਼ ਗੇਨਰ ਅਤੇ ਪ੍ਰੋਡਾਇਟ ਸ਼੍ਰੇਣੀ ,

ਉਤਪਾਦ ਦਾ ਵੇਰਵਾ

ਨਿਯੂਟਰੀਚਾਰਜ਼ ਗੇਨਰ ਤੇ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਇਕ ਗਲਾਸ ਦੁੱਧ ਵਿਚ ਪਾ ਕੇ ਲੈਣ ਨਾਲ ਸ਼ਰੀਰ ਨਿਰਮਾਣ ਵਿਚ ਮਦਦ ਕਰ ਸਕਦੀ ਹੈ ।ਨਿਯੂਟਰੀਚਾਰਜ਼ ਗੇਨਰ ਵਿਚ ਗਾਂ ਦੇ ਦੁੱਧ ਨਾਲ ਬਣਾਏ ਗਏ ਘੀ (ਸਪਸ਼ਟ ਮੱਖਣ) ਸਹਿਤ 19 ਪੌਸ਼ਟਿਕ ਤੱਤ ਹੁੰਦੇ ਹਨ ਜਿਹੜੇ ਗਾਂ ਦੇ ਦੁੱਧ ਨਾਲ ਬਣਾਏ ਜਾਂਦੇ ਹਨ ।

ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਵਿਚ ਡਿਯੂਪੌਂਟ ਯੂਐੱਸਏ ਤੋਂ ਵੱਖ ਉੱਚ ਗੁਣਵੱਤਾ ਵਾਲੀ ਸੋਇਆ ਪ੍ਰੋਟੀਨ ਹੁੰਦੀ ਹੈ । ਇਸ ਵਿਚ ਪ੍ਰਤੀ 100 ਗ੍ਰਾਮ ਵਿਚ 74% ਪ੍ਰੋਟੀਨ ਹੁੰਦੀ ਹੈ । ਇਸ ਵਿਚ ਨੀਦਰਲੈਂਡਜ਼ ਤੋਂ ਪ੍ਰਾਪਤ ਪ੍ਰੀ-ਬਾਇਅੋਟਿਕ ਖੁਰਾਕ ਫਾਇਬਰ ਤੇ ਬੈਲਜ਼ਿਯਮ ਤੋਂ ਪ੍ਰਾਪਤ ਕੋਕੋਆ ਵੀ ਹੁੰਦੇ ਹਨ ।

ਸਵਾਦੀ ਚਾਕਲੇਟ ਸ਼ੇਕ ਬਣਾਉਣ ਲਈ ਦੁੱਧ ਵਿਚ ਇਕ ਚਮਚਾ (ਸਕੂਪ) ਨਿਯੂਟਰੀਚਾਰਜ਼ ਗੇਨਰ ਅਤੇ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਦੀ ਇਕ ਥੈਲੀ ਪਾਉ ।
ਕੌਣ ਸੇਵਨ ਕਰ ਸਕਦੇ ਹਨ:
12 ਸਾਲਾਂ ਤੋ ਉੱਪਰ ਦੇ ਪੁਰਸ਼ ਤੇ ਔਰਤਾਂ
ਖੁਰਾਕ: ਰੋਜ਼ਾਨਾ ਦੋ ਵਾਰ ਨਿਯੂਟਰੀਚਾਰਜ਼ ਗੇਨਰ ਦਾ ਇਕ ਚਮਚਾ ਅਤੇ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਦੀ ਇਕ ਥੈਲੀ ਦੁੱਧ ਦੇ ਇਕ ਗਲਾਸ ਵਿਚ ਪਾ ਕੇ ਲਉ ।
ਐੱਮਆਰਪੀ:– ਰੁਪਏ 1500/- 500 ਗਰਾਮ ਦਾ ਜਾਰ
ਐੱਮਆਰਪੀ:– ਰੁਪਏ 1125/- ਪ੍ਰਤੀ ਡੋਆਏ ਪੈਕ (ਪ੍ਰਤੀ ਪੈਕ 15 ਥੈਲੀਆਂ)
ਰੁਪਏ 2250/- ਮਹੀਨੇ ਦਾ ਪੈਕ (30 ਥੈਲੀਆਂ)

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਯੂਟਰੀਚਾਰਜ਼ ਗੇਨਰ ਤੇ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ ਡੋਆਏ ਪੈਕ”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *