ਉਤਪਾਦ ਦਾ ਵੇਰਵਾ
ਪ੍ਰਜਣਨ ਫੇਜ਼ ਵਿੱਚ ਔਰਤਾਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਨਿਊਟ੍ਰੀਚਾਰਜ਼ ਡੀ.ਐਚ.ਏ ਵਿੱਚ 400 ਮਿਲੀਗ੍ਰਾਮ ਐਲੀਮੈਂਟਲ ਡੀ.ਐਚ.ਏ ਹੁੰਦਾ ਹੈ। ਗਰਭ ਧਾਰਨ ਕਰਨ ਦੀ ਯੋਜਨਾ ਬਣਾ ਰਹੀਆਂ ਔਰਤਾਂ, ਗਰਭਵਤੀ ਔਰਤਾਂ ਦੇ ਨਾਲ ਨਾਲ ਸਤਨਪਾਨ ਕਰਾਉਣ ਵਾਲੀਆਂ ਮਾਵਾਂ ਨੂੰ ਲੋੜੀਂਦਾ ਡੀ.ਐਚ.ਏ ਪ੍ਰਾਪਤ ਕਰਨ ਲਈ ਹਰ ਰੋਜ਼ ਨਿਊਟ੍ਰੀਚਾਰਜ਼ ਡੀ.ਐਚ.ਏ ਦੇ ਸਿਰਫ਼ 1 ਵੈੱਜ ਸੌਫ਼ਟ ਕੈਪਸੂਲ ਦਾ ਸੇਵਨ ਕਰਨ ਦੀ ਲੋੜ ਹੁੰਦੀ ਹੈ। ਡੀ.ਐਚ.ਏ ਜੇਰ ਰਾਹੀਂ ਭਰੂਣ ਤੱਕ ਪਹੁੰਚਦਾ ਹੈ ਅਤੇ ਭਰੂਣ/ਸ਼ਿਸ਼ੂ ਦੇ ਦਿਮਾਗ ਦੇ ਬਣਨ ਵਿੱਚ ਮਦਦ ਕਰਦਾ ਹੈ।
ਬਾਜਾਰ ਵਿੱਚ ਉਪਲਬਧ ਡੀ.ਐਚ.ਏ ਤੋਂ ਉਲਟ ਜਿਸ ਨੂੰ ਮੱਛੀ ਤੋਂ ਤਿਆਰ ਕੀਤਾ ਹੁੰਦਾ ਹੈ ਅਤੇ ਜਿਸ ਤੋਂ ਕਾਫੀ ਗੰਧ ਆਉਂਦੀ ਹੈ; ਨਿਊਟ੍ਰੀਚਾਰਜ਼ ਡੀ.ਐਚ.ਏ ਆਪਣੀ ਹੀ ਕਿਸਮ ਦਾ ਸੰਪੂਰਣ ਸ਼ਾਕਾਹਾਰੀ ਉਤਪਾਦ ਹੈ ਅਤੇ ਇਸ ਦੀ ਇੱਕ ਮਿੱਠੀ ਜਲੀ ਹੋਈ ਸ਼ੱਕਰ ਦੀ ਸੁਗੰਧ ਵੈੱਜ ਸੌਫਟ ਕੈਪਸੂਲ ਦਾ ਸੇਵਨ ਕਰਨ ਲਈ ਗਰਭਵਤੀ ਔਰਤਾਂ ਨੂੰ ਤਿਆਰ ਕਰਦੀ ਹੈ।
ਸੇਵਨ ਕੌਣ ਕਰ ਸਕਦੇ ਹਨ:
1. ਸਾਰੀਆਂ ਹੀ ਔਰਤਾਂ, ਜੋ ਗਰਭ ਧਾਰਨ ਕਰਨ ਦੀ ਯੋਜਨਾ ਬਣਾਉਣ ਦੀ ਸਟੇਜ਼ ਵਿੱਚ ਹੁੰਦੀਆਂ ਹਨ
2. ਗਰਭਵਤੀ ਔਰਤਾਂ
3. ਸਤਨਪਾਨ ਕਰਾਉਣ ਵਾਲੀਆਂ ਔਰਤਾਂ
ਖੁਰਾਕ: ਹਰ ਰੋਜ਼ 1 ਨਿਊਟ੍ਰੀਚਾਰਜ਼ ਡੀ.ਐਚ.ਏ ਵੈੱਜ ਸੌਫਟ ਕੈਪਸੂਲ
ਅਧਿਕਤਮ ਵਿੱਕਰੀ ਮੁੱਲ:. ਰੁਪਏ 30 (2 ਸਟ੍ਰਿਪਾਂ x 15) ਵੈੱਜ ਸੌਫਟ ਕੈਪਸੂਲ (1 ਮਹੀਨੇ ਦਾ ਪੈਕ) 1350 ਰੁਪਏ ਵਿੱਚ
ਸਮੀਖਿਆਵਾਂ
ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।