Select Page
ਨਿਊਟ੍ਰੀਚਾਰਜ਼ ਬੀ.ਜੇ

ਨਿਊਟ੍ਰੀਚਾਰਜ਼ ਬੀ.ਜੇ (ਕਲੀਨੀਕਲੀ ਪ੍ਰਮਾਣਿਤ)

Rs. 3,500.00

ਗੋਡੇ ਦੇ ਜੋੜਾਂ ਦੀ ਸਿਹਤ ਨੂੰ ਸੁਧਾਰਨ ਲਈ ਇੱਕ ਵਿਸ਼ੇਸ਼ ਸਪਲੀਮੈਂਟ। ਇਸ ਵਿੱਚ ਚੁਣਿੰਦਾ ਨਿਊਟ੍ਰੀਐਂਟ ਹੁੰਦੇ ਹਨ ਜਿਵੇਂ ਦੁੱਧ ਦਾ ਕੈਲਸ਼ੀਅਮ, ਪੁਦੀਨਾ, ਗੁਲੂਕੋਸਾਮਾਇਨ, ਵਿਟਾਮਿਨ ਕੇ27 ਅਤੇ ਬੋਸਵੇਲਿਆ।

ਇਹ ਗੋਡਿਆਂ ਦੇ ਜੋੜਾਂ ਅਤੇ ਕਾਰਟੀਲੇਜਾਂ ਦੇ ਰੱਖਰਖਾਵ ਅਤੇ ਮੁਰੰਮਤ ਤੋਂ ਇਲਾਵਾ ਗੋਡੇ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ, ਦਰਦ ਅਤੇ ਜਲਣ ਨੂੰ ਘਟਾਉਂਦਾ ਹੈ ਅਤੇ ਗਠੀਏ ਵਿੱਚ ਗੋਡੇ ਦੇ ਜੋੜਾਂ ਦੀ ਗਤੀਸ਼ੀਲਤਾ ਅਤੇ ਲਚਕਤਾ ਵਿੱਚ ਸੁਧਾਰ ਕਰਦਾ ਹੈ।

ਨਿਊਟ੍ਰੀਚਾਰਜ਼ ਬੀ.ਜੇ ਦੀ ਨਿਯਮਿਤ ਵਰਤੋਂ ਗੋਡੇ ਦੇ ਜੋੜ ਦੀ ਸਰਜ਼ਰੀ ਤੋਂ ਬਚਣ ਜਾਂ ਇਸ ਵਿੱਚ ਦੇਰੀ ਹੋਣ ਵਿੱਚ ਮਦਦ ਕਰ ਸਕਦੀ ਹੈ। ਆਰੰਭਿਕ ਨਤੀਜਿਆਂ ਲਈ ਇਸ ਦਾ ਘੱਟੋ ਘੱਟ 3 ਤੋਂ 6 ਮਹੀਨਿਆਂ ਤੱਕ ਸੇਵਨ ਕਰੋ।

Nutricharge BJ (Clinically Proven)

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਐਸ.ਕੇ.ਯੂ ਨਿਊਟ੍ਰੀਚਾਰਜ਼ ਬੀ.ਜੇ ਸ਼੍ਰੇਣੀ

ਉਤਪਾਦ ਦਾ ਵੇਰਵਾ

ਗੋਡੇ ਦੇ ਜੋੜਾਂ ਦੀ ਸਿਹਤ ਨੂੰ ਸੁਧਾਰਨ ਲਈ ਇੱਕ ਵਿਸ਼ੇਸ਼ ਸਪਲੀਮੈਂਟ। ਇਸ ਵਿੱਚ ਚੁਣਿੰਦਾ ਨਿਊਟ੍ਰੀਐਂਟ ਹੁੰਦੇ ਹਨ ਜਿਵੇਂ ਦੁੱਧ ਦਾ ਕੈਲਸ਼ੀਅਮ, ਪੁਦੀਨਾ, ਗੁਲੂਕੋਸਾਮਾਇਨ, ਵਿਟਾਮਿਨ ਕੇ27 ਅਤੇ ਬੋਸਵੇਲਿਆ।

ਇਹ ਗੋਡਿਆਂ ਦੇ ਜੋੜਾਂ ਅਤੇ ਕਾਰਟੀਲੇਜਾਂ ਦੇ ਰੱਖਰਖਾਵ ਅਤੇ ਮੁਰੰਮਤ ਤੋਂ ਇਲਾਵਾ ਗੋਡੇ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ, ਦਰਦ ਅਤੇ ਜਲਣ ਨੂੰ ਘਟਾਉਂਦਾ ਹੈ ਅਤੇ ਗਠੀਏ ਵਿੱਚ ਗੋਡੇ ਦੇ ਜੋੜਾਂ ਦੀ ਗਤੀਸ਼ੀਲਤਾ ਅਤੇ ਲਚਕਤਾ ਵਿੱਚ ਸੁਧਾਰ ਕਰਦਾ ਹੈ।

ਨਿਊਟ੍ਰੀਚਾਰਜ਼ ਬੀ.ਜੇ ਦੀ ਨਿਯਮਿਤ ਵਰਤੋਂ ਗੋਡੇ ਦੇ ਜੋੜ ਦੀ ਸਰਜ਼ਰੀ ਤੋਂ ਬਚਣ ਜਾਂ ਇਸ ਵਿੱਚ ਦੇਰੀ ਹੋਣ ਵਿੱਚ ਮਦਦ ਕਰ ਸਕਦੀ ਹੈ। ਆਰੰਭਿਕ ਨਤੀਜਿਆਂ ਲਈ ਇਸ ਦਾ ਘੱਟੋ ਘੱਟ 3 ਤੋਂ 6 ਮਹੀਨਿਆਂ ਤੱਕ ਸੇਵਨ ਕਰੋ।

ਸੇਵਨ ਕੌਣ ਕਰ ਸਕਦਾ ਹੈ: ਉਮਰ ਜਾਂ ਘਿਸਣ ਦੇ ਕਾਰਣ ਗੋਡੇ ਦੇ ਜੋੜ ਦੇ ਦਰਦ ਵਾਲਾ ਪੁਰਸ਼ ਅਤੇ ਔਰਤ।
ਖੁਰਾਕ: ਹਰ ਰੋਜ਼ ਇੱਕ ਗਲਾਸ ਪਾਣੀ ਵਿੱਚ ਇੱਕ ਪਾਊਚ ਦੇ ਨਾਲ ਇੱਕ ਗੋਲੀ।
ਅਧਿਕਤਮ ਵਿੱਕਰੀ ਮੁੱਲ:   30 ਪਾਊਚ ਅਤੇ 30 ਗੋਲੀਆਂ ਲਈ 3500/- ਰੁਪਏ

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਊਟ੍ਰੀਚਾਰਜ਼ ਬੀ.ਜੇ (ਕਲੀਨੀਕਲੀ ਪ੍ਰਮਾਣਿਤ)”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *