Select Page
_B7A8410

ਨਿਊਟਰੀਚਾਰਜ਼ ਆਲ ਪ੍ਰੋ

Rs. 1,000.00

ਇਕ ਨਿਰਪੱਖ-ਸਵਾਦਲਾ, ਪੌਦਿਆਂ ਤੇ ਆਧਾਰਿਤ ਪ੍ਰੋਟੀਨ ਪੂਰਕ ਜਿਹੜਾ ਖਾਣੇ ਵਿਚ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣ ਲਈ ਕਿਸੇ ਵੀ ਅਤੇ ਹਰੇਕ ਚੀਜ਼ ਨਾਲ ਮਿਲਾਇਆ ਜਾ ਸਕਦਾ ਹੈ [ ਇਸ ਵਿਚ ਅਤਿ ਉੱਚ ਤੇ ਸ਼ੁੱਧ ਗੁਣਵੱਤਾ ਵਾਲੇ ਸੋਇਆਬੀਨ ਤੋਂ ਲਈ ਗਈ ਆਇਸੋਲੇਟਡ ਸੋਇਆ ਪ੍ਰੋਟੀਨ; ਵਿਟਾਮਿਨਾਂ, ਖਣਿਜਾਂ ਤੇ ਸੋਜ਼-ਵਿਰੋਧੀ ਗੁਣਾਂ ਨਾਲ ਲੈਸ ਕੱਦੂ ਦੇ ਬੀਜ ਅਤੇ ਆਇਰਨ ਤੇ ਆਰਜ਼ੀਨਾਇਨ ਦੇ ਗੁਣਾਂ ਨਾਲ ਲੈਸ ਜੀਐੱਮਅੋ ਮੁਕਤ-ਪੀਲੇ ਮਟਰਾਂ ਤੋਂ ਪ੍ਰਾਪਤ ਕੀਤੀ ਗਈ ਆਇਸੋਲੇਟਡ ਪੀ-ਪ੍ਰੋਟੀਨ ਹੁੰਦੀ ਹੈ [ ਇਸ ਵਿਚ ਪਾਚਨ-ਸਿਹਤ ਲਈ ਕੁਦਰਤੀ ਪ੍ਰੀਬਾਇਅੋਟਿਕ ਫਾਇਬਰ fructo- oligosaccharides ਵੀ ਹੁੰਦਾ ਹੈ [ ਇਹ ਉਹਨਾਂ ਲੋਕਾਂ ਲਈ ਇਕ ਆਦਰਸ਼ ਪੂਰਕ ਹੈ ਜਿਹੜੇ ਫੱਲਾਵਟ ਅਤੇ ਗੈਸ ਮਹਿਸੂਸ ਕੀਤੇ ਬਿਨਾ ਆਪਣੇ ਖਾਣੇ ਵਿਚ ਪ੍ਰੋਟੀਨ ਦੀ ਮਾਤਰਾ ਨੁੰ ਵਧਾਉਣਾ ਚਾਹੁੰਦੇ ਹਨ

Nutricharge Cocoa ProDiet (Doy Pack)

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਸ਼੍ਰੇਣੀ

ਉਤਪਾਦ ਦਾ ਵੇਰਵਾ

ਨਿਊਟਰੀਚਾਰਜ਼ ਆਲ ਪ੍ਰੋ ਇਕ 100% ਸ਼ਾਕਾਹਾਰੀ, ਵਿਭਿੰਨ-ਸ੍ਰੋਤ ਪੌਦਿਆਂ ਤੇ ਆਧਾਰਿਤ ਪ੍ਰੋਟੀਨ ਪੂਰਕ ਹੈ ਜਿਸ ਵਿਚ ਆਇਸੋਲੇਟ ਕੀਤੀ ਗਈ ਸੋਇਆ ਪ੍ਰੋਟੀਨ, ਕੱਦੂ ਦੇ ਬੀਜ ਤੇ ਪੀ-ਪ੍ਰੋਟੀਨ ਆਇਸੋਲੇਟ ਹੁੰਦੀ ਹੈ [ ਇਸ ਦੇ ਹਰੇਕ ਖਾਣੇ ਵਿਚ 84% ਪ੍ਰੋਟੀਨ ਤੇ 2% ਕੁਦਰਤੀ ਪ੍ਰੀ-ਬਾਇਅੋਟਿਕ ਖੁਰਾਕ ਫਾਇਬਰ ਹੁੰਦਾ ਹੈ [ ਇਹ ਮਾਂਸਪੇਸ਼ੀਆਂ ਨੂੰ ਬਣਾਉਂਦਾ ਤੇ ਉਹਨਾਂ ਦੀ ਮੁਰੰਮਤ ਕਰਦਾ ਹੈ, ਸਥਿਰ ਊਰਜ਼ਾ ਪ੍ਰਦਾਨ ਕਰਦਾ ਹੈ, ਤੁਹਾਨੂੰ ਲੰਬੇ ਸਮੇਂ ਲਈ ਭਰਪੂਰ ਰੱਖਦਾ ਹੈ, ਦਮ ਨੂੰ ਵਧਾਉਂਦਾ ਹੈ, ਬੱਚਿਆਂ ਦੀ ਵਾਧੇ ਤੇ ਵਿਕਾਸ ਵਿਚ ਮਦਦ ਕਰਦਾ ਹੈ, ਉਮਰਦਰਾਜ਼ ਮਾਂਸਪੇਸ਼ੀਆਂ ਨੂੰ ਸੁਰੱਖਿਅਤ ਰੱਖਦਾ ਹੈ, ਪਾਚਨ ਸਿਹਤ ਤੇ ਦਿਲ ਨੂੰ ਬਿਹਤਰ ਕਰਦਾ ਹੈ, ਵਜ਼ਨ ਪ੍ਰਬੰਧਨ ਵਿਚ ਮਦਦ ਕਰਦਾ ਹੈ; ਅਤੇ ਵਾਲਾਂ, ਚਮੜੀ ਤੇ ਸਾਡੇ ਨੌਂਹਾਂ ਨੂੰ ਬਰਕਰਾਰ ਰੱਖਦਾ ਹੈ [
ਕੋਈ ਬਣਾਉਟੀ ਰੰਗ ਤੇ ਸਵਾਦ, ਕੋਈ ਜੋੜਕ, ਕੋਈ ਫਿੱਲਰ ਤੇ ਰੱਖਿਅਕ, ਕੋਈ ਟ੍ਰਾਂਸ-ਫੈਟ, ਕੋਈ ਕੋਲੇਸਟ੍ਰੋਲ , ਕੋਈ ਪਾਈ ਗਈ ਖੰਡ ਜਾਂ ਰੱਖਿਅਕ ਇਸ ਉਤਪਾਦ ਵਿਚ ਨਹੀਂ ਜੋੜੇ ਜਾਂਦੇ [ ਇਹ ਡੇਅਰੀ ਤੇ ਗਲੂਟੋਨ ਤੋਂ ਮੁਕਤ ਹੈ
ਕੌਣ ਉਪਭੋਗ ਕਰ ਸਕਦੇ ਨੇ : 12 ਸਾਲਾਂ ਤੋਂ ਵੱਧ ਉਮਰ ਦੇ ਬੱਚੇ, ਨੌਜਵਾਨ, ਗਰਭਵਤੀ ਔਰਤਾਂ, ਦੁੱਧ-ਚੁੰਘਾਉਂਦੀਆਂ ਮਾਵਾਂ ਤੇ ਬਜ਼ੁੱਰਗ ਲੋਕ
ਕਿਵੇਂ ਵਰਤਣਾ ਹੈ :
ਸਵਾਦ ਵਿਚ ਨਿਰਪੱਖ ਹੋਣ ਸਦਕਾ ਇਹ ਕਿਸੇ ਜਾਂ ਹਰੇਕ ਚੀਜ਼ ਨਾਲ ਚੰਗੀ ਤਰਾਂ ਮਿਲਾਇਆ ਜਾ ਸਕਦਾ ਹੈ [ ਤੁਸੀਂ ਇਸਨੂੰ ਸਮੂਦੀਆਂ, ਚੀਆ ਪੁਡਿੰਗ, ਪਰਾਠੇ, ਕੌਫੀ, ਦਾਲਾਂ, ਤਰੀ, ਖਾਣ ਵਾਲੀਆਂ ਮਿੱਠੀਆਂ ਚੀਜ਼ਾਂ ਤੇ ਨਿਊਟਰੀਚਾਰਜ਼ ਪ੍ਰੋਡਾਇਟ ਸ਼ੇਕ ਨਾਲ ਮਿਲਾ ਸਕਦੇ ਹੋ
ਪੈਕ ਸਾਇਜ਼ : 200 ਗ੍ਰਾਮ
ਵੱਧੋ ਵੱਧ ਖੁਦਰਾ ਕੀਮਤ : 1000/- ਰੁਪਏ

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਊਟਰੀਚਾਰਜ਼ ਆਲ ਪ੍ਰੋ”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *