ਪੁੱਛੇ ਜਾਣ ਵਾਲੇ ਆਮ ਪ੍ਰਸ਼ਨ
ਨਿਊਟ੍ਰੀਚਾਰਜ਼ ਡੀ.ਐਚ.ਏ ‘ਤੇ ਪ੍ਰਸ਼ਨ
1. ਨਿਊਟ੍ਰੀਚਾਰਜ਼ ਡੀ.ਐਚ.ਏ ਕੀ ਹੁੰਦਾ ਹੈ?
ਨਿਊਟ੍ਰੀਚਾਰਜ਼ ਡੀ.ਐਚ.ਏ ਇੱਕ ਫੂਡ ਸਪਲੀਮੈਂਟ ਹੈ।
2. ਨਿਊਟ੍ਰੀਚਾਰਜ਼ ਡੀ.ਐਚ.ਏ ਕਿਵੇਂ ਲਾਭਕਾਰੀ ਹੁੰਦਾ ਹੈ?
ਨਿਊਟ੍ਰੀਚਾਰਜ਼ ਡੀ.ਐਚ.ਏ ਭਰੂਣ ਵਿੱਚ ਬੱਚੇ ਦੇ ਦਿਮਾਗ (ਦਿਮਾਗ ਦੇ ਅੰਗਾਂ ਦਾ ਵਿਕਾਸ) ਦਾ ਅਧਿਕਤਮ ਵਿਕਾਸ ਕਰਨ ਵਿੱਚ ਮਦਦ ਕਰਦਾ ਹੈ।
3. ਕੀ ਬੱਚੇ ਦੇ ਦਿਮਾਗ ਦਾ ਸੰਪੂਰਣ ਵਿਕਾਸ ਕੇਵਲ ਮਾਂ ਦੀ ਕੁੱਖ ਵਿੱਚ ਹੀ ਹੁੰਦਾ ਹੈ?
ਬੱਚੇ ਦੇ ਦਿਮਾਗ ਦੇ ਵਿਕਾਸ ਦਾ 70% ਵਿਕਾਸ ਮਾਂ ਦੀ ਕੁੱਖ ਵਿੱਚ ਹੁੰਦਾ ਹੈ।
4. ਕੀ ਡੀ.ਐਚ.ਏ ਨਾਲ ਸੰਬੰਧਿਤ ਕੋਈ ਕਲਿਨੀਕਲ ਖੋਜ਼ ਕੀਤੀ ਗਈ ਹੈ?
ਬਹੁਤ ਸਾਰੇ ਦੇਸ਼ਾਂ ਜਿਵੇਂ ਅਮਰੀਕਾ, ਇੰਗਲੈਂਡ, ਇਟਲੀ, ਡੈਨਮਾਰਕ, ਆਦਿ ਨੇ ਗਰਭਵਤੀ ਔਰਤਾਂ ਦੁਆਰਾ ਡੀ.ਐਚ.ਏ ਦੇ ਸੇਵਨ ਦੇ ਸੰਬੰਧ ਵਿੱਚ ਖੋਜ਼ ਦਾ ਆਯੋਜਨ ਕੀਤਾ ਹੈ। ਇਨ੍ਹਾਂ ਖੋਜਾਂ ਤੋਂ ਇਹ ਪਤਾ ਲੱਗਿਆ ਹੈ ਕਿ ਡੀ.ਐਚ.ਏ ਦਾ ਸੇਵਨ ਕਰਨਾ ਗਰਭਵਤੀ ਔਰਤਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਹ ਬੱਚਿਆਂ ਵਿੱਚ ਦਿਮਾਗ ਦੇ ਅਧਿਕਤਮ ਵਿਕਾਸ ਵਿੱਚ ਮਦਦ ਕਰਦਾ ਹੈ।
5. ਨਿਊਟ੍ਰੀਚਾਰਜ਼ ਡੀ.ਐਚ.ਏ ਵਿੱਚ ਡੀ.ਐਚ.ਏ ਦੀ ਕਿੰਨੀ ਮਾਤਰਾ ਹੁੰਦੀ ਹੈ?
ਕਲਿਨੀਕਲ ਖੋਜ਼ ਦੇ ਅਨੁਸਾਰ, ਗਰਭਵਤੀ ਔਰਤਾਂ ਨੂੰ ਹਰ ਰੋਜ਼ 400 ਮਿਲੀਗ੍ਰਾਮ ਡੀ.ਐਚ.ਏ ਦੀ ਲੋੜ ਹੁੰਦੀ ਹੈ। ਨਿਊਟ੍ਰੀਚਾਰਜ਼ ਡੀ.ਐਚ.ਏ ਦੇ ਹਰੇਕ ਸ਼ਾਕਾਹਾਰੀ ਸੌਫਟ ਕੈਪਸੂਲ ਵਿੱਚ 400 ਮਿਲੀਗ੍ਰਾਮ ਡੀ.ਐਚ.ਏ ਹੁੰਦਾ ਹੈ।
6. ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਕਿਨ੍ਹਾਂ ਨੂੰ ਕਰਨਾ ਚਾਹੀਦਾ ਹੈ?
ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਗਰਭਵਤੀ ਔਰਤਾਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ।
7. ਭਰੂਣ ਵਿੱਚ ਇੱਕ ਬੱਚਾ ਡੀ.ਐਚ.ਏ ਕਿਵੇਂ ਪ੍ਰਾਪਤ ਕਰੇਗਾ?
ਜਦੋਂ ਇੱਕ ਮਾਂ ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਕਰੇਗਾ, ਤਾਂ ਡੀ.ਐਚ.ਏ ਜੇਰ ਰਾਹੀਂ ਬੱਚੇ ਤੱਕ ਪਹੁੰਚ ਜਾਏਗਾ।
8. ਗਰਭਵਤੀ ਔਰਤਾਂ ਤੋਂ ਇਲਾਵਾ, ਹੋਰ ਕੌਣ ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਕਰ ਸਕਦਾ ਹੈ?
ਸਤਨਪਾਨ ਜਾਂ ਪੋਸਣ ਕਰਾਉਣ ਵਾਲੀਆਂ ਮਾਵਾਂ ਨੂੰ ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਕਰਨਾ ਚਾਹੀਦਾ ਹੈ।
9. ਗਰਭ ਦੇ ਕਿਹੜੇ ਮਹੀਨੇ ਤੋਂ ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ?
ਔਰਤ ਨੂੰ ਗਰਭ ਦੇ ਸ਼ੁਰੂ ਹੋਣ ਤੋਂ ਲੈ ਕੇ ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।
10. ਕੀ ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਗਰਭ ਧਾਰਨ ਕਰਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ?
ਹਾਂ, ਇੱਕ ਵੀ ਦਿਨ ਛੱਡਣ ਤੋਂ ਬਚਣ ਲਈ ਔਰਤ ਨੂੰ ਗਰਭ ਧਾਰਨ ਕਰਨ ਦੀ ਯੋਜ਼ਨਾ ਬਣਾਉਣ ਦੇ ਸਮੇਂ ਤੋਂ ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
11. ਗਰਭ ਧਾਰਨ ਦੇ ਦੋ-ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਅਤੇ ਜੇਕਰ ਕਿਸੀ ਨੇ ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਕਰਨਾ ਸ਼ੁਰੂ ਨਾ ਕੀਤਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ?
ਤੁਸੀਂ ਅੱਜ ਤੋਂ ਹੀ ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਕਰਨਾ ਸ਼ੁਰੂ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਇਸ ਦਾ ਸੇਵਨ ਕਰਨਾ ਸ਼ੁਰੂ ਕਰਦੇ ਹੋ ਉਦੋਂ ਤੋਂ ਹੀ ਇਹ ਬੱਚੇ ਨੂੰ ਲਾਭ ਪੁਜਾਉਣਾ ਸ਼ੁਰੂ ਕਰੇਗਾ।
12. ਕਦੋਂ ਤੱਕ ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ?
ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਗਰਭ ਦੀ ਅਵਧੀ ਅਤੇ ਸਤਨਪਾਨ ਕਰਾਉਣ ਦੀ ਅਵਧੀ ਦੌਰਾਨ ਕਰਨਾ ਚਾਹੀਦਾ ਹੈ।
13. ਦਿਨ ਦੇ ਕਿਹੜੇ ਸਮੇਂ ਵਿੱਚ ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਕਰਨਾ ਚਾਹੀਦਾ ਹੈ?
ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਸੇਵਨ ਦਿਨ ਦੇ ਕਿਸੇ ਵੀ ਸਮੇਂ ਕਰ ਸਕਦੇ ਹੋ।
14. ਇੱਕ ਦਿਨ ਵਿੱਚ ਨਿਊਟ੍ਰੀਚਾਰਜ਼ ਡੀ.ਐਚ.ਏ ਦੇ ਕਿੰਨੇ ਕੈਪਸੂਲਾਂ ਦਾ ਸੇਵਨ ਕਰਨ ਦੀ ਲੋੜ ਹੁੰਦੀ ਹੈ?
ਰੋਜਾਨਾ ਕੇਵਲ ਨਿਊਟ੍ਰੀਚਾਰਜ਼ ਡੀ.ਐਚ.ਏ ਦੇ ਇੱਕ ਕੈਪਸੂਲ ਦਾ ਸੇਵਨ ਕਰਨ ਦੀ ਲੋੜ ਹੁੰਦੀ ਹੈ।
15. ਕੀ ਨਿਊਟ੍ਰੀਚਾਰਜ਼ ਡੀ.ਐਚ.ਏ ਦੀ ਗੰਧ ਗਰਭਵਤੀ ਔਰਤਾਂ ਵਿੱਚ ਕਚਿਆਣ ਦਾ ਕਾਰਣ ਬਣ ਸਕਦੀ ਹੈ?
ਨਿਊਟ੍ਰੀਚਾਰਜ਼ ਡੀ.ਐਚ.ਏ ਦੀ ਕੋਈ ਵੀ ਗੰਧ ਨਹੀਂ ਹੁੰਦੀ। ਇਸ ਦੀ ਗੰਧ ਜਲੀ ਹੋਈ ਸ਼ੱਕਰ ਵਰਗੀ ਹੁੰਦੀ ਹੈ ਜਿਸ ਨੂੰ ਸਾਰੀਆਂ ਗਰਭਵਤੀ ਔਰਤਾਂ ਦੁਆਰਾ ਪਸੰਦ ਕੀਤਾ ਗਿਆ ਹੈ।
16. ਕੀ ਨਿਊਟ੍ਰੀਚਾਰਜ਼ ਡੀ.ਐਚ.ਏ ਲਈ ਡਾਕਟਰ ਦਾ ਸੁਝਾਵ ਲੈਣਾ ਲਾਜ਼ਮੀ ਹੁੰਦਾ ਹੈ?
ਨਿਊਟ੍ਰੀਚਾਰਜ਼ ਡੀ.ਐਚ.ਏ ਇੱਕ ਫੂਡ ਸਪਲੀਮੈਂਟ ਹੈ। ਇਸ ਲਈ ਡਾਕਟਰ ਦੀ ਸਲਾਹ ਦੀ ਲੋੜ ਨਹੀਂ ਹੁੰਦੀ।
17. ਕੀ ਨਿਊਟ੍ਰੀਚਾਰਜ਼ ਡੀ.ਐਚ.ਏ ਦੇ ਨਾਲ ਨਿਊਟ੍ਰੀਚਾਰਜ਼ ਵੂਮੈਨ ਗੋਲੀ ਅਤੇ ਨਿਊਟ੍ਰੀਚਾਰਜ਼ ਸਟ੍ਰਾਬੇਰੀ ਪ੍ਰੋਡਾਇਟ ਦਾ ਸੇਵਨ ਕੀਤਾ ਜਾ ਸਕਦਾ ਹੈ?
ਹਾਂ, ਨਿਊਟ੍ਰੀਚਾਰਜ਼ ਡੀ.ਐਚ.ਏ ਦੇ ਨਾਲ ਨਿਊਟ੍ਰੀਚਾਰਜ਼ ਵੂਮੈਨ ਗੋਲੀ ਅਤੇ ਨਿਊਟ੍ਰੀਚਾਰਜ਼ ਸਟ੍ਰਾਬੇਰੀ ਪ੍ਰੋਡਾਇਟ ਦਾ ਸੇਵਨ ਕੀਤਾ ਜਾ ਸਕਦਾ ਹੈ।
18. ਸ਼ਾਕਾਹਾਰੀ ਡੀ.ਐਚ.ਏ ਦਾ ਸਰੋਤ ਕੀ ਹੈ ਜਿਸ ਨੂੰ ਨਿਊਟ੍ਰੀਚਾਰਜ਼ ਡੀ.ਐਚ.ਏ ਵਿੱਚ ਮਿਲਾਇਆ ਜਾਂਦਾ ਹੈ?
ਸ਼ਾਕਾਹਾਰੀ ਡੀ.ਐਚ.ਏ ਜਿਸ ਨੂੰ ਨਿਊਟ੍ਰੀਚਾਰਜ਼ ਡੀ.ਐਚ.ਏ ਵਿੱਚ ਪਾਇਆ ਜਾਂਦਾ ਹੈ ਉਸ ਨੂੰ ਸਮੁੰਦਰੀ ਪੌਦਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ।
19. ਨਿਊਟ੍ਰੀਚਾਰਜ਼ ਡੀ.ਐਚ.ਏ ਦੇ ਕੈਪਸੂਲ ਨੂੰ ਸ਼ਾਕਾਹਾਰੀ ਕਿਵੇਂ ਕਿਹਾ ਜਾ ਸਕਦਾ ਹੈ?
ਨਿਊਟ੍ਰੀਚਾਰਜ਼ ਡੀ.ਐਚ.ਏ ਦਾ ਵੈਜ ਸੌਫਟ ਕੈਪਸੂਲ ਕੈਰੇਗੀਨੈਨ ਤੋਂ ਤਿਆਰ ਕੀਤਾ ਗਿਆ ਹੈ ਜੋ ਕਿ ਸ਼ਾਕਾਹਾਰੀ ਹੈ।
20. ਕੀ ਨਿਊਟ੍ਰੀਚਾਰਜ਼ ਡੀ.ਐਚ.ਏ ਗਰਭਵਤੀ ਔਰਤਾਂ ਲਈ ਸੁਰੱਖਿਅਤ ਹੁੰਦਾ ਹੈ?
ਨਿਊਟ੍ਰੀਚਾਰਜ਼ ਡੀ.ਐਚ.ਏ ਗਰਭਵਤੀ ਔਰਤਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਨੂੰ ਕੇਵਲ ਉਨ੍ਹਾਂ ਲਈ ਹੀ ਤਿਆਰ ਕੀਤਾ ਗਿਆ ਹੈ।
21. ਨਿਊਟ੍ਰੀਚਾਰਜ਼ ਡੀ.ਐਚ.ਏ ਦੇ ਇੱਕ ਪੈਕ ਵਿੱਚ ਕਿੰਨੇ ਕੈਪਸੂਲ ਹੁੰਦੇ ਹਨ?
ਨਿਊਟ੍ਰੀਚਾਰਜ਼ ਡੀ.ਐਚ.ਏ ਦੇ ਹਰੇਕ ਪੈਕ ਵਿੱਚ 30 ਕੈਪਸੂਲ (15 ਕੈਪਸੂਲਾਂ ਦੀਆਂ ਦੋ ਸਟ੍ਰਿੱਪਾਂ) ਹੁੰਦੀਆਂ ਹਨ ਜੋ ਕਿ ਇੱਕ ਪੂਰੇ ਮਹੀਨੇ ਤੱਕ ਚੱਲੇਗਾ।
ਨਿਊਟ੍ਰੀਚਾਰਜ਼ ਮੈਨ ‘ਤੇ ਪ੍ਰਸ਼ਨ
1. ਨਿਊਟ੍ਰੀਚਾਰਜ਼ ਮੈਨ ਦੀ ਗੋਲੀ ਕੀ ਹੁੰਦੀ ਹੈ?
ਨਿਊਟ੍ਰੀਚਾਰਜ਼ ਮੈਨ ਇੱਕ ਵਿਆਪਕ ਦੈਨਿਕ ਪੋਸ਼ਣ ਸਪਲੀਮੈਂਟ ਹੈ ਜੋ ਪੁਰਸ਼ਾਂ ਦੀਆਂ ਦੈਨਿਕ ਪੋਸ਼ਣ ਲੋੜਾਂ ਨੂੰ ਪੂਰਾ ਕਰਨ ਲਈ, ਇੱਕ ਸੰਤੁਲਿਤ ਪੋਸ਼ਕ ਖੁਰਾਕ ਰਾਹੀਂ ਉਨ੍ਹਾਂ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਨ ਲਈ 35 ਵਿਟਾਮਿਨ, ਖਣਿਜ਼, ਐਮੀਨੋ ਐਸਿਡ ਅਤੇ ਐਂਟੀਆਕਸੀਡੈਂਟ ਪ੍ਰਦਾਨ ਕਰਦਾ ਹੈ।
2. ਕੀ ਨਿਊਟ੍ਰੀਚਾਰਜ਼ ਮੈਨ ਦੀ ਗੋਲੀ ਦਾ ਸੇਵਨ ਸ਼ਾਕਾਹਾਰੀਆਂ ਦੁਆਰਾ ਕੀਤਾ ਜਾ ਸਕਦਾ ਹੈ?
ਹਾਂ, ਕਿਉਂਕਿ ਇਸ ਵਿੱਚ ਪਸ਼ੂ (ਮਾਸਾਹਾਰੀ) ਸਰੋਤ ਦੇ ਕੋਈ ਵੀ ਤੱਤ ਨਹੀਂ ਹੁੰਦੇ ਹਨ।
3. ਨਿਊਟ੍ਰੀਚਾਰਜ਼ ਮੈਨ ਦੀ ਗੋਲੀ ਦਾ ਰੋਜਾਨਾਂ ਸੇਵਨ ਕਰਨ ਦੇ ਕੀ ਲਾਭ ਹੁੰਦੇ ਹਨ?
ਆਧੁਨਿਕ ਜੀਵਨ ਸ਼ੈਲੀ, ਮਸਾਲੇਦਾਰ ਭੋਜਨ, ਅਸੰਤੁਲਿਤ ਖੁਰਾਕ ਅਤੇ ਘਟੀਆ ਪਾਚਣ ਦੇ ਨਾਲ, ਲੋੜੀਂਦੀ ਮਾਤਰਾ ਵਿੱਚ ਸਾਰੇ ਸੂਖਮ ਪੋਸ਼ਕ ਤੱਤਾਂ ਨੂੰ ਪ੍ਰਾਪਤ ਕਰਨਾ ਮੁਸ਼ਕਲ ਹੁੰਦਾ ਹੈ। ਇਨ੍ਹਾਂ ਸੂਖਮ ਪੋਸ਼ਕ ਤੱਤਾਂ ਦੀ ਘਾਟ ਊਰਜਾ ਅਤੇ ਦਮ ਦੀ ਕਮੀ, ਖਰਾਬ ਰੋਗ ਪ੍ਰਤੀਰੱਖਿਆ, ਕਮਜੋਰ ਮਾਸਪੇਸ਼ੀਆਂ, ਹੱਡੀਆਂ ਅਤੇ ਦੰਦਾਂ ਆਦਿ ਕਮੀ ਦਾ ਕਾਰਣ ਬਣ ਸਕਦੀ ਹੈ। ਨਿਊਟ੍ਰੀਚਾਰਜ਼ ਮੈਨ ਪੋਸ਼ਕ ਤੱਤਾਂ ਦੀਆਂ ਕਮੀਆਂ ਦੀ ਰੋਕਥਾਮ ਕਰਨ ਲਈ, ਵੱਖ-ਵੱਖ ਅੰਗ ਪ੍ਰਣਾਲੀਆਂ ਦੇ ਕੰਮਕਾਜ਼ ਅਤੇ ਬਣਤਰ ਨੂੰ ਕਾਇਮ ਰੱਖਣ ਵਿੱਚ ਮਦਦ ਕਰਨ ਲਈ ਲੋੜੀਂਦੀ ਮਾਤਰਾ ਵਿੱਚ ਵਧੇਰੇ ਮਹੱਤਵਪੂਰਣ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ, ਅਤੇ ਕਾਰਡੀਓਵਾਸਕੂਲਰ ਸਿਹਤ ਅਤੇ ਸ਼ੂਗਰ ਵਿੱਚ ਵੀ ਲਾਭਕਾਰੀ ਹੋ ਸਕਦਾ ਹੈ।
4. ਕੀ ਨਿਊਟ੍ਰੀਚਾਰਜ਼ ਮੈਨ ਦੀ ਗੋਲੀ ਦਾ ਸੇਵਨ ਕਰਨ ਦੇ ਕੋਈ ਦੁਸ਼ਪ੍ਰਭਾਵ ਹੁੰਦੇ ਹਨ?
ਨਿਊਟ੍ਰੀਚਾਰਜ਼ ਮੈਨ ਆਮ ਤੌਰ ‘ਤੇ ਬਹੁਤ ਸਾਰੇ ਵਿਅਕਤੀਆਂ ਵਿੱਚ ਪੂਰੀ ਤਰ੍ਹਾਂ ਨਾਲ ਸਹਿਣਯੋਗ ਹੁੰਦਾ ਹੈ ਜਦੋਂ ਭੋਜਨ ਤੋਂ ਬਾਅਦ ਪ੍ਰਸਤਾਵਿਤ ਖੁਰਾਕਾਂ ਵਿੱਚ ਲਿਆ ਜਾਂਦਾ ਹੈ। ਬਹੁਤ ਘੱਟ ਹਾਲਤਾਂ ਵਿੱਚ ਇਸ ਨਾਲ ਕਚਿਆਣ, ਉਲਟੀ ਅਤੇ ਪੇਟ ਦੀ ਖਰਾਬੀ ਹੋ ਸਕਦੀ ਹੈ।
5. ਮੈਂ ਇੱਕ ਮਧੂਮੇਹ ਰੋਗੀ ਹਾਂ, ਕੀ ਮੈਂ ਨਿਊਟ੍ਰੀਚਾਰਜ਼ ਮੈਨ ਦਾ ਸੇਵਨ ਕਰ ਸਕਦਾ ਹਾਂ?
ਹਾਂ, ਤੁਸੀਂ ਨਿਊਟ੍ਰੀਚਾਰਜ਼ ਮੈਨ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਹ ਮਧੂਮੇਹ ਵਾਲੇ ਇੱਕ ਵਿਅਕਤੀ ਲਈ ਨੁਕਸਾਨਦਾਇਕ ਨਹੀਂ ਹੁੰਦਾ ਹੈ। ਖਣਿਜ਼ ਜਿਵੇਂ ਕਿ ਕ੍ਰੋਮੀਅਮ, ਵੈਨੇਡਿਅਮ ਅਤੇ ਜਿੰਕ ਸ਼ੂਗਰ ਵਿੱਚ ਵੀ ਲਾਭਕਾਰੀ ਹੋ ਸਕਦਾ ਹੈ। ਗਰੀਨ ਟੀ ਦਾ ਸਤ ਚਰਬੀ ਨੂੰ ਜਲਾਉਣ ਵਿੱਚ ਮਦਦ ਕਰ ਸਕਦਾ ਹੈ ਜਦੋਂ ਕਿ ਵਿਟਾਮਿਨ ਏ ਅਤੇ ਦੂਜੇ ਐਂਟੀਆਕਸੀਡੈਂਟ ਰੋਗ ਪ੍ਰਤੀਰੱਖਿਆ ਨੂੰ ਵਧਾ ਸਕਦੇ ਹਨ ਅਤੇ ਅੱਖ ਖਰਾਬ ਹੋਣ ਤੋਂ ਰੋਕਥਾਮ ਕਰ ਸਕਦੇ ਹਨ। ਹਾਲਾਂਕਿ ਜੇਕਰ ਤੁਸੀਂ ਪਹਿਲਾਂ ਹੀ ਵਿਟਾਮਿਨ-ਖਣਿਜ਼ ਸਪਲੀਮੈਂਟਾਂ ਦਾ ਸੇਵਨ ਕਰ ਰਹੇ ਹੋ, ਤਾਂ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰੋ।
6. ਇਸ ਉਤਪਾਦ ਦੀ ਵਰਤੋਂ ਕਿਸ ਨੂੰ ਕਰਨੀ ਚਾਹੀਦੀ ਹੈ?
ਨਿਊਟ੍ਰੀਚਾਰਜ਼ ਮੈਨ ਦਾ ਸੇਵਨ 14 ਸਾਲ ਦੀ ਉਮਰ ਨਾਲੋਂ ਵੱਧ ਦੇ ਲੜਕਿਆਂ ਅਤੇ ਸਾਰੇ ਬਾਲਗ ਵਿਅਕਤੀਆਂ ਦੁਆਰਾ ਕੀਤਾ ਜਾ ਸਕਦਾ ਹੈ।
7. ਮੈਂ ਦਿਨ ਵਿੱਚ ਨਿਊਟ੍ਰੀਚਾਰਜ਼ ਮੈਨ ਦਾ ਸੇਵਨ ਕਦੋਂ ਅਤੇ ਕਿੰਨੀਆਂ ਗੋਲੀਆਂ ਦਾ ਸੇਵਨ ਕਰ ਸਕਦਾ ਹਾਂ?
ਇੱਕ ਗਲਾਸ ਪਾਣੀ ਨਾਲ ਹਰ ਰੋਜ਼ ਨਾਸ਼ਤੇ ਜਾਂ ਲੰਚ ਤੋਂ ਬਾਅਦ ਨਿਊਟ੍ਰੀਚਾਰਜ਼ ਦੀ 1 ਗੋਲੀ ਲਓ।
8. ਕੀ ਮੈਨੂੰ ਨਿਊਟ੍ਰੀਚਾਰਜ਼ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨ ਦੀ ਲੋੜ ਹੁੰਦੀ ਹੈ?
ਇੱਕ ਪੌਸ਼ਟਿਕ ਸਪਲੀਮੈਂਟ ਹੋਣ ਕਰਕੇ, ਨਿਊਟ੍ਰੀਚਾਰਜ਼ ਮੈਨ ਦਾ ਸੇਵਨ ਆਪਣੇ ਆਪ ਕੀਤਾ ਜਾ ਸਕਦਾ ਹੈ, ਹਾਲਾਂਕਿ ਜੇਕਰ ਤੁਸੀਂ ਲੋੜ ਮਹਿਸੂਸ ਕਰਦੇ ਹੋਵੋ ਤਾਂ ਤੁਸੀਂ ਡਾਕਟਰ ਨਾਲ ਸਲਾਹ ਕਰ ਸਕਦੇ ਹੋ।
9. ਜੇਕਰ ਕੁੱਝ ਦੇਰ ਲਈ ਜਾਰੀ ਰੱਖਦਾ ਹਾਂ ਤਾਂ ਕੀ ਮੇਰਾ ਭਾ ਵਧੇਗਾ ਜਾਂ ਘਟੇਗਾ?
ਨਿਊਟ੍ਰੀਚਾਰਜ਼ ਮੈਨ ਦੇ ਇੱਕ ਖੁਰਾਕ ਵਾਲਾ ਸਪਲੀਮੈਂਟ ਹੋਣ ਕਰਕੇ ਜੋ ਵਿਸ਼ੇਸ਼ ਤੌਰ ‘ਤੇ ਕੇਵਲ ਪੌਸ਼ਟਿਕ ਕਮੀਆਂ ਨੂੰ ਦੂਰ ਕਰਨ ਲਈ ਕੰਮ ਕਰਦਾ ਹੈ ਅਤੇ ਇਹ ਭਾਰ ਨੂੰ ਨਹੀਂ ਵਧਾਉਂਦਾ ਹੈ। ਗਰੀਨ ਚਾਹ ਦਾ ਸਤ ਚਰਬੀ ਜਲਾਉਣ ਵਿੱਚ ਮਦਦ ਕਰ ਸਕਦਾ ਹੈ।
10. ਕੀ ਨਿਊਟ੍ਰੀਚਾਰਜ਼ ਮੈਨ ਇੱਕ ਦਵਾਈ ਹੈ?
ਨਿਊਟ੍ਰੀਚਾਰਜ਼ ਮੈਨ ਦੀ ਗੋਲੀ ਇੱਕ ਦਵਾਈ ਨਹੀਂ ਹੈ। ਇਹ ਬੀ ਕੰਪਲੈਕਸ ਫੈਕਟਰਾਂ, ਦੂਜੇ ਵਿਟਾਮਿਨਾਂ, ਖਣਿਜਾਂ ਅਤੇ ਅਮੀਨੋ ਐਸਿਡਾਂ ਵਾਲਾ ਇੱਕ ਡੇਲੀ ਨਿਊਟ੍ਰੀਸ਼ੀਅਨ ਸਪਲੀਮੈਂਟ ਹੈ।
11. ਇਸ ਨੂੰ ਕਿੰਨੇ ਸਮੇਂ ਤੱਕ ਜਾਰੀ ਰੱਖਣਾ ਪੈਂਦਾ ਹੈ?
ਨਿਊਟ੍ਰੀਚਾਰਜ਼ ਮੈਨ ਦੀ ਇੱਕ ਗੋਲੀ ਲੰਮੇਂ ਸਮੇਂ ਤੱਕ ਹਰ ਰੋਜ਼ ਲੈਣੀ ਚਾਹੀਦੀ ਹੈ।
12. ਕੀ ਮੈਨੂੰ ਇਸ ਦੀ ਆਦਤ ਹੋ ਜਾਏਗੀ ਜੇਕਰ ਮੈਂ ਕੁੱਝ ਸਮੇਂ ਲਈ ਨਿਊਟ੍ਰੀਚਾਰਜ਼ ਮੈਨ ਦਾ ਸੇਵਨ ਕਰਨਾ ਜਾਰੀ ਰੱਖਦਾ ਹਾਂ?
ਨਿਊਟ੍ਰੀਚਾਰਜ਼ ਮੈਨ ਆਦਤ ਨਾ ਪੈਦਾ ਕਰਨ ਵਾਲੀ ਗੋਲੀ ਹੈ ਅਤੇ ਆਪਣੀ ਪਸੰਦ ਅਨੁਸਾਰ ਇਸ ਨੂੰ ਜਾਰੀ ਰੱਖ ਸਕਦੇ ਹੋ ਪਰ ਅਧਿਕਤਮ ਲਾਭ ਲੈਣ ਲਈ ਇਸ ਦਾ ਲੰਮੇਂ ਸਮੇਂ ਤੱਕ ਸੇਵਨ ਕਰਨ ਦਾ ਸੁਝਾਵ ਦਿੱਤਾ ਜਾਂਦਾ ਹੈ।
13. ਕੀ ਨਿਊਟ੍ਰੀਚਾਰਜ਼ ਮੈਨ ਦਾ ਸੇਵਨ ਕਰਨ ਤੋਂ ਪਹਿਲਾਂ ਮੈਨੂੰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ?
ਇੱਕ ਰੋਜਾਨਾਂ ਦੇ ਹੈਲਥ ਸਪਲੀਮੈਂਟ ਵਜੋਂ ਨਿਊਟ੍ਰੀਚਾਰਜ਼ ਮੈਨ ਦੀ ਗੋਲੀ ਦੇ ਸੇਵਨ ਲਈ ਡਾਕਟਰ ਦੇ ਸੁਝਾਵ ਦੀ ਲੋੜ ਨਹੀਂ ਹੁੰਦੀ। ਵਿਸ਼ਵ ਭਰ ਵਿੱਚ, ਸਿਹਤ/ਖੁਰਾਕ ਸਪਲੀਮੈਂਟ ਬਿਨਾਂ ਕਿਸੇ ਸੁਝਾਵ ਤੋਂ ਵੇਚੇ ਜਾਂਦੇ ਹਨ। ਭਾਰਤ ਵਿੱਚ ਲੋਕ ਤੰਦਰੁਸਤੀ ਦੇ ਉਤਪਾਦਾਂ ਦੇ ਵਧੇਰੇ ਸੰਭਾਵਿਤ ਲਾਭਾਂ ਨੂੰ ਮਹਿਸੂਸ ਕਰ ਰਹੇ ਹਨ ਅਤੇ ਨਿਊਟ੍ਰੀਚਾਰਜ਼ ਮੈਨ ਇੱਕ ਉੱਚ ਗੁਣਵੱਤਾ ਵਾਲਾ ਸਪਲੀਮੈਂਟ ਹੈ।
14. ਕੀ ਨਿਊਟ੍ਰੀਚਾਰਜ਼ ਮੈਨ ਦਾ ਕੋਈ ਵੀ ਟ੍ਰਾਇਲ ਪੈਕ ਉਪਲਬਧ ਹੈ?
ਨਿਊਟ੍ਰੀਚਾਰਜ਼ ਮੈਨ ਦੀਆਂ 30 ਗੋਲੀਆਂ ਦਾ ਇੱਕ ਪੈਕ ਕੇਵਲ ਆਉਂਦਾ ਹੈ 350/- ਰੁਪਏ ਵਿੱਚ ਅਤੇ ਇਹ ਇੱਕ ਪੂਰੇ ਮਹੀਨੇ ਤੱਕ ਚੱਲਦਾ ਹੈ।
15. ਮੈਂ ਪਹਿਲਾਂ ਹੀ ਇੱਕ ਵਿਸ਼ੇਸ਼ ਖੁਰਾਕ ਯੋਜਨਾ ‘ਤੇ ਹਾਂ। ਕੀ ਮੈਂ ਅਜੇ ਵੀ ਨਿਊਟ੍ਰੀਚਾਰਜ਼ ਦੀ ਵਰਤੋਂ ਕਰ ਸਕਦਾ ਹਾਂ?
ਨਿਊਟ੍ਰੀਚਾਰਜ਼ ਮੈਨ ਲਾਭਕਾਰੀ ਹੋ ਸਕਦਾ ਹੈ ਜੇਕਰ ਤੁਸੀਂ ਇੱਕ ਵਿਸ਼ੇਸ਼ ਖੁਰਾਕ ਲੈ ਰਹੇ ਹੋਵੋ ਜਾਂ ਡਾਈਟਿੰਗ ‘ਤੇ ਹੋਵੋ ਕਿਉਂਕਿ ਇਹ ਲਾਭਕਾਰੀ ਵਿਟਾਮਿਨ, ਖਣਿਜ ਅਤੇ ਐਮੀਨੋ ਐਸਿਡ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਤੁਸੀਂ ਆਪਣੀ ਵਿਸ਼ੇਸ਼ ਖੁਰਾਕ ਤੋਂ ਪ੍ਰਾਪਤ ਨਹੀਂ ਵੀ ਕਰ ਸਕਦੇ ਹੋ।
ਨਿਊਟ੍ਰੀਚਾਰਜ਼ ਵੂਮੈਨ ‘ਤੇ ਪ੍ਰਸ਼ਨ
1. ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਦਾ ਸੇਵਨ ਕਰਨ ਦੇ ਕਿਹੜੇ ਲਾਭ ਹਨ?
ਨਿਊਟ੍ਰੀਚਾਰਜ਼ ਵੂਮੈਨ ਔਰਤਾਂ ਲਈ 14 ਦੁਰਲਭ ਫਲਾਂ ਦੇ ਸਤਾਂ ਤੋਂ ਫਾਇਟੋਨਿਉਟ੍ਰੀਐਂਟਾਂ ਸਮੇਤ, 53 ਲਾਭਕਾਰੀ ਨਿਉਟ੍ਰੀਐਂਟ ਪ੍ਰਦਾਨ ਕਰਦੀਆਂ ਹਨ ਜੋ ਔਰਤਾਂ ਨੂੰ ਜਵਾਨ ਰੱਖਣ ਵਿੱਚ ਮਦਦ ਕਰਨ ਲਈ ਔਰਤਾਂ ਦੀ ਸਵੱਸਥ ਨੂੰ ਉਤਸ਼ਾਹਿਤ ਕਰਦਾ ਹੈ। ਇਹ 6 ਵਿਸ਼ੇਸ਼ ਨਿਉਟ੍ਰੀਐਂਟ ਵੀ ਪ੍ਰਦਾਨ ਕਰਦਾ ਹੈ ਜੋ ਔਰਤਾਂ ਦੇ ਜੀਵਨ ਦੀਆਂ ਵੱਖ-ਵੱਖ ਸਟੇਜਾਂ ‘ਤੇ ਔਰਤਾਂ ਦੀਆਂ ਵਿਸ਼ੇਸ਼ ਸਿਹਤ ਸਮੱਸਿਆਵਾਂ ਨੂੰ ਖਤਮ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ 33 ਮੁੱਖ ਵਿਟਾਮਿਨਾਂ, ਖਣਿਜਾਂ, ਐਂਟੀਆਕਸੀਡੈਂਟਾਂ ਅਤੇ ਅਮੀਨੋ-ਐਸਿਡਾਂ ਨਾਲ ਉਨ੍ਹਾਂ ਦੀਆਂ ਰੋਜਾਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਮਦਦ ਕਰ ਸਕਦਾ ਹੈ।
2. ਕੀ ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਦਾ ਸ਼ਾਕਾਹਾਰੀਆਂ ਦੁਆਰਾ ਸੇਵਨ ਕੀਤਾ ਜਾ ਸਕਦਾ ਹੈ?
ਹਾਂ, ਸ਼ਾਕਾਹਾਰੀ ਇਸ ਦਾ ਸੇਵਨ ਕਰ ਸਕਦੇ ਹਨ ਕਿਉਂਕਿ ਨਿਊਟ੍ਰੀਚਾਰਜ਼ ਵੂਮੈਨ ਵਿੱਚ ਪਸ਼ੂ (ਮਾਸਾਹਾਰੀ) ਸਰੋਤ ਦਾ ਕੋਈ ਤੱਤ ਨਹੀਂ ਹੁੰਦਾ।
3. ਕੀ ਨਿਊਟ੍ਰੀਚਾਰਜ਼ ਵੂਮੈਨ ਦੇ ਕੋਈ ਦੁਸ਼ਪ੍ਰਭਾਵ ਹੁੰਦੇ ਹਨ?
ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਚੰਗੀ ਤਰ੍ਹਾਂ ਪਚਾਈ ਜਾ ਸਕਦੀ ਹੈ ਜਦੋਂ ਬਹੁਤ ਸਾਰੀਆਂ ਔਰਤਾਂ ਦੁਆਰਾ ਇੱਕ ਗੋਲੀ ਭੋਜਨ ਖਾਣ ਤੋਂ ਬਾਅਦ ਰੋਜਾਨਾਂ ਦੀ ਖੁਰਾਕ ਵਿੱਚ ਲਈ ਜਾਂਦੀ ਹੈ। ਬਹੁਤ ਘੱਟ ਸੂਰਤਾਂ ਵਿੱਚ ਇਸ ਨਾਲ ਕਚਿਆਣ, ਉਲਟੀ, ਕਬਜ਼, ਦਸਤ ਜਾਂ ਪੇਟ ਦਰਦ ਹੋ ਸਕਦਾ ਹੈ।
4. ਮੈਂ ਸ਼ੂਗਰ ਦੀ ਮਰੀਜ਼ ਹਾਂ। ਕੀ ਮੈਂ ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਦਾ ਸੇਵਨ ਕਰ ਸਕਦੀ ਹਾਂ?
ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਸ਼ੂਗਰ ਦੇ ਮਰੀਜਾਂ ਲਈ ਕਾਫੀ ਹੱਦ ਤੱਕ ਲਾਭਕਾਰੀ ਹੁੰਦੀ ਹੈ। ਕ੍ਰੋਮੀਅਮ ਅਤੇ ਵੈਨੇਡੀਅਮ ਵਰਗੇ ਖਣਿਜ਼ ਸਰੀਰ ਦੁਆਰਾ ਖੰਡ ਦੇ ਉਪਯੋਗ ਵਿੱਚ ਸੁਧਾਰ ਕਰ ਸਕਦੇ ਹਨ; ਗਰੀਨ ਟੀ ਦਾ ਨਿਚੋੜ ਫੈਟ ਜਲਾਉਣ ਵਿੱਚ ਮਦਦ ਕਰ ਸਕਦਾ ਹੈ ਜਦੋਂ ਕਿ ਵਿਟਾਮਿਨ ਏ, ਜਿੰਕ ਅਤੇ ਦੂਜੇ ਐਂਟੀਆਕਸੀਡੈਂਟ ਨਿਊਟ੍ਰੀਐਂਟ ਰੋਗ ਪ੍ਰਤੀਰੱਖਿਆ ਨੂੰ ਵਧਾ ਸਕਦੇ ਹਨ ਅਤੇ ਅੱਖ ਖਰਾਬ ਹੋਣ ਤੋਂ ਬਚਾ ਸਕਦੇ ਹਨ। ਤੁਸੀਂ ਆਪਣੇ ਡਾਕਟਰ ਨਾਲ ਵੀ ਸਲਾਹ ਮਸ਼ਵਰਾ ਕਰ ਸਕਦੇ ਹੋ।
5. ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?
ਨਿਊਟ੍ਰੀਚਾਰਜ਼ ਵੂਮੈਨ ਦਾ ਸੇਵਨ 14 ਸਾਲ ਦੀ ਉਮਰ ਤੋਂ ਵੱਧ ਵਾਲੀਆਂ ਸਾਰੀਆਂ ਲੜਕੀਆਂ ਅਤੇ ਔਰਤਾਂ ਦੁਆਰਾ ਹਰ ਰੋਜ਼ ਕੀਤਾ ਜਾ ਸਕਦਾ ਹੈ।
6. ਕੀ ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਦਾ ਸੇਵਨ ਕਰਨ ਲਈ ਮੈਨੂੰ ਡਾਕਟਰ ਦਾ ਸੁਝਾਵ ਲੈਣ ਦੀ ਲੋੜ ਹੁੰਦੀ ਹੈ?
ਇੱਕ ਹੈਲਥ ਸਪਲੀਮੈਂਟ ਹੋਣ ਨਾਤੇ ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਬਿਨਾਂ ਸੁਝਾਵ ਤੋਂ ਲਈ ਜਾ ਸਕਦੀ ਹੈ, ਪਰ ਜੇਕਰ ਤੁਸੀਂ ਲੋੜ ਮਹਿਸੂਸ ਕਰਦੇ ਹੋ, ਤਾਂ ਕਿਰਪਾ ਕਰਕੇ ਆਪਣੇ ਡਾਕਟਰ ਨਾਲ ਸਲਾਹ ਕਰੋ।
7. ਜੇਕਰ ਮੈਂ ਲੰਮੇਂ ਸਮੇਂ ਤੱਕ ਨਿਊਟ੍ਰੀਚਾਰਜ਼ ਵੂਮੈਨ ਦਾ ਸੇਵਨ ਕਰਦੀ ਰਹਿੰਦੀ ਹਾਂ ਤਾਂ ਕੀ ਮੇਰਾ ਭਾਰ ਵਧੇਗਾ ਜਾਂ ਘਟੇਗਾ?
ਇੱਕ ਸਿਹਤ ਸਪਲੀਮੈਂਟ ਦੇ ਤੌਰ ‘ਤੇ, ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਲੜਕੀਆਂ ਅਤੇ ਔਰਤਾਂ ਨੂੰ ਫਿੱਟ ਰੱਖਣ ਲਈ ਖੁਰਾਕ ਦੀਆਂ ਕਮੀਆਂ ਨੂੰ ਦੂਰ ਕਰ ਸਕਦੀ ਹੈ ਅਤੇ ਮੈਟਾਬੌਲਿਜ਼ਮ ਨੂੰ ਸੁਧਾਰ ਸਕਦੀ ਹੈ। ਇਸ ਵਿੱਚ ਭਾਰ ਨੂੰ ਪ੍ਰਭਾਵਿਤ ਕਰਨ ਲਈ ਕੋਈ ਵੀ ਵਿਸ਼ੇਸ਼ ਤੱਤ ਨਹੀਂ ਹੁੰਦਾ ਹੈ। ਗਰੀਨ ਚਾਹ ਦਾ ਸਤ ਚਰਬੀ ਜਲਾਉਣ ਵਿੱਚ ਮਦਦ ਕਰ ਸਕਦਾ ਹੈ।
8. ਕੀ ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਇੱਕ ਦਵਾਈ ਹੈ?
ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਇੱਕ ਦਵਾਈ ਨਹੀਂ ਹੈ। ਇਹ ਸੰਭਾਵੀ ਲਾਭਕਾਰੀ ਬੌਟਨੀਕਲ (ਫਾਇਟੋਨਿਊਟ੍ਰੀਐਂਟਾਂ), ਔਰਤ ਪ੍ਰੇਮੀ ਦੁਰਲਭ ਨਿਊਟ੍ਰੀਐਂਟਾਂ, ਅਮੀਨੋ ਐਸਿਡਾਂ, ਬੀ-ਕੰਪਲੈਕਸ ਅਤੇ ਦੂਜੇ ਵਿਟਾਮਿਨਾਂ ਵਾਲਾ ਇੱਕ ਹੈਲਥ ਸਪਲੀਮੈਂਟ ਹੈ।
9. ਕਿੰਨੇ ਸਮੇਂ ਤੱਕ ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਦਾ ਸੇਵਨ ਕਰਨਾ ਚਾਹੀਦਾ ਹੈ?
ਪਾਣੀ ਦੇ ਇੱਕ ਗਲਾਸ ਨਾਲ ਹਰ ਰੋਜ਼ ਨਾਸ਼ਤੇ ਜਾਂ ਲੰਚ ਤੋਂ ਬਾਅਦ ਨਿਊਟ੍ਰੀਚਾਰਜ਼ ਵੂਮੈਨ ਦੀ ਇੱਕ ਗੋਲੀ ਦਾ ਸੇਵਨ ਕਰਨਾ ਚਾਹੀਦਾ ਹੈ।
ਨਿਊਟ੍ਰੀਚਾਰਜ਼ ਪ੍ਰੋਡਾਇਟ ‘ਤੇ ਪ੍ਰਸ਼ਨ
ਪ੍ਰਸ਼ਨ 1 – ਵਿਅਕਤੀ ਨੂੰ ਕਿੰਨੇ ਸਮੇਂ ਤੱਕ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਸੇਵਨ ਕਰਨਾ ਚਾਹੀਦਾ ਹੈ?
ਬਾਲਗਾਂ ਅਤੇ ਬੱਚਿਆਂ ਦੋਹਾਂ ਨੂੰ ਹੀ ਆਪਣੇ ਸਰੀਰਕ ਟਿਸ਼ੂਆਂ ਦੇ ਵਿਕਾਸ, ਮੁਰੰਮਤ ਅਤੇ ਰੱਖਰਖਾਵ ਲਈ ਹਰ ਰੋਜ਼ ਲਗਭੱਗ 1 ਗ੍ਰਾਮ/ਕਿਲੋਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ। ਨਿਊਟ੍ਰੀਚਾਰਜ਼ ਪ੍ਰੋਡਾਇਟ ਦੇ ਪ੍ਰੋਟੀਨ ਦਾ ਇੱਕ ਬੇਹਤਰ ਸਰੋਤ ਹੋਣ ਕਾਰਣ ਆਪਣੇ ਪ੍ਰੋਟੀਨ ਨਿਊਟ੍ਰੀਸ਼ੀਅਨ ਵਿੱਚ ਗੈਪ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਰੋਜਾਨਾਂ ਪ੍ਰਸਤਾਵਿਤ ਖੁਰਾਕ ਦੀ ਵਰਤੋਂ ਕਰਨੀ ਚਾਹੀਦੀ ਹੈ। ਜਦੋਂ ਕਿ ਯੂ ਐਸ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ (USFDA) ਨੇ ਪੁਸ਼ਟੀ ਕੀਤੀ ਹੈ ਕਿ ਰੋਜਾਨਾਂ 25 ਗ੍ਰਾਮ ਸੋਇਆ ਪ੍ਰੋਟੀਨ ਦਾ ਘੱਟ ਫੈਟ ਵਾਲੀ ਖੁਰਾਕ ਨਾਲ ਸੇਵਨ ਦਿਲ ਦੀਆਂ ਬਿਮਾਰੀਆਂ ਤੋਂ ਰੋਕਥਾਮ ਕਰਦਾ ਹੈ।
ਪ੍ਰਸ਼ਨ 2 – ਜੇਕਰ ਮੈਂ ਉਚਿੱਤ ਮਾਤਰਾ ਵਿੱਚ ਫਲ, ਸਬਜੀਆਂ ਅਤੇ ਅਨਾਜ਼ ਖਾਂਦਾ ਹਾਂ ਕੀ ਤਾਂ ਵੀ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਸੇਵਨ ਕਰਨਾ ਲਾਹੇਵੰਦ ਹੁੰਦਾ ਹੈ?
ਫਲ, ਸਬਜੀਆਂ ਅਤੇ ਅਨਾਜ਼ ਸਾਨੂੰ ਕੁੱਝ ਪ੍ਰੋਟੀਨ ਪ੍ਰਦਾਨ ਕਰਦੇ ਹਨ, ਪਰ ਜਦੋਂ ਤੱਕ ਅਸੀਂ ਹਰ ਰੋਜ਼ ਵਧੇਰੇ ਮਾਤਰਾ ਵਿੱਚ ਵੱਖ-ਵੱਖ ਦਾਲਾਂ, ਗਿਰੀਆਂ, ਅਨਾਜ਼ ਅਤੇ ਡੇਅਰੀ ਉਤਪਾਦ ਨਹੀਂ ਖਾਂਦੇ ਹਾਂ, ਅਸੀਂ ਉਚਿੱਤ ਮਾਤਰਾ ਵਿੱਚ ਸਾਰੇ ਜਰੂਰੀ ਅਮੀਨੋ ਐਸਿਡਾਂ ਨਾਲ ਅਸਾਨੀ ਨਾਲ ਹਜ਼ਮ ਹੋਣ ਵਾਲੇ ਸੰਪੂਰਣ ਪ੍ਰੋਟੀਨ ਪ੍ਰਾਪਤ ਨਹੀਂ ਕਰ ਸਕਦੇ। ਸਾਡੇ ਵਿੱਚੋਂ ਕੁੱਝ ਕੁ ਨੂੰ ਸਬਜੀਆਂ ਵਾਲੇ ਪ੍ਰੋਟੀਨ ਹਜ਼ਮ ਕਰਨ ਵਿੱਚ ਵੀ ਸਮੱਸਿਆ ਹੋ ਸਕਦੀ ਹੈ। ਨਿਊਟ੍ਰੀਚਾਰਜ਼ ਪ੍ਰੋਡਾਇਟ ਉੱਚ ਗੁਣਵੱਤਾ ਵਾਲਾ ਸੋਇਆ ਪ੍ਰੋਟੀਨ ਪ੍ਰਦਾਨ ਕਰਦਾ ਹੈ ਜਿਹੜਾ ਅਸਾਨੀ ਪਚਣਯੋਗ, ਦਿਲ ਪ੍ਰੇਮੀ, ਸੰਪੂਰਣ ਪ੍ਰੋਟੀਨ ਦਾ ਇੱਕ ਸਰੋਤ ਹੈ ਅਤੇ ਸਾਡੀ ਪੂਰੀ ਸਿਹਤ ਲਈ ਚੰਗਾ ਵੀ ਹੋ ਸਕਦਾ ਹੈ। ਅਸੀਂ ਨਿਊਟ੍ਰੀਚਾਰਜ਼ ਪ੍ਰੋਡਾਇਟ ਤੋਂ ਸੰਤੁਲਿਤ ਮਾਤਰਾਵਾਂ ਵਿੱਚ ਸਾਰੇ ਨੌਂ ਜਰੂਰੀ ਅਮੀਨੋ ਐਸਿਡ ਪ੍ਰਾਪਤ ਕਰ ਸਕਦੇ ਹਾਂ।
ਪ੍ਰਸ਼ਨ 3 – ਮੈਂ ਥੱਕਿਆ ਹੋਇਆ ਜਾਂ ਜਲਦੀ ਥਕਾਵਟ ਮਹਿਸੂਸ ਕਰਦਾ ਹਾਂ। ਕੀ ਨਿਊਟ੍ਰੀਚਾਰਜ਼ ਪ੍ਰੋਡਾਇਟ ਮਦਦ ਕਰੇਗੀ?
ਪ੍ਰੋਟੀਨ ਦੀ ਘਾਟ ਵੱਖ-ਵੱਖ ਅੰਗਾਂ ਨੂੰ ਕਮਜੋਰ ਕਰਦੀ ਹੈ, ਟਿਸ਼ੂ ਦੀ ਮੁਰੰਮਤਅਤੇ ਰੱਖਰਖਾਵ ਦੀ ਰੋਕਥਾਮ ਕਰਦੀ ਹੈ ਅਤੇ ਰੋਗ ਪ੍ਰਤੀਰੱਖਿਆ ਨੂੰ ਘਟਾਉਂਦੀ ਹੈ। ਨਿਊਟ੍ਰੀਚਾਰਜ਼ ਪ੍ਰੋਡਾਇਟ ਉੱਚ ਗੁਣਵੱਤਾ ਵਾਲਾ ਸ਼ੁੱਧ ਅਤੇ ਪਕਾਇਆ ਹੋਇਆ ਸੋਇਆ ਪ੍ਰੋਟੀਨ ਪ੍ਰਦਾਨ ਕਰਦਾ ਹੈ ਜਿਹੜਾ ਸਰੀਰਕ ਸ਼ਕਤੀ ਨੂੰ ਵਧਾਉਣ ਅਤੇ ਰੋਗ ਪ੍ਰਤੀਰੱਖਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰ ਸਕਦਾ ਹੈ। ਸਾਰੇ ਮੁੱਖ ਖਣਿਜਾਂ ਅਤੇ ਵਿਟਾਮਿਨਾਂ ਨੂੰ ਪ੍ਰਾਪਤ ਕਰਨ ਲਈ ਬਾਲਗਾਂ ਨੂੰ ਨਿਊਟ੍ਰੀਚਾਰਜ਼ ਮੈਨ/ ਵੂਮੈਨ ਦੀ ਇੱਕ ਗੋਲੀ ਦਾ ਹਰ ਰੋਜ਼ ਸੇਵਨ ਕਰਨਾ ਚਾਹੀਦਾ ਹੈ।
ਪ੍ਰਸ਼ਨ. 4 – ਕੀ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਕੋਈ ਦੁਸ਼ਪ੍ਰਭਾਵ ਹੁੰਦਾ ਹੈ?
ਸਾਨੂੰ ਕੁੱਲ ਨਿਊਟ੍ਰੀਸ਼ੀਅਨ ਦੇ ਇੱਕ ਕੰਪੋਨੈਂਟ ਵਜੋਂ ਕੇਵਲ ਸੰਤੁਲਿਤ ਮਾਤਰਾ ਵਿੱਚ ਹੀ ਪ੍ਰੋਟੀਨ ਦਾ ਸੇਵਨ ਕਰਨਾ ਚਾਹੀਦਾ ਹੈ। ਨਿਊਟ੍ਰੀਚਾਰਜ਼ ਪ੍ਰੋਡਾਇਟ ਨੂੰ ਪ੍ਰਸਤਾਵਿਤ ਖੁਰਾਕਾਂ ਵਿੱਚ ਚੰਗੀ ਤਰ੍ਹਾਂ ਪਚਾਇਆ ਜਾ ਸਕਦਾ ਹੈ ਪਰ ਵਧੇਰੇ ਮਾਤਰਾ ਵਿੱਚ ਸੇਵਨ ਕਰਨਾ ਪੇਟ ਫੁੱਲਣ (ਗੈਸ) ਦਾ ਕਾਰਣ ਬਣ ਸਕਦਾ ਹੈ। ਗੁਰਦੇ ਦੇ ਮਰੀਜਾਂ ਨੂੰ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਸੇਵਨ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਗਠੀਏ ਤੋਂ ਪੀੜਿਤ ਲੋਕ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਸੇਵਨ ਨਹੀਂ ਕਰ ਸਕਦੇ।
ਪ੍ਰਸ਼ਨ. 5 – ਮੈਂ ਦੂਜੀਆਂ ਦਵਾਈਆਂ ਦਾ ਵੀ ਸੇਵਨ ਕਰ ਰਿਹਾ ਹਾਂ, ਕੀ ਮੈਂ ਉਨ੍ਹਾਂ ਨਾਲ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਸੇਵਨ ਕਰ ਸਕਦਾ ਹਾਂ?
ਨਿਊਟ੍ਰੀਚਾਰਜ਼ ਪ੍ਰੋਡਾਇਟ ਦੇ ਇੱਕ ਸਿਹਤ ਸਪਲੀਮੈਂਟ ਹੋਣ ਦੇ ਨਾਤੇ ਇਸ ਦਾ ਆਮ ਬਿਮਾਰੀਆਂ ਨਾਲ ਪੀੜਿਤ ਕਿਸੇ ਵੀ ਵਿਅਕਤੀ ਦੁਆਰਾ ਸੇਵਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਜਿਗਰ ਅਤੇ ਗੁਰਦੇ ਦੇ ਮਰੀਜ਼ ਅਤੇ ਦੂਜੇ ਗੰਭੀਰ ਮਰੀਜਾਂ ਨੂੰ ਆਪਣੇ ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ। ਗਠੀਏ ਵਾਲੇ ਮਰੀਜ਼ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਸੇਵਨ ਨਹੀਂ ਕਰ ਸਕਦੇ ਹਨ।
ਪ੍ਰਸ਼ਨ. 6 – ਮੈਂ ਦਿਲ ਦੇ ਰੋਗ ਨਾਲ ਸ਼ੂਗਰ ਦਾ ਮਰੀਜ਼ ਹਾਂ, ਕੀ ਮੈਂ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਸੇਵਨ ਕਰ ਸਕਦਾ ਹਾਂ?
ਨਿਊਟ੍ਰੀਚਾਰਜ਼ ਪ੍ਰੋਡਾਇਟ ਵਿੱਚ ਸੋਇਆ ਪ੍ਰੋਟੀਨ ਹੁੰਦਾ ਹੈ ਜਿਹੜਾ ਬਲੱਡ ਸ਼ੂਗਰ ਅਤੇ ਬਲੱਡ ਕੋਲੈਸਟ੍ਰੋਲ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਨਿਊਟ੍ਰੀਚਾਰਜ਼ ਪ੍ਰੋਡਾਇਟ ਵਿੱਚ ਕੋਈ ਵੀ ਵਾਧੂ ਸ਼ੂਗਰ ਅਤੇ ਫੈਟ ਨਹੀਂ ਹੁੰਦੀ ਹੈ। ਇਸ ਵਿੱਚ ਰਜਿਸਟੈਂਟ ਮਾਲਟੋਡੈਕਸਟ੍ਰਿਨ (ਆਹਾਰ ਫਾਈਬਰ) ਵੀ ਹੁੰਦੀ ਹੈ ਜਿਹੜੀ ਮਧੂਮੇਹ ਵਿੱਚ ਲਾਭਕਾਰੀ ਹੁੰਦੀ ਹੈ। ਹਾਲਾਂਕਿ ਗੰਭੀਰ ਮਰੀਜਾਂ ਨੂੰ ਆਪਣੇ ਡਾਕਟਰ ਦਾ ਸੁਝਾਵ ਲੈਣਾ ਚਾਹੀਦਾ ਹੈ।
ਪ੍ਰਸ਼ਨ 7 – ਕੀ ਅਸੀਂ ਇਹ ਬੱਚਿਆਂ ਅਤੇ ਵਡੇਰੀ ਉਮਰ ਦੇ ਲੋਕਾਂ ਨੂੰ ਦੇ ਸਕਦੇ ਹਾਂ?
ਬੱਚੇ ਅਤੇ ਬਜੁਰਗ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਸੇਵਨ ਕਰ ਸਕਦੇ ਹਾਂ। ਵੱਧ ਰਹੇ ਬੱਚੇ ਸੰਪੂਰਣ ਪ੍ਰੋਟੀਨ ਅਤੇ ਸਾਰੇ ਅਮੀਨੋ ਐਸਿਡ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਵਿਕਾਸ ਅਤੇ ਸਰੀਰਕ ਵਾਧੇ ਦੀ ਲੋੜ ਹੁੰਦੀ ਹੈ। ਬਜੁਰਗ ਲੋਕ ਨਿਊਟ੍ਰੀਚਾਰਜ਼ ਪ੍ਰੋਡਾਇਟ ਤੋਂ ਸੰਪੂਰਣ ਪ੍ਰੋਟੀਨ ਨੂੰ ਆਸਾਨੀ ਨਾਲ ਪਚਾ ਸਕਦੇ ਹਨ ਅਤੇ ਸਿਹਤਮੰਦ ਹੋ ਸਕਦੇ ਹਨ। ਨਿਊਟ੍ਰੀਚਾਰਜ਼ ਪ੍ਰੋਡਾਇਟ ਵਿੱਚ ਫਾਈਬਰ ਪਾਚਣ ਸ਼ਕਤੀ ਵਿੱਚ ਵੀ ਸੁਧਾਰ ਕਰ ਸਕਦਾ ਹੈ।
ਪ੍ਰਸ਼ਨ 8 – ਗਰਭਵਤੀ ਔਰਤਾਂ ਅਤੇ ਸਤਨਪਾਨ ਕਰਾਉਣ ਵਾਲਿਆਂ ਮਾਂਵਾਂ ਨੂੰ ਨਿਊਟ੍ਰੀਚਾਰਜ਼ ਪ੍ਰੋਡਾਇਟ ਦੇਣ ਦਾ ਕੀ ਲਾਭ ਹੈ?
ਗਰਭਵਤੀ ਅਤੇ ਸਤਨਪਾਨ ਕਰਾਉਣ ਵਾਲੀਆਂ ਔਰਤਾਂ ਵਿੱਚ ਪ੍ਰੋਟੀਨ ਦੀ ਲੋੜ ਕਾਫੀ ਵੱਧ ਜਾਂਦੀ ਹੈ। ਉਹ ਆਪਣੇ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਸੇਵਨ ਕਰ ਸਕਦੀਆਂ ਹਨ ਕਿਉਂਕਿ ਇਸ ਵਿੱਚ ਆਇਰਨ, ਫੌਲਿਕ ਐਸਿਡ ਅਤੇ ਕੈਲਸ਼ੀਅਮ ਤੋਂ ਇਲਾਵਾ ਉੱਚ ਗੁਣਵੱਤਾ ਵਾਲੇ ਪ੍ਰੋਟੀਨ ਦਾ ਇੱਕ ਬੇਹਤਰ ਸਪਲੀਮੈਂਟ ਵੀ ਹੁੰਦਾ ਹੈ। ਸੰਪੂਰਣ ਪ੍ਰੋਟੀਨ ਮਾਂ ਅਤੇ ਬੱਚੇ ਦੋਹਾਂ ਵਿੱਚ ਬਿਮਾਰੀ ਪ੍ਰਤੀ ਰਜਿਸਟੈਂਸ ਪੈਦਾ ਕਰਨ ਅਤੇ ਬੱਚੇ ਦੇ ਉਚਿੱਤ ਵਿਕਾਸ ਵਿੱਚ ਮਦਦ ਕਰਦਾ ਹੈ।
ਪ੍ਰਸ਼ਨ 9 ਕੀ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਸ਼ਾਕਾਹਾਰਿਆਂ ਦੁਆਰਾ ਸੇਵਨ ਕੀਤਾ ਜਾ ਸਕਦਾ ਹੈ?
ਹਾਂ, ਸ਼ਾਕਾਹਾਰੀ ਇਸ ਦਾ ਸੇਵਨ ਕਰ ਸਕਦੇ ਹਨ ਕਿਉਂਕਿ ਨਿਊਟ੍ਰੀਚਾਰਜ਼ ਪ੍ਰੋਡਾਇਟ ਵਿੱਚ ਪਸ਼ੂ (ਮਾਸਾਹਾਰੀ) ਸਰੋਤ ਤੋਂ ਕੋਈ ਤੱਤ ਸ਼ਾਮਿਲ ਨਹੀਂ ਹੁੰਦਾ ਹੈ।
ਪ੍ਰਸ਼ਨ 10 ਮੈਨੂੰ ਨਿਊਟ੍ਰੀਚਾਰਜ਼ ਪ੍ਰੋਡਾਇਟ ਦਾ ਸੇਵਨ ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਕਰਨਾ ਚਾਹੀਦਾ ਹੈ?
ਹਰ ਰੋਜ਼ ਬਾਲਗ ਪੁਰਸ਼ ਅਤੇ ਔਰਤਾਂ ਨਿਊਟ੍ਰੀਚਾਰਜ਼ ਪ੍ਰੋਡਾਇਟ ਦੇ 2 ਭਰੇ ਮਾਪਕ (ਹਰੇਕ 20 ਗ੍ਰਾਮ) ਲੈ ਸਕਦੇ ਹਨ, ਜਦੋਂ ਕਿ ਬੱਚੇ 1 ਭਰਿਆ ਮਾਪਕ ਲੈ ਸਕਦੇ ਹਨ। ਇੱਕ ਸ਼ੇਕਰ ਜਾਂ ਮਿਕਸਰ ਵਿੱਚ ਨਿਊਟ੍ਰੀਚਾਰਜ਼ ਪ੍ਰੋਡਾਇਟ ਨੂੰ ਦੁੱਧ ਜਾਂ ਪਾਣੀ ਵਿੱਚ ਪਾਓ। ਸਵਾਦ ਲਈ ਖੰਡ ਅਤੇ ਸਵੀਟਨਰ ਵੀ ਪਾਓ ਅਤੇ ਹਿਲਾਓ। ਫਿਰ ਇਸ ਮਿਸ਼ਰਣ ਨੂੰ ਪੀਣ ਲਈ ਦੁੱਧ ਅਤੇ ਪਾਣੀ ਦੀ ਉਚਿੱਤ ਮਾਤਰਾ ਪਾਓ।
ਨਿਊਟ੍ਰੀਚਾਰਜ਼ ਐਸ ਐਂਡ ਐਫ਼ ‘ਤੇ ਪ੍ਰਸ਼ਨ
ਪ੍ਰਸ਼ਨ 1 – ਨਿਊਟ੍ਰੀਚਾਰਜ਼ ਐਸ ਐਂਡ ਐਫ਼ ਕੀ ਹੁੰਦਾ ਹੈ?
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਇੱਕ ਨਿਊਟ੍ਰੀਚਾਰਜ਼ ਸਪਲੀਮੈਂਟ ਹੈ ਜਿਹੜਾ ਸਰੀਰਕ ਚਰਬੀ ਨੂੰ ਘਟਾਉਣ ਲਈ ਪ੍ਰਭਾਵਕਾਰੀ ਹੈ।
ਪ੍ਰਸ਼ਨ 2 – ਜਦੋਂ ਮੇਰਾ ਸਰੀਰ ਫਿੱਟ ਹੁੰਦਾ ਹੈ ਤਾਂ ਮੈਨੂੰ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਕਿਉਂ ਕਰਨਾ ਚਾਹੀਦਾ ਹੈ?
ਇੱਕ ਸਧਾਰਨ ਸਰੀਰ ਅੰਦਰ ਵੀ ਸਰੀਰਕ ਚਰਬੀ ਹੁੰਦੀ ਹੈ ਜਿਸ ਦਾ ਪਤਾ ਕੇਵਲ ਬਾਡੀ ਸਕੈਨਰ ਰਾਹੀਂ ਹੀ ਲਗਾਇਆ ਜਾ ਸਕਦਾ ਹੈ। ਕਿਰਪਾ ਕਰਕੇ ਆਪਣੀ ਜਾਂਚ ਇੱਕ ਬਾਡੀ ਸਕੈਨਰ ਰਾਹੀਂ ਕਰੋ। ਵਿਅਕਤੀ ਨੂੰ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਤਾਂ ਹੀ ਸ਼ੁਰੂ ਕਰਨਾ ਚਾਹੀਦਾ ਹੈ ਜੇਕਰ ਪੁਰਸ਼ਾਂ ਵਿੱਚ ਸਰੀਰਕ ਚਰਬੀ 25% ਤੋਂ ਵੱਧ ਅਤੇ ਔਰਤਾਂ ਵਿੱਚ 30% ਤੋਂ ਵੱਧ ਹੋਵੇ।
ਪ੍ਰਸ਼ਨ 3 – ਭਾਰ ਘਟਾਉਣ ਦੀ ਪ੍ਰਕਿਰਿਆ ਦੌਰਾਨ ਮਾਸਪੇਸ਼ੀਆਂ ਨੂੰ ਸੁਰੱਖਿਅਤ ਰੱਖਣਾ ਕਿਉਂ ਮਹੱਤਵਪੂਰਣ ਹੁੰਦਾ ਹੈ?
ਕਿਉਂਕਿ ਮਾਸ ਪੇਸ਼ੀਆਂ ਦਾ ਘਟਣ ਨਾਲ ਕਮਜੋਰੀ ਹੁੰਦੀ ਹੈ।
ਪ੍ਰਸ਼ਨ 4 – ਨਿਊਟ੍ਰੀਚਾਰਜ਼ ਐਸ ਐਂਡ ਐਫ਼ ਬਹੁਤ ਹੀ ਮਹਿੰਗਾ ਹੁੰਦਾ ਹੈ?
ਕਿਰਪਾ ਕਰਕੇ ਪੈਸੇ ਲਈ ਕੀਮਤ ਨੂੰ ਸਮਝੋ ਜਿਸ ਦੀ ਇਹ ਪੇਸ਼ਕਸ਼ ਕਰਦਾ ਹੈ। ਸਰੀਰਕ ਚਰਬੀ ਦੀ ਬਹੁਤਾਤ ਭਵਿੱਖ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਜਿਵੇਂ ਦਿਲ ਦੀ ਸਮੱਸਿਆ, ਗੋਡੇ ਦਾ ਦਰਦ, ਆਦਿ। ਇਨ੍ਹਾਂ ਬਿਮਾਰੀਆਂ ਦਾ ਇਲਾਜ਼ ਲੱਖਾਂ ਵਿੱਚ ਹੁੰਦਾ ਹੈ। ਜੇਕਰ ਤੁਸੀਂ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦੀ ਮਦਦ ਨਾਲ ਆਪਣੀ ਸਰੀਰਕ ਚਰਬੀ ਨੂੰ ਘਟਾਉਂਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਕੇਵਲ ਇਨ੍ਹਾਂ ਬਿਮਾਰੀਆਂ ਤੋਂ ਹੀ ਨਹੀਂ ਬਚਾਉਂਦੇ ਹੋ ਸਗੋਂ ਉਨ੍ਹਾਂ ‘ਤੇ ਆਉਣ ਵਾਲੇ ਵੱਡੇ ਖਰਚ ਨੂੰ ਵੀ।
ਪ੍ਰਸ਼ਨ 5 – ਕੀ ਨਿਊਟ੍ਰੀਚਾਰਜ਼ ਪ੍ਰੋਡਾਇਟ ਨਾਲ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਕੀਤਾ ਜਾ ਸਕਦਾ ਹੈ?
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਰਾਤ ਦੇ ਖਾਣੇ ਦੇ ਸਥਾਨ ‘ਤੇ ਕਰਨਾ ਚਾਹੀਦਾ ਹੈ। ਨਿਊਟ੍ਰੀਚਾਰਜ਼ ਮੈਨ ਅਤੇ ਨਿਊਟ੍ਰੀਚਾਰਜ਼ ਪ੍ਰੋਡਾਇਟ ਜਾਂ ਨਿਊਟ੍ਰੀਚਾਰਜ਼ ਵੂਮੈਨ ਅਤੇ ਨਿਊਟ੍ਰੀਚਾਰਜ਼ ਸਟ੍ਰਾਬੇਰੀ ਪ੍ਰੋਡਾਇਟ ਦਾ ਹਰ ਰੋਜ਼ ਸਵੇਰੇ ਸੇਵਨ ਕਰਨਾ ਪੂਰੀ ਤਰ੍ਹਾਂ ਲਾਭਕਾਰੀ ਹੁੰਦਾ ਹੈ।
ਪ੍ਰਸ਼ਨ 6 – ਦਿਨ ਦੇ ਕਿਹੜੇ ਸਮੇਂ ਵਿੱਚ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਕਰਨਾ ਚਾਹੀਦਾ ਹੈ?
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਇੱਕ “ਭੋਜਨ ਬਦਲਾਵ” ਉਤਪਾਦ ਹੈ। ਇਸ ਦਾ ਸੇਵਨ ਰਾਤ ਦੇ ਖਾਣੇ ਦੀ ਥਾਂ ਕਰਨਾ ਚਾਹੀਦਾ ਹੈ।
ਪ੍ਰਸ਼ਨ 7 – ਕਿੰਨੇ ਸਮੇਂ ਤੱਕ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਕਰਨਾ ਚਾਹੀਦਾ ਹੈ?
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਉਦੋਂ ਤੱਕ ਕਰਨਾ ਚਾਹੀਦਾ ਹੈ ਜਦੋਂ ਤੱਕ ਬਾਡੀ ਸਕੈਨਰ ਪੁਰਸ਼ਾਂ ਵਿੱਚ 20% ਅਤੇ ਔਰਤਾਂ ਵਿੱਚ 25% ਚਰਬੀ ਨੂੰ ਦਰਸਾਉਂਦਾ ਹੋਵੇ।
ਪ੍ਰਸ਼ਨ 8 – ਨਿਊਟ੍ਰੀਚਾਰਜ਼ ਐਸ ਐਂਡ ਐਫ਼ ਸਾਡੇ ਸਰੀਰ ਵਿੱਚ ਚਰਬੀ ਨੂੰ ਕਿਵੇਂ ਘਟਾਉਣ ਵਿੱਚ ਮਦਦ ਕਰਦਾ ਹੈ?
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਮੌਜੂਦ ਵਿੱਚ ਚਰਬੀ ਘਟਾਉਣ ਵਾਲੇ ਤੱਤ ਸਾਡੀ ਸਰੀਰਕ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
ਪ੍ਰਸ਼ਨ 9 – ਨਿਊਟ੍ਰੀਚਾਰਜ਼ ਐਸ ਐਂਡ ਐਫ਼ ਬਾਜਾਰ ਵਿੱਚ ਉਪਲਬਧ ਦੂਜੇ ਭਾਰ ਘਟਾਉਣ ਵਾਲੇ ਉਤਪਾਦਾਂ ਨਾਲੋਂ ਕਿਵੇਂ ਬੇਹਤਰ ਹੈ?
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਚਰਬੀ ਘਟਾਉਣ ਵਾਲੇ ਤੱਤ ਅਤੇ ਬੇਹਤਰ ਗੁਣਵੱਤਾ ਵਾਲਾ ਪ੍ਰੋਟੀਨ ਹੁੰਦਾ ਹੈ।
ਪ੍ਰਸ਼ਨ 10 – ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਪ੍ਰੋਟੀਨ ਕਿਉਂ ਪਾਇਆ ਗਿਆ ਹੈ?
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਮੌਜੂਦ ਪ੍ਰੋਟੀਨ ਮਾਸਪੇਸ਼ੀਆਂ ਨੂੰ ਬਚਾਉਂਦਾ ਹੈ ਅਤੇ ਸਰੀਰ ਵਿੱਚ ਨਵੀਂ ਚਰਬੀ ਦੇ ਜਮ੍ਹਾਂ ਹੋਣ ਤੋਂ ਰੋਕਥਾਮ ਕਰਦਾ ਹੈ।
ਪ੍ਰਸ਼ਨ 11 – ਕਿੰਨੇ ਅਤੇ ਕਿਹੜੇ ਚਰਬੀ ਘਟਾਉਣ ਵਾਲੇ ਤੱਤ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਪਾਏ ਗਏ ਹਨ?
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਤਿੰਨ ਚਰਬੀ ਘਟਾਉਣ ਵਾਲੇ ਤੱਤ ਹੁੰਦੇ ਹਨ: ਉਹ ਹਨ: ਗਾਰਸੀਨੀਆ ਕੈਂਬੋਜੀਆ, ਸੀ.ਐਲ.ਏ ਅਤੇ ਗਰੀਬ ਕੌਫੀ ਦੀ ਫਲੀ ਦਾ ਨਿਚੋੜ।
ਪ੍ਰਸ਼ਨ 12 – ਗਰੀਨ ਕੌਫੀ ਦੀ ਫ਼ਲੀ ਦੇ ਨਿਚੋੜ ਵਿੱਚ ਕੀ ਵਿਸ਼ੇਸ਼ ਹੈ ਜਿਸ ਨੂੰ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਪਾਇਆ ਗਿਆ ਹੈ?
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਵਰਤੀ ਗਈ ਗਰੀਨ ਕੌਫੀ ਦੀ ਫਲੀ ਵਿੱਚ ਸਵੈਟੌਲ ਹੁੰਦਾ ਹੈ ਅਤੇ ਇਹ ਕਲੀਨਿਕ ਤੌਰ ‘ਤੇ ਪ੍ਰਮਾਣਿਤ ਹੈ।
ਪ੍ਰਸ਼ਨ 13 – ਗਰੀਨ ਕੌਫੀ ਦਾ ਨਿਚੋੜ ਸਰੀਰਕ ਚਰਬੀ ਦੇ ਘਟਾਉਣ ਵਿੱਚ ਕਿਵੇਂ ਮਦਦ ਕਰਦਾ ਹੈ?
ਇਹ ਸਰੀਰ ਵਿੱਚ ਪਹਿਲਾਂ ਤੋਂ ਹੀ ਜਮ੍ਹਾਂ ਚਰਬੀ ਨੂੰ ਘਟਾਉਂਦਾ ਹੈ।
ਪ੍ਰਸ਼ਨ 14 – ਜੇਕਰ ਮੈਂ ਰਾਤ ਵੇਲੇ ਗਰੀਨ ਕੌਫੀ ਦੀ ਫਲੀ ਦੇ ਨਿਚੋੜ ਦਾ ਸੇਵਨ ਕਰਾਂ ਤਾਂ ਮੈਨੂੰ ਨੀਂਦ ਨਹੀਂ ਆਏਗੀ।
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਪਾਇਆ ਗਿਆ ਗਰੀਨ ਕੌਫੀ ਦੀ ਫਲੀ ਦੇ ਨਿਚੋੜ ਨੂੰ ਕੌਫੀ ਰਹਿਤ ਕੀਤਾ ਗਿਆ ਹੁੰਦਾ ਹੈ। ਇਹ ਰਾਤ ਵੇਲੇ ਨੀਂਦ ਦੇ ਖਰਾਬ ਹੋਣ ਦਾ ਕਾਰਣ ਨਹੀਂ ਬਣੇਗਾ।
ਪ੍ਰਸ਼ਨ 15 – ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਕਿਹੜਾ ਸੀ.ਐਲ.ਏ. ਪਾਇਆ ਜਾਂਦਾ ਹੈ?
ਟੋਨਾਲਿਨ ਸੀ.ਐਲ.ਏ (ਇਟਲੀ ਤੋਂ) ਨੂੰ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਪਾਇਆ ਜਾਂਦਾ ਹੈ।
ਪ੍ਰਸ਼ਨ 16 – ਕੀ ਇਹ ਸੀ.ਐਲ.ਏ. ਕਲੀਨਿਕ ਤੌਰ ‘ਤੇ ਪ੍ਰਮਾਣਿਤ ਹੈ?
ਹਾਂ, ਸਰੀਰਕ ਚਰਬੀ ਘਟਾਉਣ ਲਈ ਇਹ ਸੀ.ਐਲ.ਏ ਕਲੀਨਿਕ ਤੌਰ ‘ਤੇ ਪ੍ਰਮਾਣਿਤ ਹੈ।
ਪ੍ਰਸ਼ਨ 17 – ਸੀ.ਐਲ.ਏ ਸਰੀਰਕ ਚਰਬੀ ਨੂੰ ਘਟਾਉਣ ਵਿੱਚ ਕਿਵੇਂ ਮਦਦ ਕਰਦਾ ਹੈ?
ਸੀ.ਐਲ.ਏ ਸਰੀਰ ਵਿੱਚ ਚਰਬੀ ਦੇ ਬਹੁਤ ਸਾਰੇ ਸੈਲਾਂ ਨੂੰ ਘਟਾਉਂਦਾ ਹੈ। ਇਹ ਇਨ੍ਹਾਂ ਸੈਲਾਂ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਵੀ ਘਟਾਉਂਦਾ ਹੈ।
ਪ੍ਰਸ਼ਨ 18 – ਗਾਰਸੀਨੀਆ ਕੈਂਬੋਜੀਆ ਸਰੀਰਕ ਚਰਬੀ ਨੂੰ ਘਟਾਉਣ ਵਿੱਚ ਕਿਵੇਂ ਮਦਦ ਕਰਦਾ ਹੈ?
ਗਾਰਸੀਨੀਆ ਕੈਂਬੋਜੀਆ ਜਮ੍ਹਾਂ ਹੋਈ ਪੁਰਾਣੀ ਚਰਬੀ ਨੂੰ ਘਟਾਉਂਦਾ ਹੈ ਅਤੇ ਸਰੀਰ ਵਿੱਚ ਨਵੀਂ ਚਰਬੀ ਜਮ੍ਹਾਂ ਹੋਣ ਤੋਂ ਰੋਕਦਾ ਹੈ।
ਪ੍ਰਸ਼ਨ 19 – ਕਲੀਨਿਕ ਤੌਰ ‘ਤੇ ਪ੍ਰਮਾਣਿਤ ਹੋਣ ਨਾਤੇ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਕੀ ਮਹੱਤਵ ਹੈ?
ਇਸ ਤੋਂ ਭਾਵ ਹੈ ਕਿ ਸਰਕਾਰ ਦੇ ਮਾਨਤਾ ਪ੍ਰਾਪਤ ਮਾਹਿਰਾਂ ਦੀ ਨੈਤਿਕ ਕਮੇਟੀ ਨੇ ਉਨ੍ਹਾਂ ਮਾਹਿਰਾਂ ਨੇ ਪ੍ਰਮਾਣਿਤ ਕੀਤਾ ਹੈ ਕਿ ਸਰੀਰਕ ਚਰਬੀ ਨੂੰ ਘਟਾਉਣ ਲਈ ਇਸ ਉਤਪਾਦ ਨੂੰ ਵਿਗਿਆਨਕ ਤੌਰ ‘ਤੇ ਪ੍ਰਮਾਣਿਤ ਕੀਤਾ ਹੈ। ਇਹ ਇਸ ਨੂੰ ਪ੍ਰਮਾਣਿਤ ਕਰਦਾ ਹੈ ਕਿ ਇਸ ਉਤਪਾਦ ਵਰਤੋਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਪ੍ਰਸ਼ਨ 20 – ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਪ੍ਰੋਟੀਨ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਵਿੱਚ ਅਲੱਗ ਸੋਇਆ ਪ੍ਰੋਟੀਨ ਅਤੇ ਵੇ ਪ੍ਰੋਟੀਨ ਮੌਜੂਦ ਹੁੰਦਾ ਹੈ।
ਪ੍ਰਸ਼ਨ 21 – ਹਰੇਕ ਪਾਊਚ ਵਿੱਚ ਕਿੰਨਾ ਪ੍ਰੋਟੀਨ ਹੁੰਦਾ ਹੈ?
ਹਰੇਕ ਪਾਊਚ ਵਿੱਚ 15 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਪ੍ਰਸ਼ਨ 22 – ਇਸ ਪ੍ਰੋਟੀਨ ਨੂੰ ਕਿੱਥੋਂ ਪ੍ਰਾਪਤ ਕੀਤਾ ਜਾਂਦਾ ਹੈ?
ਇਸ ਪ੍ਰੋਟੀਨ ਨੂੰ ਡੁਪੌਂਟ, ਅਮਰੀਕਾ ਤੋਂ ਪ੍ਰਾਪਤ ਕੀਤਾ ਗਿਆ ਹੈ।
ਪ੍ਰਸ਼ਨ 23 – ਕੀ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਕਰਨ ਸਮੇਂ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ?
ਵਿਅਕਤੀ ਨੂੰ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਕਰਨ ਵੇਲੇ ਰਾਤ ਨੂੰ ਭੋਜਨ ਨਹੀਂ ਖਾਣਾ ਚਾਹੀਦਾ। 1500 ਕੈਲੋਰੀ ਵਾਲਾ ਭੋਜਨ ਪੂਰੇ ਦਿਨ ਵਿੱਚ ਖਾਣਾ ਚਾਹੀਦਾ ਹੈ ਅਤੇ ਵਿਅਕਤੀ ਨੂੰ ਚਰਬੀਦਾਰ ਭੋਜਨ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤੁਸੀਂ ਨਿਉਟ੍ਰੀਸ਼ੀਅਨ ਸਾਇੰਸ ਪੁਸਤਕ ਵਿੱਚ ਦਿੱਤੀ ਗਈ ਆਹਾਰ ਯੋਜਨਾ ਨੂੰ ਵੀ ਅਪਣਾ ਸਕਦੇ ਹੋ।
ਪ੍ਰਸ਼ਨ 24 – ਕੀ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਕਰਨ ਵੇਲੇ ਕਸਰਤ ਕਰਨਾ ਲਾਜਮੀਂ ਹੁੰਦਾ ਹੈ?
ਹਾਂ, ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਕਰਨ ਵੇਲੇ ਕਸਰਤ ਕਰਨਾ (6000 ਕਦਮ ਚੱਲਣਾ ਅਤੇ 250 ਪੌੜੀਆਂ ਚੜ੍ਹਨਾ) ਲਾਜ਼ਮੀਂ ਹੁੰਦਾ ਹੈ।
ਪ੍ਰਸ਼ਨ 25 – ਕੀ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਤਾਂ ਵੀ ਕੀਤਾ ਜਾ ਸਕਦਾ ਹੈ ਜੇਕਰ ਵਿਅਕਤੀ ਨੂੰ ਸ਼ੂਗਰ ਹੋਈ ਹੋਵੇ?
ਜੇਕਰ ਵਿਅਕਤੀ ਨੂੰ ਸ਼ੂਗਰ ਹੋਵੇ, ਤਾਂ ਪਹਿਲਾਂ, ਤਾਂ ਕਿਰਪਾ ਕਰਕੇ ਪਹਿਲਾਂ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ, ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਅਤੇ ਡਾਕਟਰ ਦੁਆਰਾ ਦਿੱਤੀ ਗਈ ਦਵਾਈ ਦੀ ਮਦਦ ਨਾਲ ਆਪਣੀ ਸ਼ੂਗਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ, ਆਪਣੀ ਸਰੀਰਕ ਚਰਬੀ ਨੂੰ ਘਟਾਉਣ ਲਈ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੁਝਾਵ ਦਿਓ।
ਪ੍ਰਸ਼ਨ 26- ਕਿਸ ਉਮਰ ਵਿੱਚ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਸ਼ੁਰੂ ਕੀਤਾ ਜਾ ਸਕਦਾ ਹੈ?
ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ 14 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।
ਪ੍ਰਸ਼ਨ 27 – ਕੀ ਕੀਤਾ ਜਾਣਾ ਚਾਹੀਦਾ ਹੈ ਜੇਕਰ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਦਾ ਸੇਵਨ ਕਰਨ ਤੋਂ ਵਿਅਕਤੀ ਨੂੰ ਭੁੱਖ ਮਹਿਸੂਸ ਹੁੰਦੀ ਹੈ?
ਜੇਕਰ ਨਿਊਟ੍ਰੀਚਾਰਜ਼ ਐਸ ਐਂਡ ਐਫ਼ ਲੈਣ ਤੋਂ ਬਾਅਦ ਰਾਤ ਨੂੰ ਵਿਅਕਤੀ ਨੂੰ ਭੁੱਖ ਲੱਗਦੀ ਹੈ ਤਾਂ ਸਲਾਦ ਅਤੇ ਸੂਪ ਲਿਆ ਜਾ ਸਕਦਾ ਹੈ।
ਨਿਊਟ੍ਰੀਚਾਰਜ਼ ਬੀ.ਜੇ ‘ਤੇ ਪ੍ਰਸ਼ਨ
ਪ੍ਰਸ਼ਨ 1- ਨਿਊਟ੍ਰੀਚਾਰਜ਼ ਬੀ.ਜੇ ਕੀ ਹੁੰਦਾ ਹੈ?
ਨਿਊਟ੍ਰੀਚਾਰਜ਼ ਬੀ.ਜੇ ਹੱਡੀਆਂ ਅਤੇ ਜੋੜਾਂ ਲਈ ਇੱਕ ਹੈਲਥ ਸਪਲੀਮੈਂਟ ਹੁੰਦਾ ਹੈ। ਇਸ ਨੂੰ ਵਿਸ਼ੇਸ਼ ਤੌਰ ‘ਤੇ ਗੋਡੇ ਦੇ ਜੋੜਾਂ ਲਈ ਤਿਆਰ ਕੀਤਾ ਗਿਆ ਹੈ।
ਪ੍ਰਸ਼ਨ 2 – ਕੀ ਨਿਊਟ੍ਰੀਚਾਰਜ਼ ਬੀ.ਜੇ ਇੱਕ ਦਵਾਈ ਹੈ?
ਨਿਊਟ੍ਰੀਚਾਰਜ਼ ਬੀ.ਜੇ ਇੱਕ ਦਵਾਈ ਨਹੀਂ ਹੈ। ਇਹ ਇੱਕ ਭੋਜਨ ਸਪਲੀਮੈਂਟ ਹੈ।
ਪ੍ਰਸ਼ਨ 3 – ਕਿਸ ਵਿਅਕਤੀ ਨੂੰ ਨਿਊਟ੍ਰੀਚਾਰਜ਼ ਬੀ.ਜੇ ਦਾ ਸੇਵਨ ਕਰਨਾ ਚਾਹੀਦਾ ਹੈ?
ਉਹ ਵਿਅਕਤੀ ਜੋ ਆਪਣੇ ਗੋਡਿਆਂ ਦੇ ਜੋੜਾਂ ਵਿੱਚ ਦਰਦ ਮਹਿਸੂਸ ਕਰਦਾ ਹੈ ਉਸ ਨੂੰ ਤੁਰੰਤ ਨਿਊਟ੍ਰੀਚਾਰਜ਼ ਬੀ.ਜੇ ਦਾ ਸੇਵਨ ਕਰਨਾ ਚਾਹੀਦਾ ਹੈ।
ਪ੍ਰਸ਼ਨ 4 – ਕੀ ਨਿਊਟ੍ਰੀਚਾਰਜ਼ ਬੀ.ਜੇ ਦਾ ਸੇਵਨ ਦੂਜੇ ਜੋੜਾਂ ਵਿੱਚ ਦਰਦ ਜਾਂ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਕਰਨਾ ਚਾਹੀਦਾ ਹੈ?
ਗੋਡੇ ਦੇ ਜੋੜ ਬਹੁਤ ਮਹੱਤਵਪੂਰਣ ਜੋੜ ਹੁੰਦੇ ਹਨ ਕਿਉਂਕਿ ਉਹ ਸਾਡੇ ਪੂਰੇ ਸਰੀਰ ਦੇ ਭਾਰ ਨੂੰ ਚੁੱਕਦੇ ਹਨ। ਇਸ ਲਈ, ਇਨ੍ਹਾਂ ਜੋੜਾਂ ਦੇਖਭਾਲ ਕਰਨਾ ਬੇਹੱਦ ਮਹੱਤਵਪੂਰਣ ਹੁੰਦਾ ਹੈ। ਫਿਰ ਵੀ, ਨਿਊਟ੍ਰੀਚਾਰਜ਼ ਬੀ.ਜੇ ਦੂਜੇ ਜੋੜਾਂ ਦੀ ਸਿਹਤ ਵਿੱਚ ਸੁਧਾਰ ਕਰ ਸਕਦਾ ਹੈ।
ਪ੍ਰਸ਼ਨ 5 – ਕੀ ਨਿਊਟ੍ਰੀਚਾਰਜ਼ ਬੀ.ਜੇ ਬਹੁਤ ਮਹਿੰਗਾ ਹੁੰਦਾ ਹੈ?
ਕਿਰਪਾ ਕਰਕੇ ਪੈਸੇ ਲਈ ਕੀਮਤ ਨੂੰ ਸਮਝੋ ਜਿਸ ਦੀ ਇਹ ਪੇਸ਼ਕਸ਼ ਕਰਦਾ ਹੈ। ਗੋਡਾ ਬਦਲਣ ਦੀ ਸਰਜ਼ਰੀ ਦਾ ਖਰਚਾ ਲੱਖਾਂ ਵਿੱਚ ਆਉਂਦਾ ਹੈ। ਤੁਸੀਂ ਭਵਿੱਖ ਵਿੱਚ ਅਜਿਹੇ ਵਿਸ਼ਾਲ ਖਰਚ ਤੋਂ ਬਚ ਸਕਦੇ ਹੋ ਜੇਕਰ ਤੁਸੀਂ ਹੁਣ ਨਿਊਟ੍ਰੀਚਾਰਜ਼ ਬੀ.ਜੇ ਦਾ ਸੇਵਨ ਕਰਨਾ ਸ਼ੁਰੂ ਕਰਦੇ ਹੋ।
ਪ੍ਰਸ਼ਨ 6 – ਕੀ ਨਿਊਟ੍ਰੀਚਾਰਜ਼ ਬੀ.ਜੇ ਦੀ ਗੋਲੀ ਅਤੇ ਪਾਊਚ ਦਾ ਇਕੱਠਿਆਂ ਸੇਵਨ ਕਰਨਾ ਜ਼ਰੂਰੀ ਹੁੰਦਾ ਹੈ?
ਨਿਊਟ੍ਰੀਚਾਰਜ਼ ਬੀ.ਜੇ ਦੇ ਵਿਗਿਆਨਕ ਫਾਰਮੂਲੇ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਕੁੱਝ ਪੋਸ਼ਕ ਤੱਤਾਂ ਨੂੰ ਗੋਲੀ ਵਿੱਚ ਅਤੇ ਸੈਸ਼ੇ ਵਿੱਚ ਪਾਇਆ ਗਿਆ ਹੈ। ਉਹ ਪੋਸ਼ਕ ਤੱਤ ਜਿਨ੍ਹਾਂ ਗੋਲੀ ਵਿੱਚ ਪ੍ਰਭਾਵਸ਼ਾਲੀ ਮਾਤਰਾ ਵਿੱਚ ਨਹੀਂ ਪਾਇਆ ਜਾ ਸਕਿਆ ਉਨ੍ਹਾਂ ਨੂੰ ਪਾਊਚ ਵਿੱਚ ਪਾਇਆ ਗਿਆ ਹੈ। ਗੋਲੀ ਵਿੱਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਕੌੜੇ ਸਵਾਦ ਦੇ ਕਾਰਨ ਪਾਊਡਰ ਵਿੱਚ ਨਹੀਂ ਪਾਇਆ ਜਾ ਸਕਦਾ ਹੈ। ਇਸ ਲਈ, ਨਿਊਟ੍ਰੀਚਾਰਜ਼ ਬੀ.ਜੇ ਦੀ ਗੋਲੀ ਅਤੇ ਸੈਸ਼ੇ ਦਾ ਸੇਵਨ ਵਧੇਰੇ ਪ੍ਰਭਾਵਿਕਤਾ ਲਈ ਇਕੱਠਿਆਂ ਕਰਨਾ ਚਾਹੀਦਾ ਹੈ।
ਕੁੱਝ ਪੋਸ਼ਕ ਤੱਤਾਂ ਨੂੰ ਗੋਲੀ ਵਿੱਚ ਪਾਇਆ ਗਿਆ ਹੈ। ਉਨ੍ਹਾਂ ਦੇ ਬੇਹਤਰ ਸੋਖਣ ਨੂੰ ਯਕੀਨੀ ਕਰਨ ਲਈ, ਦੂਜੇ ਪੋਸ਼ਕ ਤੱਤਾਂ ਨੂੰ ਸੈਸ਼ੇ ਵਿੱਚ ਪਾਇਆ ਗਿਆ ਹੈ। ਉਦਾਹਰਣ ਲਈ, ਵਿਟਾਮਿਨ ਕੇ27 ਦੇ ਬੇਹਤਰ ਸੋਖਣ ਨੂੰ ਯਕੀਨੀ ਕਰਨ ਲਈ ਪਾਊਚ ਕੈਲਸ਼ੀਅਮ ਪਾਇਆ ਗਿਆ ਹੈ ਜਿਸ ਨੂੰ ਗੋਲੀ ਵਿੱਚ ਪਾਇਆ ਗਿਆ ਹੈ। ਇਸ ਪ੍ਰਕਾਰ, ਸੈਸ਼ੇ ਅਤੇ ਗੋਲੀ ਦਾ ਇਕੱਠਿਆਂ ਸੇਵਨ ਕਰਨਾ ਜਰੁਰੀ ਹੁੰਦਾ ਹੈ।
ਪ੍ਰਸ਼ਨ 7 – ਨਿਊਟ੍ਰੀਚਾਰਜ਼ ਬੀ.ਜੇ ਦਾ ਸੇਵਨ ਕਿੰਨੇ ਸਮੇਂ ਤੱਕ ਕਰਨਾ ਚਾਹੀਦਾ ਹੈ?
ਆਮ ਤੌਰ ‘ਤੇ, ਨਿਊਟ੍ਰੀਚਾਰਜ਼ ਬੀ.ਜੇ ਇੱਕ ਮਹੀਨੇ ਵਿੱਚ ਆਪਣਾ ਪ੍ਰਭਾਵ ਦਿਖਾਉਂਦਾ ਹੈ। ਪਰ ਵਧੇਰੇ ਆਰਾਮ ਲਈ, ਇਸ ਦਾ ਘੱਟੋ ਘੱਟ 3 ਮਹੀਨੇ ਲਈ ਸੇਵਨ ਕਰਨਾ ਚਾਹੀਦਾ ਹੈ। ਵਿਅਕਤੀ ਦੇ ਗੋਡੇ ਦੇ ਜੋੜਾਂ ਦੀ ਸਥਿਤੀ ਦੇ ਆਧਾਰ ‘ਤੇ ਆਰਾਮ ਪ੍ਰਾਪਤ ਕਰਨ ਦਾ ਸਮਾਂ ਘੱਟ-ਵੱਧ ਹੋ ਸਕਦਾ ਹੈ। ਲੰਮੇਂ ਸਮੇਂ ਲਈ ਨਿਊਟ੍ਰੀਚਾਰਜ਼ ਬੀ.ਜੇ ਦਾ ਸੇਵਨ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ।
ਪ੍ਰਸ਼ਨ 8 – ਦਿਨ ਦੇ ਕਿਹੜੇ ਸਮੇਂ ਵਿੱਚ ਨਿਊਟ੍ਰੀਚਾਰਜ਼ ਬੀ.ਜੇ ਦਾ ਸੇਵਨ ਕਰਨਾ ਚਾਹੀਦਾ ਹੈ?
ਨਿਊਟ੍ਰੀਚਾਰਜ਼ ਬੀ.ਜੇ ਦਾ ਸੇਵਨ ਸ਼ਾਮ ਵੇਲੇ ਕਰਨਾ ਚਾਹੀਦਾ ਹੈ। ਜੇਕਰ ਇਸ ਦਾ ਸੇਵਨ ਕਰਨਾ ਸ਼ਾਮ ਵੇਲੇ ਉਚਿੱਤ ਨਾ ਹੋਵੇ, ਤਾਂ ਖਪਤਕਾਰ ਆਪਣੀ ਸੁਵਿਧਾ ਅਨੁਸਾਰ ਆਪਣੇ ਸਮੇਂ ਨੂੰ ਤੈਅ ਕਰਨ ਦਾ ਫੈਸਲਾ ਕਰ ਸਕਦੇ ਹੋ। ਪਰ ਕਿਰਪਾ ਕਰਕੇ ਸੁਨਿਸ਼ਚਿਤ ਕਰੋ ਕਿ ਇਸ ਦਾ ਸੇਵਨ ਹਰ ਰੋਜ਼ ਸਮਾਨ ਸਮੇਂ ‘ਤੇ ਕੀਤਾ ਜਾਏ।
ਪ੍ਰਸ਼ਨ 9 – ਨਿਊਟ੍ਰੀਚਾਰਜ਼ ਬੀ.ਜੇ ਦਾ ਸੇਵਨ ਕਿਵੇਂ ਕਰਨਾ ਚਾਹੀਦਾ ਹੈ?
ਪਾਊਚ ਤੋਂ ਪਾਊਡਰ ਨੂੰ ਇੱਕ ਗਲਾਸ ਪਾਣੀ ਵਿੱਚ ਘੋਲਣਾ ਚਾਹੀਦਾ ਹੈ। ਗੋਲੀ ਨੂੰ ਇਸ ਨਾਲ ਲੈਣਾ ਚਾਹੀਦਾ ਹੈ।
ਪ੍ਰਸ਼ਨ 10 – ਕੀ ਨਿਊਟ੍ਰੀਚਾਰਜ਼ ਬੀ.ਜੇ ਦੇ ਕੋਈ ਦੁਸ਼ਪ੍ਰਭਾਵ ਹੋਣ ਦੀ ਸੰਭਾਵਨਾ ਹੁੰਦੀ ਹੈ?
ਨਿਊਟ੍ਰੀਚਾਰਜ਼ ਬੀ.ਜੇ ਨਾਲ ਕੁੱਝ ਦਿਨਾਂ ਲਈ ਟੱਟੀਆਂ ਲੱਗ ਸਕਦੀਆਂ ਹਨ।
ਪ੍ਰਸ਼ਨ 11 – ਤੁਸੀਂ ਉਨ੍ਹਾਂ ਲੋਕਾਂ ਨੂੰ ਕਿੱਥੋਂ ਲੱਭੋਗੇ ਜਿਹੜੇ ਨਿਊਟ੍ਰੀਚਾਰਜ਼ ਬੀ.ਜੇ ਤੋਂ ਲਾਭ ਪ੍ਰਾਪਤ ਕਰਨਗੇ?
ਤੁਸੀਂ ਅਜਿਹੇ ਲੋਕਾਂ ਨੂੰ ਉੱਥੋਂ ਪ੍ਰਾਪਤ ਕਰੋਗੇ ਜਿੱਥੇ ਇੱਕ ਪੌੜੀ ਹੋਵੇਗੀ। ਨਿਊਟ੍ਰੀਚਾਰਜ਼ ਬੀ.ਜੇ ਉਨ੍ਹਾਂ ਲੋਕਾਂ ਲਈ ਲਾਭਕਾਰੀ ਹੁੰਦਾ ਹੈ ਜਿਹੜੇ ਪੌੜੀਆਂ ਚੜ੍ਹਂ ਦੌਰਾਨ ਦਰਦ ਅਤੇ ਅਸੁਵਿਧਾ ਮਹਿਸੂਸ ਕਰਦੇ ਹਨ।
ਪ੍ਰਸ਼ਨ 12 – ਗਲੂਕੋਸਾਮਾਇਨ ਹਾਈਡ੍ਰੋਕਲੋਰਾਇਡ ਗਲੂਕੋਸਾਮਾਇਨ ਸਲਫੇਟ ਨਾਲੋਂ ਕਿਵੇਂ ਚੰਗਾ ਹੁੰਦਾ ਹੈ?
ਗਲੂਕੋਸਾਮਾਇਨ ਹਾਈਡ੍ਰੋਕਲੋਰਾਇਡ ਗਲੂਕੋਸਾਮਾਇਨ ਸਲਫੇਟ ਦੀ 74% ਸ਼ੁੱਧਤਾ ਦੇ ਮੁਕਾਬਲੇ 99% ਸ਼ੁੱਧ ਹੁੰਦਾ ਹੈ। 750 ਮਿਲੀਗ੍ਰਾਮ ਗਲੂਕੋਸਾਮਾਇਨ ਹਾਈਡ੍ਰੋਕਲੋਰਾਇਡ 1304 ਮਿਲੀਗ੍ਰਾਮ ਗਲੂਕੋਸਾਮਾਇਨ ਸਲਫੇਟ ਦੇ ਬਰਾਬਰ ਹੁੰਦਾ ਹੈ। ਮੱਛੀ ਦੀਆਂ ਹੱਡੀਆਂ ਤੋਂ ਨਿਕਾਲੇ ਗਏ ਗਲੂਕੋਸਾਮਾਇਨ ਵਾਲੇ ਬਹੁਤ ਸਾਰੇ ਉਤਪਾਦ ਬਜਾਰ ਵਿੱਚ ਉਪਲਬਧ ਹਨ। ਗਲੂਕੋਸਾਮਾਇਨ ਹਾਈਡ੍ਰੋਕਲੋਰਾਇਡ ਜਿਸ ਨੂੰ ਨਿਊਟ੍ਰੀਚਾਰਜ਼ ਬੀ.ਜੇ ਵਿੱਚ ਪਾਇਆ ਹੁੰਦਾ ਹੈ ਉਹ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਹੁੰਦਾ ਹੈ।
ਪ੍ਰਸ਼ਨ 13 – ਦੁੱਧ ਦਾ ਕੈਲਸ਼ੀਅਮ ਜਿਸ ਨੂੰ ਨਿਊਟ੍ਰੀਚਾਰਜ਼ ਬੀ.ਜੇ ਵਿੱਚ ਪਾਇਆ ਹੁੰਦਾ ਹੈ ਉਹ ਕਿਸੇ ਵੀ ਦੂਜੇ ਕੈਲਸ਼ੀਅਮ ਨਾਲੋਂ ਕਿਵੇਂ ਬੇਹਤਰ ਹੁੰਦਾ ਹੈ?
ਦੁੱਧ ਦਾ ਕੈਲਸ਼ੀਅਮ ਕਿਸੇ ਵੀ ਦੂਜੇ ਕੈਲਸ਼ੀਅਮ ਦੇ ਮੁਕਾਬਲੇ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਦੁੱਧ ਦੇ ਕੈਲਸ਼ੀਅਮ ਵਿੱਚ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਾਲੇ ਖਣਿਜ਼ ਹੁੰਦੇ ਹਨ। ਅਜਿਹੇ ਖਣਿਜ਼ ਕਿਸੇ ਵੀ ਹੋਰ ਕੈਲਸ਼ੀਅਮ ਵਿੱਚ ਮੌਜੂਦ ਨਹੀਂ ਹੁੰਦੇ ਹਨ।
ਪ੍ਰਸ਼ਨ 14 – ਨਿਊਟ੍ਰੀਚਾਰਜ਼ ਬੀ.ਜੇ ਵਿੱਚ ਮੈਗਨੀਸ਼ੀਅਮ ਕਿਵੇਂ ਪਾਇਆ ਜਾਂਦਾ ਹੈ?
ਸਾਡੇ ਭੋਜਨ ਤੋਂ ਕੈਲਸ਼ੀਅਮ ਨੂੰ ਸੋਖਣ ਲਈ ਮੈਗਨੀਸ਼ੀਅਮ ਦੀ ਉਚਿੱਤ ਮਾਤਰਾ ਦੀ ਲੋੜ ਹੁੰਦੀ ਹੈ। ਹੱਡੀਆਂ ਵਿੱਚ ਕੈਲਸ਼ੀਅਮ ਦੇ ਜਮ੍ਹਾਂ ਹੋਣ ਦੁਆਰਾ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਵੀ ਮੈਗਨੀਸ਼ੀਅਮ ਦੀ ਲੋੜ ਹੁੰਦੀ ਹੈ। ਆਪਣੇ ਬਹੁਤ ਸਾਰੇ ਲਾਭਾਂ ਦੇ ਕਾਰਣ ਮੈਗਨੀਸ਼ੀਅਮ ਨੂੰ “ਅਚੰਭੇ ਵਾਲਾ ਖਣਿਜ” ਵੀ ਕਿਹਾ ਜਾਂਦਾ ਹੈ।
ਪ੍ਰਸ਼ਨ 15 – ਮੈਗਨੀਸ਼ੀਅਮ ਦਾ ਆਰ.ਡੀ.ਏ ਕੀ ਹੁੰਦਾ ਹੈ? ਨਿਊਟ੍ਰੀਚਾਰਜ਼ ਬੀ.ਜੇ ਵਿੱਚ ਮੈਗਨੀਸ਼ੀਅਮ ਕਿੰਨੀ ਮਾਤਰਾ ਵਿੱਚ ਹੁੰਦਾ ਹੈ?
ਪੁਰਸ਼ਾਂ ਅਤੇ ਔਰਤਾਂ ਲਈ ਐਲੀਮੈਂਟਲ ਮੈਗਨੀਸ਼ੀਅਮ ਦਾ ਆਰ.ਡੀ.ਏ 300 ਮਿਲੀਗ੍ਰਾਮ ਹੁੰਦਾ ਹੈ। ਐਲੀਮੈਂਟਲ ਮੈਗਨੀਸ਼ੀਅਮ ਦੀ 300 ਮਿਲੀਗ੍ਰਾਮ ਦੀ ਪੂਰੀ ਮਾਤਰਾ ਨਿਊਟ੍ਰੀਚਾਰਜ਼ ਬੀ.ਜੇ ਵਿੱਚ ਪਾਈ ਹੁੰਦੀ ਹੈ।
ਪ੍ਰਸ਼ਨ 16 – ਇਨੁਲਿਨ ਕੀ ਹੁੰਦੀ ਹੈ ਅਤੇ ਇਸ ਨੂੰ ਨਿਊਟ੍ਰੀਚਾਰਜ਼ ਬੀ.ਜੇ ਵਿੱਚ ਕਿਉਂ ਪਾਇਆ ਹੁੰਦਾ ਹੈ?
ਇਨੁਲਿਨ ਇੱਕ ਪ੍ਰਾਕਿਰਤਿਕ ਘੁਲਣਸ਼ੀਲ ਫਾਈਬ ਹੁੰਦਾ ਹੈ ਜਿਹੜਾ ਕੈਲਸ਼ੀਅਮ ਦੇ ਸੋਖਣ ਨੂੰ ਵਧਾਉਣ ਦੁਆਰਾ ਹੱਡੀਆਂ ਦੇ ਬਣਨ ਵਿੱਚ ਮਦਦ ਕਰਦਾ ਹੈ। ਇਨੁਲਿਨ ਹੱਡੀਆਂ ਵਿੱਚ ਖਣਿਜਾਂ ਦੇ ਜਮ੍ਹਾਂ ਵਿੱਚ ਵੀ ਮਦਦ ਕਰਦਾ ਹੈ।
ਪ੍ਰਸ਼ਨ 17 – ਨਿਊਟ੍ਰੀਚਾਰਜ਼ ਬੀ.ਜੇ ਵਿੱਚ ਪੁਦੀਨੇ ਦਾ ਸਤ ਕਿਉਂ ਪਾਇਆ ਜਾਂਦਾ ਹੈ?
ਪੁਦੀਨੇ ਦਾ ਸਤ ਗੋਡੇ ਦੇ ਜੋੜਾਂ ਦੀ ਲਚਕਤਾ ਅਤੇ ਗਤੀਸ਼ੀਲਤਾ ਨੂੰ ਵਧਾਉਂਦਾ ਹੈ।
ਪ੍ਰਸ਼ਨ 18 – ਗੋਡੇ ਦੇ ਜੋੜਾਂ ਲਈ ਵਿਟਾਮਿਨ ਕੇ27 ਕਿਵੇਂ ਲਾਭਕਾਰੀ ਹੁੰਦਾ ਹੈ?
ਵਿਟਾਮਿਨ ਕੇ27 ਕੈਲਸ਼ੀਅਮ ਦੇ ਜਮ੍ਹਾਂ ਕਰਨ ਦੁਆਰਾ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਪ੍ਰਸ਼ਨ 19 – ਨਿਊਟ੍ਰੀਚਾਰਜ਼ ਬੀ.ਜੇ ਵਿੱਚ ਵਿਟਾਮਿਨ ਕੇ27 ਕਿੰਨੀ ਮਾਤਰਾ ਵਿੱਚ ਹੁੰਦਾ ਹੈ?
ਨਿਊਟ੍ਰੀਚਾਰਜ਼ ਬੀ.ਜੇ ਦੀ ਹਰੇਕ ਗੋਲੀ ਵਿੱਚ 55 ਮਾਈਕ੍ਰੋਗ੍ਰਾਮ ਵਿਟਾਮਿਨ ਕੇ 27 ਹੁੰਦਾ ਹੈ।
ਪ੍ਰਸ਼ਨ 20 – ਨਿਊਟ੍ਰੀਚਾਰਜ਼ ਬੀ.ਜੇ ਵਿੱਚ ਵਿਟਾਮਿਨ ਡੀ ਕਿਉਂ ਪਾਇਆ ਜਾਂਦਾ ਹੈ?
ਵਿਟਾਮਿਨ ਡੀ ਆਂਤੜੀ ਵਿੱਚ ਹੱਡੀ ਮਜ਼ਬੂਤ ਬਣਾਉਣ ਵਾਲੇ ਕੈਲਸ਼ੀਅਮ ਦੇ ਸੋਖਣ ਵਿੱਚ ਵਾਧਾ ਕਰਦਾ ਹੈ। ਇਹ ਕਾਰਟੀਲੇਜ਼ ਦੇ ਖਰਾਬ ਵਿੱਚ ਵੀ ਰੋਕਥਾਮ ਕਰਦਾ ਹੈ।
ਪ੍ਰਸ਼ਨ 21 – ਨਿਊਟ੍ਰੀਚਾਰਜ਼ ਬੀ.ਜੇ ਦਾ ਸਵਾਦ ਕਿਹੋ ਜਿਹਾ ਹੁੰਦਾ ਹੈ?
ਨਿਊਟ੍ਰੀਚਾਰਜ਼ ਬੀ.ਜੇ ਵਿੱਚ ਸ਼ੁੱਧ ਇਲਾਇਚੀ ਪਾਈ ਹੁੰਦੀ ਹੈ ਜਿਹੜਾ ਇਸ ਨੂੰ ਵਧੀਆ ਮਹਿਕ ਅਤੇ ਸਵਾਦ ਪ੍ਰਦਾਨ ਕਰਦੀ ਹੈ।
ਪ੍ਰਸ਼ਨ 22 – ਕੀ ਗੋਡੇ ਦੇ ਜੋੜਾਂ ਵਿੱਚ ਦਰਦ ਤੋਂ ਛੁਟਕਾਰਾ ਪਾਉਣ ਲਈ ਦਰਦ ਨਿਵਾਰਕਾਂ ਦੇ ਸੇਵਨ ਕਰਨ ਦਾ ਸੁਝਾਵ ਦਿੱਤਾ ਜਾਂਦਾ ਹੈ?
ਦਰਦ ਨਿਵਾਰਕ ਅਸਥਾਈ ਆਰਾਮ ਪ੍ਰਦਾਨ ਕਰਦੇ ਹਨ। ਸਥਾਈ ਆਰਾਮ ਲਈ, ਤੁਹਾਨੂੰ ਅਪਣੇ ਜੋੜਾਂ ਨੂੰ ਅਤੇ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣਾ ਪਏਗਾ ਅਤੇ ਗੋਡਿਆਂ ਵਿੱਚ ਤਰਲ ਦੀ ਮਾਤਰਾ ਨੂੰ ਵਧਾਉਣ ਪਏਗਾ।
ਪ੍ਰਸ਼ਨ 23 – ਨੈਦਾਨਿਕ ਤੌਰ ‘ਤੇ ਪ੍ਰਮਾਣਿਤ ਹੋਣ ਨਾਤੇ ਨਿਊਟ੍ਰੀਚਾਰਜ਼ ਬੀ.ਜੇ ਦਾ ਕੀ ਮਹੱਤਵ ਹੈ?
ਇਸ ਤੋਂ ਭਾਵ ਹੈ ਕਿ ਸਰਕਾਰ ਦੁਆਰਾ ਪ੍ਰਮਾਣਿਤ ਮਾਹਿਰਾਂ ਦੀ ਨੈਤਿਕ ਕਮੇਟੀ ਨੇ ਪ੍ਰਮਾਣਿਤ ਕੀਤਾ ਹੈ ਕਿ ਗੋਡੇ ਦੇ ਜੋੜਾਂ ਦੀ ਸਿਹਤ ਨੂੰ ਮੁੜ ਤੋਂ ਜੀਵਿਤ ਕਰਨ ਲਈ ਇਹ ਉਤਪਾਦ ਵਿਗਿਆਨਕ ਤੌਰ ‘ਤੇ ਪ੍ਰਮਾਣਿਤ ਹੈ। ਇਹ ਇਸ ਨੂੰ ਪ੍ਰਮਾਣਿਤ ਕਰਦਾ ਹੈ ਕਿ ਇਸ ਉਤਪਾਦ ਵਰਤੋਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਪ੍ਰਸ਼ਨ 24 – ਕੀ ਕੀਤਾ ਜਾਣਾ ਚਾਹੀਦਾ ਹੈ ਜੇਕਰ ਗਾਹਕ ਕੋਲ ਨਿਊਟ੍ਰੀਚਾਰਜ਼ ਬੀ.ਜੇ ਖਰੀਦਣ ਲਈ ਪੈਸੇ ਨਾ ਹੋਣ?
ਕਿਰਪਾ ਕਰਕੇ ਜਬਰਦਸਤੀ ਨਾ ਵੇਚੋ ਜੇਕਰ ਗਾਹਕ ਕੋਲ ਨਿਊਟ੍ਰੀਚਾਰਜ਼ ਬੀ.ਜੇ ਖਰੀਦਣ ਲਈ ਪੈਸੇ ਨਹੀਂ ਹੁੰਦੇ ਹਨ। ਗਾਹਕ ਨੂੰ ਆਪਣੇ ਗੋਡਿਆਂ ਦੇ ਜੋੜਾਂ ਦੇ ਦਰਦ ਤੋਂ ਰਾਹਤ ਨਹੀਂ ਮਿਲੇਗੀ ਜੇਕਰ ਉਹ ਨਿਊਟ੍ਰੀਚਾਰਜ਼ ਬੀ.ਜੇ ਦਾ ਪੂਰਾ ਕੋਰਸ ਨਹੀਂ ਲੈਂਦਾ ਹੈ। ਇੱਕ ਨਾਕਾਰਾਤਮਕ ਵਿਚਾਰਾਂ ਵਾਲਾ ਗਾਹਕ ਦੂਜੇ ਗਾਹਕਾਂ ਨੂੰ ਨੈਗੇਟਿਵ ਬਣਾ ਸਕਦਾ ਹੈ।
ਪ੍ਰਸ਼ਨ 25 – ਕੀ ਨਿਊਟ੍ਰੀਚਾਰਜ਼ ਬੀ.ਜੇ ਨੂੰ ਆਰਾਮ ਹੋਣ ਦੀ ਗਾਰੰਟੀ ਨਾਲ ਦਿੱਤਾ ਜਾ ਸਕਦਾ ਹੈ?
ਹਾਂ, ਬਿਲਕੁਲ। ਕਿਰਪਾ ਕਰਕੇ ਆਪਣੇ ਨਿਊਟ੍ਰੀਚਾਰਜ਼ ਬੀ.ਜੇ ਦੀ ਵਰਤੋਂ ਆਪਣੇ ਘਰ ਤੋਂ ਸ਼ੁਰੂ ਕਰੋ। ਦੂਜੇ ਸੰਤੁਸ਼ਟ ਗਾਹਕਾਂ ਦਾ ਇੱਕ ਨਮੂਨਾ ਤਿਆਰ ਕਰੋ। ਇਸ ਤਰੀਕੇ ਨਾਲ, ਤੁਸੀਂ ਆਪ ਨਿਊਟ੍ਰੀਚਾਰਜ਼ ਬੀ.ਜੇ ਲਈ ਇੱਕ ਗਾਰੰਟੀ ਬਣੋਗੇ।
ਨਿਊਟ੍ਰੀਚਾਰਜ਼ ਕਿੱਡਜ਼ ‘ਤੇ ਪ੍ਰਸ਼ਨ
ਨਿਊਟ੍ਰੀਚਾਰਜ਼ ਕਿੱਡਜ਼ ‘ਤੇ ਪ੍ਰਸ਼ਨ
ਨਿਊਟ੍ਰੀਚਾਰਜ਼ ਕਿੱਡਜ਼ 2 ਤੋਂ 12 ਸਾਲ ਦੀ ਉਮਰ ਦੇ ਰੇਂਜ ਲਈ ਹੈ
ਪ੍ਰਸ਼ਨ 2 – ਨਿਊਟ੍ਰੀਚਾਰਜ਼ ਕਿੱਡਜ਼ ਦੇ ਪ੍ਰਮੁੱਖ ਲਾਭ ਹੁੰਦੇ ਹਨ?
ਜਿਵੇਂ ਨਾਮ ਤੋਂ ਪਤਾ ਚੱਲਦਾ ਹੈ ਨਿਊਟ੍ਰੀਚਾਰਜ਼ ਕਿੱਡਜ਼ ਸੰਪੂਰਣ ਅਤੇ ਦਿਮਾਗ ਦੇ ਵਿਕਾਸ ਵਿੱਚ ਮਦਦ ਕਰਦਾ ਹੈ, ਰੋਗ ਪ੍ਰਤੀਰੱਖਿਆ ਵਧਾਉਂਦਾ ਹੈ ਅਤੇ ਮਜ਼ਬੂਤੀ ਦਿੰਦਾ ਹੈ
ਪ੍ਰਸ਼ਨ 3 – ਸਾਨੂੰ ਨਿਊਟ੍ਰੀਚਾਰਜ਼ ਕਿੱਡਜ਼ ਕਦੋਂ ਦੇਣਾ ਚਾਹੀਦਾ ਹੈ?
ਨਿਊਟ੍ਰੀਚਾਰਜ਼ ਕਿੱਡਜ਼ ਨਾਸ਼ਤਾ ਕਰਨ ਤੋਂ ਬਾਅਦ ਸਵੇਰੇ ਦੇਣਾ ਚਾਹੀਦਾ ਹੈ
ਨਿਊਟ੍ਰੀਚਾਰਜ਼ ਗਲਾਇਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ‘ਤੇ ਪ੍ਰਸ਼ਨ
ਪ੍ਰਸ਼ਨ 1 – ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਕੀ ਹੁੰਦਾ ਹੈ?
ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਇੱਕ ਪੋਸ਼ਕ ਸਪਲੀਮੈਂਟ ਹੈ ਜਿਸ ਦਾ ਉਦੇਸ਼ ਸ਼ੂਗਰ ਹੋਣ ਤੋਂ ਪਹਿਲਾਂ ਲੋਕਾਂ ਦੀ ਸ਼ੂਗਰ ਦੇ ਲੈਵਲ ਨੂੰ ਘਟਾਉਣਾ ਹੈ। ਇਹ ਵਿਸ਼ਵ ਵਿੱਚ ਆਪਣੀ ਕਿਸਮ ਦਾ ਇੱਕ ਸਪਲੀਮੈਂਟ ਹੈ।
ਪ੍ਰਸ਼ਨ 2 – ਕੀ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਇੱਕ ਦਵਾਈ ਹੈ?
ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਇੱਕ ਦਵਾਈ ਨਹੀਂ ਹੈ। ਇਹ ਇੱਕ ਭੋਜਨ ਸਪਲੀਮੈਂਟ ਹੈ।
ਪ੍ਰਸ਼ਨ 3 – ਕਿਸ ਵਿਅਕਤੀ ਨੂੰ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦਾ ਸੇਵਨ ਕਰਨਾ ਚਾਹੀਦਾ ਹੈ?
ਪ੍ਰੀ-ਡਾਇਬਟੀਜ਼ ਵਾਲੇ ਲੋਕਾਂ ਨੂੰ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦਾ ਸੇਵਨ ਕਰਨਾ ਚਾਹੀਦਾ ਹੈ।
ਪ੍ਰਸ਼ਨ 4 – ਵਿਅਕਤੀ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਹ ਇੱਕ ਪ੍ਰੀ-ਡਾਇਬਟਿਕ ਹੈ?
ਇੱਕ ਗਲੂਕੋਮੀਟਰ ਦੀ ਮਦਦ ਨਾਲ ਆਪਣੀ ਬਲੱਡ ਸ਼ੂਗਰ ਦੇ ਲੈਵਲ ਦੀ ਜਾਂਚ ਕਰਾਉਣ ਦੁਆਰਾ ਵਿਅਕਤੀ ਨੂੰ ਆਪਣੇ ਪ੍ਰੀ-ਡਾਇਬਟਿਕ ਹੋਣ ਬਾਰੇ ਪਤਾ ਲੱਗ ਸਕਦਾ ਹੈ। ਵਿਅਕਤੀ ਪ੍ਰੀ-ਡਾਇਬਟਿਕ ਹੁੰਦਾ ਹੈ ਜੇਕਰ ਉਸ ਦਾ ਬਲੱਡ ਸ਼ੂਗਰ ਦਾ ਲੈਵਲ 140 ਮਿਲੀਗ੍ਰਾਮ/ਡੈਸੀਲੀਟਰ ਅਤੇ 200 ਮਿਲੀਗ੍ਰਾਮ/ਡੈਸੀਲੀਟਰ ਦੇ ਵਿਚਕਾਰ ਹੁੰਦਾ ਹੈ।
ਪ੍ਰਸ਼ਨ 5 – ਕੀ ਕੀਤਾ ਜਾਣਾ ਚਾਹੀਦਾ ਹੈ ਜੇਕਰ ਵਿਅਕਤੀ ਦੀ ਬਲੱਡ ਸ਼ੂਗਰ ਦਾ ਲੈਵਲ 140 ਮਿਲੀਗ੍ਰਾਮ/ਡੈਸੀਲੀਟਰ ਤੋਂ ਘੱਟ ਹੁੰਦਾ ਹੈ?
ਸਭ ਤੋਂ ਪਹਿਲਾਂ, ਕਿਰਪਾ ਕਰਕੇ ਉਸ ਵਿਅਕਤੀ ਨੂੰ ਸਵੱਸਥ ਹੋਣ ਦੀ ਵਧਾਈ ਦਿਓ। ਫਿਰ, ਉਸ ਨੂੰ ਹਰ ਰੋਜ਼ ਨਿਊਟ੍ਰੀਚਾਰਜ਼ ਪੀ.ਵੀ.ਐਮ.ਐਫ ਦਾ ਸੇਵਨ ਕਰਨ ਦਾ ਸੁਝਾਵ ਦਿਓ।
ਪ੍ਰਸ਼ਨ 6 – ਕੀ ਪ੍ਰੀ-ਡਾਇਬਟੀਜ਼ ਦੇ ਕੋਈ ਲੱਛਣ ਹੁੰਦੇ ਹਨ?
ਆਮ ਤੌਰ ‘ਤੇ, ਪ੍ਰੀ-ਡਾਇਬਟੀਜ਼ ਦੇ ਕੋਈ ਵੀ ਲੱਛਣ ਨਹੀਂ ਹੁੰਦੇ ਹਨ।
ਪ੍ਰਸ਼ਨ 7 – ਕੀ ਪ੍ਰੀ-ਡਾਇਬਟੀਜ਼ ਕਿਸੇ ਜੋਖਮ ਦਾ ਕਾਰਣ ਬਣ ਸਕਦਾ ਹੈ?
ਪ੍ਰੀ-ਡਾਇਬਟੀਜ਼ ਉੱਚਿਤ ਦੇਖਭਾਲ ਕਰਨ ‘ਤੇ ਸ਼ੂਗਰ ਵਿੱਚ ਬਦਲ ਸਕਦੀ ਹੈ। ਇਹ ਅੱਖਾਂ, ਗੁਰਦਿਆਂ, ਦਿਲ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਪ੍ਰਸ਼ਨ 8 – ਪ੍ਰੀ-ਡਾਇਬਟਿਕ ਵਿਅਕਤੀ ਨੂੰ ਆਪਣੀ ਬਲੱਡ ਸ਼ੂਗਰ ਦੇ ਲੈਵਲ ਦੀ ਜਾਂਚ ਕਦੋਂ ਕਦੋਂ ਕਰਾਉਣੀ ਚਾਹੀਦੀ ਹੈ?
ਇੱਕ ਪ੍ਰੀ-ਡਾਇਬਟਿਕ ਵਿਅਕਤੀ ਨੂੰ ਹਰ ਮਹੀਨੇ ਇੱਕ ਵਾਰ ਆਪਣੀ ਬਲੱਡ ਸ਼ੂਗਰ ਦੀ ਜਾਂਚ ਕਰਾਉਣੀ ਚਾਹੀਦੀ ਹੈ।
ਪ੍ਰਸ਼ਨ 9 – ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਵਿੱਚ ਪ੍ਰੋਟੀਨ ਕਿਉਂ ਪਾਇਆ ਹੁੰਦਾ ਹੈ?
ਕਿਉਂਕਿ ਪ੍ਰੋਟੀਨ ਬਲੱਡ ਸ਼ੂਗਰ ਦੇ ਲੈਵਲ ਨੂੰ ਤੇਜੀ ਨਾਲ ਵੱਧਣ ਤੋਂ ਰੋਕਥਾਮ ਕਰਦਾ ਹੈ ਅਤੇ ਮਾਸਪੇਸ਼ੀਆਂ ਦੇ ਘੱਟਣ ਤੋਂ ਬਚਾਉਂਦਾ ਹੈ।
ਤਾਂ ਕਿ ਵਿਅਕਤੀ ਨੂੰ ਪ੍ਰੋਟੀਨ ਰਾਹੀਂ ਉਚਿੱਤ ਮਾਤਰਾ ਵਿੱਚ ਨਿਊਟ੍ਰੀਸ਼ੀਅਨ ਮਿਲੇ ਅਤੇ ਉਹ ਕਮਜੋਰ ਮਹਿਸੂਸ ਨਾ ਕਰੇ।
ਪ੍ਰਸ਼ਨ 10 – ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਵਿੱਚ ਜੜੀਆਂ-ਬੂਟੀਆਂ ਕਿਉਂ ਪਾਈਆਂ ਹੁੰਦੀਆਂ ਹਨ?
ਕਿਉਂਕਿ ਉਹ ਆਂਦਰ ਵਿੱਚ ਬਲੱਡ ਸ਼ੂਗਰ ਦੇ ਸੋਖਣ ਤੋਂ ਰੋਕਥਾਮ ਕਰਦੀਆਂ ਹਨ। ਉਹ ਬਲੱਡ ਸ਼ੂਗਰ ਦੇ ਵੱਧਣ ਦੇ ਮਾੜੇ ਪ੍ਰਭਾਵਾਂ ਤੋਂ ਵੀ ਬਚਾਉਂਦੀਆਂ ਹਨ।
ਪ੍ਰਸ਼ਨ 11 – ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਵਿੱਚ ਵਰਤੀਆਂ ਜੜੀਆਂ-ਬੂਟੀਆਂ ਦੀਆਂ ਕੀ ਵਿਸ਼ੇਸ਼ਤਾਵਾਂ ਹਨ?
ਸਾਰੀਆਂ ਜੜੀਆਂ-ਬੂਟੀਆਂ ਚੰਗੀ ਗੁਣਵੱਤਾ ਵਾਲੀਆਂ ਹੁੰਦੀਆਂ ਹਨ।
ਪ੍ਰਸ਼ਨ 12 – ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਵਿੱਚ ਦਾਲਚੀਨੀ ਕਿਉਂ ਪਾਈ ਹੁੰਦੀ ਹੈ?
ਦਾਲਚੀਨੀ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੇ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ।
ਪ੍ਰਸ਼ਨ 13 – ਕੀ ਦਾਲਚੀਨੀ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ?
ਹਾਂ, ਦਾਲਚੀਨੀ ਕੋਲੈਸਟ੍ਰੋਲ ਦੇ ਲੇਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ।
ਪ੍ਰਸ਼ਨ 14 – ਕੀ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਬਹੁਤ ਮਹਿੰਗੇ ਹੁੰਦੇ ਹਨ?
ਕਿਰਪਾ ਕਰਕੇ ਪੈਸੇ ਲਈ ਕੀਮਤ ਨੂੰ ਸਮਝੋ ਜਿਸ ਦੀ ਇਹ ਪੇਸ਼ਕਸ਼ ਕਰਦਾ ਹੈ। ਜੇਕਰ ਇੱਕ ਪ੍ਰੀ-ਡਾਇਬਟਿਕ ਵਾਲਾ ਵਿਅਕਤੀ ਆਪਣੇ ਬਲੱਡ ਦੀ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਨਹੀਂ ਕਰਦਾ ਹੈ, ਤਾਂ ਉਹ ਜਲਦੀ ਹੀ ਸ਼ੂਗਰ ਦਾ ਮਰੀਜ਼ ਬਣ ਜਾਂਦਾ ਹੈ। ਇੱਕ ਸ਼ੂਗਰ ਵਾਲੇ ਵਿਅਕਤੀ ਨੂੰ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਖਤਰਾ ਹੁੰਦਾ ਹੈ ਜਿਵੇਂ ਹਾਈਪ੍ਰਟੈਸਨ, ਦਿਲ ਦਾ ਰੋਗ ਆਦਿ। ਇਨ੍ਹਾਂ ਸਾਰੀਆਂ ਬਿਮਾਰੀਆਂ ਦੇ ਇਲਾਜ਼ ਲਈ ਲੋੜੀਂਦੇ ਲੱਖਾਂ ਰੁਪਏ ਦੇ ਮੁਕਾਬਲੇ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦੀ ਕੀਮਤ ਨਾਮਾਤਰ ਹੈ।
ਨਿਊਟ੍ਰੀਚਾਰਜ਼ ਪ੍ਰੋਡਾਇਟ ਜਾਂ ਨਿਊਟ੍ਰੀਚਾਰਜ਼ ਸਟ੍ਰਾਬੇਰੀ ਪ੍ਰੋਡਾਇਟ ਦੀ ਕੀਮਤ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦੀ ਕੀਮਤ ਵਿੱਚ ਸ਼ਾਮਿਲ ਕੀਤੀ ਗਈ ਹੈ। ਤੁਹਾਨੂੰ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦੇ ਨਾਲ ਮਿੱਠੀਆਂ ਪਾਊਚ ਮੁਫ਼ਤ ਮਿਲਦੀਆਂ ਹਨ। ਇਸ ਵਿੱਚ ਵਧੀਆ ਕਿਸਮ ਦੀਆਂ ਜੜੀਆਂ-ਬੂਟੀਆਂ ਅਤੇ ਪੋਸ਼ਟਿਕ ਤੱਤ ਹੁੰਦੇ ਹਨ। ਇੰਨੀ ਘੱਟ ਕੀਮਤ ‘ਤੇ ਇੰਨਾ ਕੁੱਝ ਪ੍ਰਾਪਤ ਕਰਨਾ ਅਸੰਭਵ ਹੈ।
ਪ੍ਰਸ਼ਨ 15 – ਨਿਊਟ੍ਰੀਚਾਰਜ਼ ਗਲਾਈਸੇਮ ਬਾਜਾਰ ਵਿੱਚ ਉਪਲਬਧ ਦੂਜੇ ਕਿਸੇ ਵੀ ਉਤਪਾਦ ਨਾਲੋਂ ਕਿਵੇਂ ਬੇਹਤਰ ਹੈ?
ਨਿਊਟ੍ਰੀਚਾਰਜ਼ ਗਲਾਇਸੇਮ ਪ੍ਰੀ-ਡਾਇਬਟਿਕ ਲੋਕਾਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਇੱਕ ਪੋਸ਼ਟਿਕ ਸਪਲੀਮੈਂਟ ਹੈ। ਬਲੱਡ ਸ਼ੂਗਰ ਦੇ ਵਧੀਆ ਪ੍ਰਬੰਧਨ ਲਈ ਇਸ ਵਿਚ 12 ਪ੍ਰਾਕਿਰਤਿਕ ਜੜੀਆਂ-ਬੂਟੀਆਂ, ਪ੍ਰੋਟੀਨ, ਖਾਣ ਵਾਲੇ ਫਾਇਬਰ, ਇਲਾਇਚੀ ਅਤੇ ਹੋਰ ਬਹੁਤ ਸਾਰੇ ਨਿਊਟ੍ਰੀਐਂਟ ਹੁੰਦੇ ਹਨ। ਬਾਜਾਰ ਅੰਦਰ ਹੋਰ ਕਿਸੇ ਵੀ ਉਤਪਾਦ ਵਿੱਚ ਇੰਨੀ ਚੰਗੀ ਗੁਣਵੱਤਾ ਵਾਲੀਆਂ ਜੜੀਆਂ-ਬੂਟੀਆਂ ਅਤੇ ਨਿਊਟ੍ਰੀਐਂਟ ਮੌਜੂਦ ਨਹੀਂ ਹਨ।
ਪ੍ਰਸ਼ਨ 16 – ਕਿਸ ਸਮੇਂ ‘ਤੇ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦਾ ਸੇਵਨ ਕਰਨਾ ਚਾਹੀਦਾ ਹੈ?
ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਹਰ ਰੋਜ਼ ਸਵੇਰੇ ਖਾਲ੍ਹੀ ਪੇਟ ਚੂਸਣੀ ਚਾਹੀਦੀ ਹੈ। ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦਾ ਇੱਕ ਸਕੂਪ ਅਤੇ ਦਿੱਤੀ ਗਈ ਮਿੱਠੀ ਇੱਕ ਪਾਊਚ ਨੂੰ ਘੱਟ ਫੈਟ ਵਾਲੇ ਦੁੱਧ ਦੇ ਇੱਕ ਗਲਾਸ ਵਿੱਚ ਪਾ ਕੇ ਮਿਕਸ ਕਰੋ। ਇਸ ਵਿੱਚ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਪਾ ਕੇ ਘੋਲੋ।
ਪ੍ਰਸ਼ਨ 17 – ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦਾ ਸੇਵਨ ਕਿੰਨੇ ਸਮੇਂ ਤੱਕ ਕਰਨਾ ਚਾਹੀਦਾ ਹੈ?
ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦਾ ਸੇਵਨ ਬਲੱਡ ਸ਼ੂਗਰ ਦੇ ਸਹੀ ਹੋਣ ਤੱਕ ਕਰਨਾ ਚਾਹੀਦਾ ਹੈ ਭਾਵ ਕਿ 140 ਮਿਲੀਗ੍ਰਾਮ/ਡੈਸੀਲੀਟਰ ਤੋਂ ਘੱਟ। ਅਸੀਂ ਤੁਹਾਨੂੰ ਬਲੱਡ ਸੂਗਰ ਦੇ ਸਹੀ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਸੇਵਨ ਕਰਨ ਦਾ ਸੁਝਾਵ ਦੇਵਾਂਗੇ ਤਾਂ ਇਹ ਫਿਰ ਤੋਂ ਨਾ ਹੋਵੇ।
ਪ੍ਰਸ਼ਨ 18 – ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦੀ ਮਦਦ ਨਾਲ ਵਿਅਕਤੀ ਕਿੰਨੇ ਸਮੇਂ ਵਿੱਚ ਬਲੱਡ ਸ਼ੂਗਰ ਦੇ ਲੈਵਲ ਦੇ ਸਹੀ ਹੋਣ ਦੀ ਆਸ ਕਰ ਸਕਦਾ ਹੈ?
ਆਮ ਤੌਰ ‘ਤੇ, ਬਲੱਡ ਸ਼ੂਗਰ ਦੇ ਲੈਵਲ ਇੱਕ ਮਹੀਨੇ ਵਿੱਚ 20 ਮਿਲੀਗ੍ਰਾਮ/ਡੈਸੀਲੀਟਰ ਤੱਕ ਹੇਠਾਂ ਆਉਂਦੇ ਹਨ। ਕਿਸੇ ਵਿਅਕਤੀ ਦੇ ਬਲੱਡ ਸ਼ੂਗਰ ਦੇ ਲੈਵਲ ਵਿੱਚ ਗਿਰਾਵਟ ਉਸ ਦੀ ਨਿਊਟ੍ਰੀਚਾਰਜ਼ ਗਲਾਈਸੇਮ ਦੀ ਖਪਤ ਵਿੱਚ ਨਿਯਮਿਤਤਾ, ਉਸ ਦੀ ਖੁਰਾਕ ਅਤੇ ਉਸ ਦੀਆਂ ਸਰੀਰਕ ਗਤੀਵਿਧੀਆਂ ‘ਤੇ ਨਿਰਭਰ ਕਰੇਗੀ।
ਪ੍ਰਸ਼ਨ 19 – ਕੀ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਨੂੰ ਸ਼ੂਗਰ ਤੋਂ ਪੀੜਿਤ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ?
ਹਾਂ, ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਨੂੰ ਸ਼ੂਗਰ ਤੋਂ ਪੀੜਿਤ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ। ਇਹ ਉਨ੍ਹਾਂ ਦੀ ਸ਼ਕਤੀ ਨੂੰ ਵਧਾੲਗੀ ਅਤੇ ਉਨ੍ਹਾਂ ਨੂੰ ਚੰਗਾ ਮਹਿਸੂਸ ਕਰਾਏਗੀ। ਪਰ ਕਿਰਪਾ ਕਰਕੇ ਸੁਨਿਸ਼ਚਿਤ ਕਰੋ ਕਿ ਉਹ ਆਪਣੀ ਸ਼ੂਗਰ ਦਾ ਸੇਵਨ ਕਰਦੇ ਰਹਿਣ।
ਪ੍ਰਸ਼ਨ 20 – ਜੇਕਰ ਪ੍ਰੀ-ਡਾਇਬਟੀਜ਼ ਦੀ ਹਾਲਤ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਨਾਲ ਠੀਕ ਹੋ ਸਕਦੀ ਹੋਵੇ, ਤਾਂ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦਾ ਸੇਵਨ ਕਰਨ ਦੀ ਕੀ ਲੋੜ ਹੁੰਦੀ ਹੈ?
ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਵਿੱਚ ਵੱਖ-ਵੱਖ ਨਿਉਟ੍ਰੀਐਂਟ ਹੁੰਦੇ ਹਨ ਜਿਹੜੇ ਵੱਖ-ਵੱਖ ਤਰੀਕੇ ਨਾਲ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਇਸ ਪ੍ਰਕਾਰ, ਅਨੁਕੂਲ ਨਤੀਜੇ ਲਈ ਦੋਹਾਂ ਦਾ ਇਕੱਠਿਆਂ ਸੇਵਨ ਕਰਨਾ ਲਾਜ਼ਮੀਂ ਹੁੰਦਾ ਹੈ।
ਪ੍ਰਸਨ 21 – ਕੀ ਨਿਊਟ੍ਰੀਚਾਰਜ਼ ਮੈਨ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਵੂਮੈਨ ਦੀ ਗੋਲੀ ਦਾ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਨਾਲ ਸੇਵਨ ਕੀਤਾ ਜਾ ਸਕਦਾ ਹੈ?
ਹਾਂ, ਇਹ ਕੀਤਾ ਜਾ ਸਕਦਾ ਹੈ।
ਪ੍ਰਸ਼ਨ 22 – ਕੀ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦੇ ਨਾਲ ਨਿਊਟ੍ਰੀਚਾਰਜ਼ ਪ੍ਰੋਡਾਇਟ ਜਾਂ ਨਿਊਟ੍ਰੀਚਾਰਜ਼ ਸਟ੍ਰਾਬੇਰੀ ਪ੍ਰੋਡਾਇਟ ਦਾ ਸੇਵਨ ਕਰਨਾ ਲਾਜ਼ਮੀਂ ਹੁੰਦਾ ਹੈ?
ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦੇ ਨਾਲ ਨਿਊਟ੍ਰੀਚਾਰਜ਼ ਪ੍ਰੋਡਾਇਟ ਜਾਂ ਨਿਊਟ੍ਰੀਚਾਰਜ਼ ਸਟ੍ਰਾਬੇਰੀ ਪ੍ਰੋਡਾਇਟ ਦਾ ਸੇਵਨ ਕਰਨਾ ਲਾਜ਼ਮੀਂ ਨਹੀਂ ਹੁੰਦਾ ਹੈ।
ਪ੍ਰਸ਼ਨ 23 – ਕੀ ਕੋਈ ਹੋਰ ਵੀ ਅਜਿਹੀ ਸਾਵਧਾਨੀ ਹੈ ਜਿਸ ਦਾ ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦਾ ਸੇਵਨ ਕਰਨ ਵੇਲੇ ਧਿਆਨ ਰੱਖਣਾ ਚਾਹੀਦਾ ਹੈ?
ਨਿਊਟ੍ਰੀਚਾਰਜ਼ ਗਲਾਈਸੇਮ ਦੀ ਗੋਲੀ ਅਤੇ ਨਿਊਟ੍ਰੀਚਾਰਜ਼ ਗਲਾਈਸੇਮ ਪ੍ਰੋਡਾਇਟ ਦਾ ਸੇਵਨ ਕਰਨ ਦੇ ਨਾਲ ਮਿੱਠੇ ਰਹਿਤ ਸੰਤੁਲਿਤ ਖੁਰਾਕ ਖਾਣ ਅਤੇ ਕਸਰਤ ਕਰਨਾ (6000 ਕਦਮ ਚੱਲਣਾ ਅਤੇ 250 ਪੌੜੀ ਦੇ ਫੌਡੇ ਚੜ੍ਹਨਾ) ਲਾਜ਼ਮੀਂ ਹੁੰਦਾ ਹੈ।