Select Page

ਸਾਡੀ ਕੰਪਨੀ ਬਾਰੇ

Trophic Wellness Logo “ਟ੍ਰੌਫਿਕ” ਇੱਕ ਗਰੀਕ ਸ਼ਬਦ ਹੈ ਜਿਸ ਦਾ ਅਰਥ ਹੈ ਪੋਸ਼ਣ ਅਤੇ ਸਾਡੀ ਇੱਕੋ ਇੱਕ ਕੋਸ਼ਿਸ਼ ਵਿਸ਼ਵ ਪੱਧਰੀ ਪੋਸ਼ਣ ਅਤੇ ਤੰਦਰੁਸਤੀ ਦੇ ਉਤਪਾਦਾਂ ਨੂੰ ਵਿਕਸਿਤ ਅਤੇ ਉਤਸ਼ਾਹਿਤ ਕਰਨਾ ਹੈ। ਅਸੀਂ ਪੋਸ਼ਣ ਨੂੰ ਗੁਣਵੱਤਾ ਅਤੇ ਪ੍ਰਭਾਵਿਕਤਾ ਦੇ ਉੱਚ ਪੱਧਰਾਂ ਤੱਕ ਲੈਣ ਲਈ ਉਤਸ਼ਾਹਿਤ ਹਾਂ।

ਵਿਸ਼ਵ ਭਰ ਵਿੱਚ ਕਰੋੜਾਂ ਲੋਕਾਂ ਦੇ ਰੋਜਾਨਾਂ ਦੇ ਜੀਵਨਾਂ ਨੂੰ ਸੁਧਾਰਨ ਲਈ ਪ੍ਰਮਾਣਿਤ ਪ੍ਰਭਾਵਿਕਤਾ ਨਾਲ, ਵਿਸ਼ਵ ਪੱਧਰੀ ਮਿਆਰਾਂ ਦੇ ਪੋਸ਼ਣ/ ਖੁਰਾਕੀ ਸਪਲੀਮੈਂਟਾਂ ਦੀ ਅਸੀਮਿਤ ਰੇਂਜ ਵਾਲੀ ਕੰਪਨੀ ਟ੍ਰੌਫਿਕ ਵੈਲਨੈਸ ਉੱਚ ਗੁਣਵੱਤਾ, ਪੋਸ਼ਣ ਅਤੇ ਤੰਦਰੁਸਤੀ ਵਾਲੇ ਉਤਪਾਦਾਂ ਦੀ ਪੇਸ਼ਕਸ਼ ਕਰਨ ਲਈ ਯਤਨਸ਼ੀਲ ਰਹੇਗੀ।

ਨਿਊਟ੍ਰੀਚਾਰਜ਼ ਟ੍ਰੌਫਿਕ ਵੈਲਨੈਸ ਦਾ ਇੱਕ ਰਜਿਸਟਰਡ ਟ੍ਰੇਡ ਮਾਰਕ ਹੈ ਅਤੇ ਇੱਕ ਸੰਤੁਲਿਤ ਪੋਸ਼ਣ ਪ੍ਰਾਪਤ ਕਰਨ ਲਈ ਇਹ ਬਰਾਂਡ ਲੋਕਾਂ ਲਈ ਉੱਚ ਗੁਣਵੱਤਾ, ਸੰਭਾਵਿਤ ਲਾਭਕਾਰੀ ਪੋਸ਼ਕ ਸਪਲੀਮੈਂਟ ਲਈ ਮਹੱਤਵਪੂਰਨ ਦ੍ਰਿਸ਼ਟੀਕੋਣ ਵੀ ਹੈ ਤਾਂ ਕਿ ਉਹ ਤੰਦਰੁਸਤ ਅਤੇ ਫਿੱਟ ਰਹਿ ਸਕੇ।