ਉਤਪਾਦ ਦਾ ਵੇਰਵਾ
ਨਿਯੂਟਰੀਚਾਰਜ਼ ਗੇਨਰ ਤੇ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਇਕ ਗਲਾਸ ਦੁੱਧ ਵਿਚ ਪਾ ਕੇ ਲੈਣ ਨਾਲ ਸ਼ਰੀਰ ਨਿਰਮਾਣ ਵਿਚ ਮਦਦ ਕਰ ਸਕਦੀ ਹੈ ।ਨਿਯੂਟਰੀਚਾਰਜ਼ ਗੇਨਰ ਵਿਚ ਗਾਂ ਦੇ ਦੁੱਧ ਨਾਲ ਬਣਾਏ ਗਏ ਘੀ (ਸਪਸ਼ਟ ਮੱਖਣ) ਸਹਿਤ 19 ਪੌਸ਼ਟਿਕ ਤੱਤ ਹੁੰਦੇ ਹਨ ਜਿਹੜੇ ਗਾਂ ਦੇ ਦੁੱਧ ਨਾਲ ਬਣਾਏ ਜਾਂਦੇ ਹਨ ।
ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਵਿਚ ਡਿਯੂਪੌਂਟ ਯੂਐੱਸਏ ਤੋਂ ਵੱਖ ਉੱਚ ਗੁਣਵੱਤਾ ਵਾਲੀ ਸੋਇਆ ਪ੍ਰੋਟੀਨ ਹੁੰਦੀ ਹੈ । ਇਸ ਵਿਚ ਪ੍ਰਤੀ 100 ਗ੍ਰਾਮ ਵਿਚ 74% ਪ੍ਰੋਟੀਨ ਹੁੰਦੀ ਹੈ । ਇਸ ਵਿਚ ਨੀਦਰਲੈਂਡਜ਼ ਤੋਂ ਪ੍ਰਾਪਤ ਪ੍ਰੀ-ਬਾਇਅੋਟਿਕ ਖੁਰਾਕ ਫਾਇਬਰ ਤੇ ਬੈਲਜ਼ਿਯਮ ਤੋਂ ਪ੍ਰਾਪਤ ਕੋਕੋਆ ਵੀ ਹੁੰਦੇ ਹਨ ।
ਸਵਾਦੀ ਚਾਕਲੇਟ ਸ਼ੇਕ ਬਣਾਉਣ ਲਈ ਦੁੱਧ ਵਿਚ ਇਕ ਚਮਚਾ (ਸਕੂਪ) ਨਿਯੂਟਰੀਚਾਰਜ਼ ਗੇਨਰ ਅਤੇ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਦੀ ਇਕ ਥੈਲੀ ਪਾਉ ।
ਕੌਣ ਸੇਵਨ ਕਰ ਸਕਦੇ ਹਨ:
12 ਸਾਲਾਂ ਤੋ ਉੱਪਰ ਦੇ ਪੁਰਸ਼ ਤੇ ਔਰਤਾਂ
ਖੁਰਾਕ: ਰੋਜ਼ਾਨਾ ਦੋ ਵਾਰ ਨਿਯੂਟਰੀਚਾਰਜ਼ ਗੇਨਰ ਦਾ ਇਕ ਚਮਚਾ ਅਤੇ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਦੀ ਇਕ ਥੈਲੀ ਦੁੱਧ ਦੇ ਇਕ ਗਲਾਸ ਵਿਚ ਪਾ ਕੇ ਲਉ ।
ਐੱਮਆਰਪੀ:– ਰੁਪਏ 1500/- 500 ਗਰਾਮ ਦਾ ਜਾਰ
ਐੱਮਆਰਪੀ:– ਰੁਪਏ 1125/- ਪ੍ਰਤੀ ਡੋਆਏ ਪੈਕ (ਪ੍ਰਤੀ ਪੈਕ 15 ਥੈਲੀਆਂ)
ਰੁਪਏ 2250/- ਮਹੀਨੇ ਦਾ ਪੈਕ (30 ਥੈਲੀਆਂ)
ਸਮੀਖਿਆਵਾਂ
ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।