Select Page
Main Photo

ਨਿਊਟਰੀਚਾਰਜ਼ ਪ੍ਰੋਡਾਇਟ ਸ਼ੇਕ – ਬਨਾਨਾ ਕੈਰਾਮਲ, ਕੌਫੀ ਹੇਜ਼ਲਨੱਟ

Rs. 1,900.00

ਇਕ ਤੇਜ਼, ਸੁਵਿਧਾਜ਼ਨਕ ਤੇ ਸੁਅਦਾਲਾ ਸ਼ੇਕ ਮਿਸ਼ਰਣ ਜਿਹੜਾ ਤੁਹਾਡੇ ਸਵੇਰੇ ਦੇ 10 ਵਜੇ ਦੇ ਨਾਸ਼ਤੇ ਦੇ ਤੌਰ ਤੇ ਜਾਂ ਦੁਪਹਿਰ 4 ਵਜੇ ਦੇ ਸਨੈਕ ਦੇ ਤੌਰ ਤੇ ਜਾਂ ਰਾਤ ਦੇ ਖਾਣੇ ਦੌਰਾਨ ਲਿਆ ਜਾ ਸਕਦਾ ਹੈ ਅਤੇ ਇਹ ਤੁਹਾਡੀਆਂ ਮਿੱਠੇ ਦੀਆਂ ਲਾਲਸਾਵਾਂ ਦੀ ਤਸੱਲੀ ਕਰ ਸਕਦਾ ਹੈ ਜਾਂ ਤੁਹਾਡੀ ਭੁੱਖ ਦੇ ਦਰਦਾਂ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ [ ਇਕ ਚੰਗਾ-ਸੰਤੁਲਿਤ ਪੋਸ਼ਣ ਮੁਹੱਈਆ ਕਰਵਾਉਣ ਲਈ ਇਸ ਵਿਚ ਉੱਚ ਗੁਣਵੱਤਾ ਵਾਲੀਆਂ ਤਿੰਨ ਪ੍ਰੋਟੀਨਾਂ ਦਾ ਮਿਸ਼ਰਣ, ਕੁਦਰਤੀ ਪ੍ਰੀਬਾਇਅੋਟਿਕ ਫਾਇਬਰ ਅਤੇ ਇਸਦੇ ਨਾਲ ਨਾਲ 26 ਵਿਟਾਮਿਨ ਤੇ ਖਣਿਜ ਹੁੰਦੇ ਹਨ

Nutricharge Cocoa ProDiet (Doy Pack)

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਸ਼੍ਰੇਣੀ

ਉਤਪਾਦ ਦਾ ਵੇਰਵਾ

ਨਿਊਟਰੀਚਾਰਜ਼ ਪ੍ਰੋਡਾਇਟ ਸ਼ੇਕ 10 ਗ੍ਰਾਮ ਦੀ ਪੂਰੀ ਪ੍ਰੋਟੀਨ, 26 ਵਿਟਾਮਿਨਾਂ ਤੇ ਖਣਿਜ਼ਾਂ ਨਾਲ ਲੈਸ 4 ਗ੍ਰਾਮ ਕੁਦਰਤੀ ਪ੍ਰੀਬਾਇਅੋਟਿਕ ਫਾਇਬਰ ਮੁਹੱਈਆ ਕਰਵਾਉਂਦਾ ਹੈ [ ਇਹ ਇੰਮਯੁਨਿਟੀ ਤੇ ਪਾਚਨ ਸਿਹਤ ਦੇ ਸਹਿਯੋਗ ਵਿਚ ਮਦਦ ਕਰਦਾ ਹੈ, ਨਿਰੰਤਰ ਊਰਜ਼ਾ ਮੁਹੱਈਆ ਕਰਵਾਉਂਦਾ ਹੈ, ਸਿਹਤਮੰਦ ਮਾਸਪੇਸ਼ੀਆਂ ਦਾ ਪੁੰਜ ਵਧਾਉਂਦਾ ਹੈ ਅਤੇ ਤੁਹਾਨੂੰ ਲੰਬੇ ਸਮੇਂ ਲਈ ਭਰਿਆ ਭਰਿਆ ਹੋਇਆ ਰੱਖਦਾ ਹੈ [ ਕਿਸੇ ਬਣਾਉਟੀ ਰੰਗ ਤੇ ਸੁਆਦ ਤੋਂ ਬਿਨਾ ਇਕ ਪੂਰਾ ਸ਼ਾਕਹਾਰੀ ਉਤਪਾਦ – ਇਸ ਵਿਚ ਕੋਈ ਟਰਾਂਸ-ਫੈਟ, ਕੋਈ ਰਿਫਾਇਨਡ ਸ਼ੁਗਰ ਜਾਂ ਪ੍ਰੀਸਰਵੇਟਿਵ ਨਹੀਂ ਹੁੰਦੇ

ਉਪਲੱਬਧ ਸੁਆਦ: ਬਨਾਨਾ ਕੈਰਾਮਲ , ਕੌਫੀ ਹੇਜ਼ਲਨੱਟ

ਕੋਣ ਉਪਭੋਗ ਕਰ ਸਕਦੇ ਹਨ:
18 ਸਾਲਾਂ ਤੋਂ ਵਧ ਉਮਰ ਦੇ ਬਾਲਗ

ਬਣਾਉਣਾ ਆਸਾਨ:
1. ਇਕ ਸ਼ੇਕਰ ਵਿਚ 200 ਮਿਲੀਗ੍ਰਾਮ ਠੰਡਾ ਦੁੱਧ ਲਵੋ
2. ਨਿਊਟਰੀਚਾਰਜ਼ ਪ੍ਰੋਡਾਇਟ ਸ਼ੇਕ (25 ਗ੍ਰਾਮ) ਦਾ ਇਕ ਪੂਰਾ ਸਕੂਪ ਇਸ ਵਿਚ ਮਿਲਾਉ
3. ਇਸਨੂੰ ਚੰਗੀ ਤਰਾਂ ਹਿਲਾਉ
4. ਸ਼ੇਕ ਨੂੰ ਮਾਣੋ

ਵੱਧੋ ਵੱਧ ਕੀਮਤ: 1900/- ਰੁਪਏ ਪ੍ਰਤੀ 500 ਗ੍ਰਾਮ ਦਾ ਜਾਰ

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਊਟਰੀਚਾਰਜ਼ ਪ੍ਰੋਡਾਇਟ ਸ਼ੇਕ – ਬਨਾਨਾ ਕੈਰਾਮਲ, ਕੌਫੀ ਹੇਜ਼ਲਨੱਟ”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *