Select Page
nutricharge-S5-product

ਨਿਉਟ੍ਰੀਚਾਰਜ ਐਸ 5

Rs. 550.00

ਨਾਈਜੀਲਾ ਸਤ (ਕਾਲਾ ਬੀਜ ਜਾਂ ਕਲੋਂਜੀ): ਰਵਾਇਤੀ ਉਪਚਾਰਾਂ ਵਿਚ ਕਾਲੇ ਬੀਜ ਦੇ ਤੇਲ ਦੀ ਵਰਤੋਂ ਦੋ ਹਜ਼ਾਰ ਸਾਲਾਂ ਤੋਂ ਵੀ ਜ਼ਿਆਦਾ ਕੀਤੀ ਜਾਂਦੀ ਰਹੀ ਹੈ| ਇਸ ਵਿੱਚ ਐਂਟੀ-ਇਨਫਲੇਮੇਟਰੀ, ਐਂਟੀ-ਆਕਸੀਡੈਂਟ ਅਤੇ ਇੱਮੁਨਿਟੀ ਨੂੰ ਤੇਜ਼ ਕਰਨ ਵਾਲੇ ਕਈ ਗੁਣ ਹੁੰਦੇ ਹਨ ਜੋ ਕਾਰਡੀਓਵੈਸਕੁਲਰ, ਦਿਮਾਗੀ ਪ੍ਰਣਾਲੀ, ਚਮੜੀ ਦੀ ਲਾਗ, ਜਣਨ ਪ੍ਰਣਾਲੀ, ਸਾਹ ਪ੍ਰਣਾਲੀ, ਪਿੰਜਰ ਪ੍ਰਣਾਲੀ ਅਤੇ ਪਾਚਨ ਸੰਬੰਧੀ ਰੋਗਾਂ ਸਮੇਤ ਹੋਰ ਵੀ ਅਲੱਗ-ਅਲੱਗ ਬਿਮਾਰੀਆਂ ਲਈ ਲਾਭਕਾਰੀ ਹੈ| ਇਹ ਖਰਾਬ ਕੋਲੇਸਟ੍ਰੋਲ (ਐਲਡੀਐਲ) ਟ੍ਰਾਈਗਲਾਈਸਰਈਡ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਵੀ ਘਟਾਉਂਦੀ ਹੈ| ਇਸਲਾਮੀ ਪੈਗੰਬਰ ਮੁਹੰਮਦ ਨੇ ਵੀ ਕਿਹਾ ਸੀ ਕਿ ਇਹ ਮੌਤ ਨੂੰ ਛੱਡ ਕੇ ਹਰ ਬਿਮਾਰੀ ਦਾ ਉਪਚਾਰ ਕਰ ਸਕਦੀ ਹੈ|

ਓਸੀਮਮ (ਤੁਲਸੀ) ਮਿਸ਼ਰਣ: ਇਹ ਤੁਲਸੀ ਦੀਆਂ ਚਾਰ ਕਿਸਮਾਂ ਦਾ ਅਨੌਖਾ ਮੇਲ ਹੈ| ਤੁਲਸੀ ਨੂੰ ਚਿਕਿਤਸਕ ਗੁਣਾਂ ਕਰਕੇ ਜੜੀ-ਬੂਟੀਆਂ ਦੀ ਰਾਣੀ ਮੰਨਿਆ ਜਾਂਦਾ ਹੈ| ਇਸ ਵਿੱਚ ਐਂਟੀ-ਆਕਸੀਡੈਂਟਸ ਅਤੇ ਇਮਿਉਨਿਟੀ ਵਧਾਉਣ ਵਾਲੇ ਗੁਣ ਹੁੰਦੇ ਹਨ – ਇਹ ਚਮੜੀ ਦੀ ਸਿਹਤ ਲਈ ਫਾਇਦੇਮੰਦ ਹੈ ਅਤੇ ਖੰਘ-ਜ਼ੁਕਾਮ ਅਤੇ ਬੁਖਾਰ ਤੋਂ ਵੀ ਬਚਾਉਂਦੀ ਹੈ| ਇਸ ਵਿੱਚ ਮੋਜੂਦ ਤੇਲ ਬੈਕਟੀਰੀਆ ਦੀ ਵਜਹ ਨਾਲ ਹੋਣ ਵਾਲੇ ਇੰਫ਼ੈਕਸ਼ਨ, ਐਲਰਜੀ, ਬੁਖਾਰ, ਦਰਦ ਅਤੇ ਤਣਾਅ ਤੋਂ ਬਚਾਉਂਦਾ ਹੈ|

ਅਜ਼ੀਦਿਰਛਤਾ ਇੰਡੀਕਾ (ਨਿੰਮ): ਇੱਕ ਸ਼ੁੱਧ ਕਰਨ ਵਾਲੇ ਦੀ ਤਰਾਂ, ਨਿੰਮ ਖੂਨ ਅਤੇ ਸਰੀਰ ਨੂੰ ਅੰਦਰੋਂ ਸਾਫ਼ ਕਰਨ ਲਈ ਜਾਣੀ ਜਾਂਦੀ ਹੈ| ਇਹ ਜਿਗਰ ਨੂੰ ਨਵੇਂ ਸਿਰੇ ਤੋਂ ਤਾਜ਼ਾ ਕਰਦੀ ਹੈ ਅਤੇ ਜਿਗਰ ਦੇ ਕੰਮ ਨੂੰ ਵੀ ਸੁਧਾਰਦੀ ਹੈ| ਨਿੰਮ ਨੂੰ ਲਗਾਤਾਰ ਲੈਣ ਨਾਲ ਜਿਗਰ ਵਿੱਚ ਜਮ੍ਹਾਂ ਹੋਏ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ| ਨਿੰਮ ਵਿਚ ਐਂਟੀ-ਡਾਇਬੀਟਿਕ ਗੁਣ ਵੀ ਹੁੰਦੇ ਹਨ ਜੋ ਖੂਨ ਵਿਚੋਂ ਕੋਲੇਸਟ੍ਰੋਲ ਅਤੇ ਬਲੱਡ ਸ਼ੂਗਰ ਦੇ ਲੈਵਲ ਨੂੰ ਨਿਯਮਤ ਕਰਨ ਵਿਚ ਮਦਦ ਕਰਦੇ ਹਨ| ਨਿੰਮ ਚਮੜੀ ਨੂੰ ਦੋਬਾਰਾ ਤੋਂ ਤਾਜ਼ਾ ਕਰਨ ਵਿਚ ਵੀ ਮਦਦ ਕਰਦੀ ਹੈ|

ਏਲੋ ਬਰਬੇਡੇਨਸਿਸ (ਏਲੋ ਵੇਰਾ) ਐਕਸਟਰੈਕਟ ਇਕ ਡੀਟੌਕਸਿਫਾਇਰ ਹੈ, ਇਸ ਦੇ ਸਿਹਤ ਲਈ ਕਈ ਲਾਭ ਹਨ ਅਤੇ ਇਹ ਵਿਟਾਮਿਨ ਅਤੇ ਖਣਿਜਾਂ ਦਾ ਵੀ ਭਰਪੂਰ ਸਰੋਤ ਹੈ| ਇਸ ਦੇ ਕਈ ਐਂਟੀ-ਏਜਿੰਗ ਪ੍ਰਭਾਵ ਜੁੰਡੇ ਹਨ ਅਤੇ ਇਸ ਨੂੰ ਚਮੜੀ ਨੂੰ ਸਿਹਤਮੰਦ, ਜਵਾਨ ਅਤੇ ਚਮਕਦਾਰ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ| ਇਹ ਕਬਜ਼ ਤੋਂ ਛੁਟਕਾਰਾ ਦਵੌਂਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਵੀ ਸਾਫ ਕਰਦਾ ਹੈ|

ਮੈਂਥਾ ਸਪਾਈਕਟਾ (ਪੁਦੀਨਾ, ਮਿੰਟ) ਇੱਕ ਖੁਸ਼ਬੂਦਾਰ ਪੌਦਾ ਹੈ ਜੋ ਪੇਟ ਦੀਆਂ ਕੁਝ ਬਿਮਾਰੀਆਂ ਜਿਵੇਂ ਬਦਹਜ਼ਮੀ, ਗੈਸ, ਐਸਿਡਿਟੀ ਆਦਿ ਦੇ ਇਲਾਜ ਲਈ ਵਰਤਿਆ ਜਾਂਦਾ ਹੈ|

Nutricharge S5

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਸ਼੍ਰੇਣੀ

ਉਤਪਾਦ ਦਾ ਵੇਰਵਾ

ਨਿਉਟ੍ਰੀਚਾਰਜ ਐਸ 5 ਇੱਕ 100% ਸ਼ਾਕਾਹਾਰੀ ਨਰਮ ਕੈਪਸੂਲ ਹੈ ਜਿਸ ਵਿੱਚ 200 ਮਿ॰ਗ੍ਰਾ॰ ਨਾਈਜੀਲਾ ਸਤ (ਕਾਲੇ ਬੀਜ ਦਾ ਤੇਲ),150 ਮਿ॰ਗ੍ਰਾ॰ ਓਸੀਮਮ (ਤੁਲਸੀ) ਮਿਸ਼ਰਣ (ਓਸੀਮਮ ਬੇਸਿਲਿਕਮ, ਓਸੀਮਮ ਸੰਕਟਰਮ ਐਕਸਟਰੈਕਟ, ਓਸੀਮਮ ਸੰਕਟਰਮ, ਓਸੀਮਮ ਗ੍ਰੈਸੀਸਿਮਮ), 100 ਮਿ॰ਗ੍ਰਾ॰ ਅਜ਼ਾਦਿਰਾਕਟਾ ਇੰਡੀਕਾ (ਨੀਮ) ਐਕਸਟਰੈਕਟ, 25 ਮਿ॰ਗ੍ਰਾ॰ ਏਲੋ ਬਰਬੇਡੇਨਸਿਸ (ਏਲੋ ਵੇਰਾ) ਅਤੇ 10 ਮਿ॰ਗ੍ਰਾ॰ ਮੈਂਥਾ ਸਪਾਈਕਟਾ (ਸਪੇਅਰਮਿੰਟ) ਹੁੰਦੇ ਹਨ|

ਨਿਉਟ੍ਰੀਚਾਰਜ ਐਸ 5 ਦਾ ਸੇਵਨ ਕਰਨਾ ਬਹੁਤ ਹੀ ਸੌਖਾ ਅਤੇ ਸੁਵਿਧਾਜਨਕ ਹੈ|

ਨਿਉਟ੍ਰੀਚਾਰਜ ਐਸ 5 ਉਪਭੋਕਤਾ ਦੇ ਅਨੁਕੂਲ ਪੈਕ ਵਿਚ ਮਿਲਦਾ ਹੈ| 30 ਕੈਪਸੂਲ (2 ਸਟ੍ਰਿੱਪ x 15)|

ਕੌਣ ਖਪਤ ਕਰ ਸਕਦਾ ਹੈ:
18 ਸਾਲ ਤੋਂ ਵੱਧ ਉਮਰ ਦੇ ਸਾਰੇ ਬਾਲਗ

ਖ਼ੁਰਾਕ:
ਖੁਰਾਕ: ਨਿਉਟ੍ਰੀਚਾਰਜ ਐਸ 5 ਦਾ ਇੱਕ ਕੈਪਸੂਲ ਹਰ ਰੋਜ਼ ਇਕ ਵਾਰ ਖਾਣੇ ਦੇ ਤੁਰੰਤ ਬਾਅਦ ਲਿਆ ਜਾਣਾ ਚਾਹੀਦਾ ਹੈ| ਇਹ ਕੈਪਸੂਲ ਹਰ ਰੋਜ਼ ਉਸੀ ਸਮੇ ਤੇ ਹੀ ਲਿਆ ਜਾਣਾ ਚਾਹੀਦਾ ਹੈ|

ਐਮਆਰਪੀ: 550/- : 30 ਸ਼ਾਕਾਹਾਰੀ ਨਰਮ ਕੈਪਸੂਲ

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਉਟ੍ਰੀਚਾਰਜ ਐਸ 5”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *