ਉਤਪਾਦ ਦਾ ਵੇਰਵਾ
ਨਿਊਟ੍ਰੀਚਾਰਜ ਬਾਇਓਏਜ਼ ਇੱਕ ਰੋਜਾਨਾਂ ਦਾ ਹੈਲਥ ਸਪਲੀਮੈਂਟ ਹੈ ਜੋ ਅਲਕੋਹਲ ਦੇ ਪ੍ਰਭਾਵਾਂ ਤੋਂ ਸਾਡੇ ਜਿਗਰ ਨੂੰ ਬਚਾਉਣ ਅਤੇ ਸਾਡੇ ਸਰੀਰ ਵਿੱਚੋਂ ਜਹਿਰਾਂ ਨੂੰ ਖਤਮ ਕਰਨ ਵਿਚ ਮਦਦ ਕਰਨ ਲਈ 53 ਕੁਦਰਤੀ ਜੜੀਆਂ ਬੂਟੀਆ ਨਾਲ ਭਰਪੂਰ ਹੈ। ਇਸ ਵਿੱਚ ਪਾਚਣ ਸਿਹਤ ਨੂੰ ਬਹਾਲ ਕਰਨ ਲਈ 3 ਪ੍ਰੀ ਅਤੇ ਪ੍ਰੋਬਾਇਟਿਕਸ ਅਤੇ 16 ਐਂਜਾਇਮ ਵੀ ਹੁੰਦੇ ਹਨ। ਜਿਗਰ ਬਹੁਤ ਹੀ ਮਹੱਤਵਪੂਰਣ ਅੰਗ ਹੈ ਅਤੇ 500 ਤੋਂ ਵੱਧ ਫੰਕਸ਼ਨਾਂ ਲਈ ਜਿੰਮੇਵਾਰ ਹੁੰਦਾ ਹੈ।
ਜਿਗਰ ਸਰੀਰ ਦੀ ਰਸਾਇਣ ਫੈਕਟਰੀ ਹੈ ਅਤੇ ਉਨ੍ਹਾਂ ਜਹਿਰਾਂ ਨੂੰ ਨਿਕਾਲਣ ਦੁਆਰਾ ਸਾਡੇ ਸਰੀਰ ਨੂੰ ਜਹਿਰਰਹਿਤ ਕਰਦਾ ਹੈ ਜਿਹੜੇ ਵੱਖ-ਵੱਖ ਸਰੋਤਾਂ ਤੋਂ ਸਾਡੇ ਸਰੀਰ ਵਿੱਚ ਦਾਖ਼ਲ ਹੁੰਦੇ ਹਨ। ਪਾਚਕ ਐਂਜਾਇਮ ਭੋਜਨ ਸਮੱਗਰੀ ਦੇ ਉਚਿੱਤ ਪਾਚਣ ਲਈ ਸਹਾਇਕ ਹੁੰਦੇ ਹਨ ਜਦੋਂ ਕਿ ਪ੍ਰੋਬਾਇਓਟਿਕ ਆਂਤੜੀ ਦੇ ਸਵੱਸਥ ਵਿੱਚ ਸੁਧਾਰ ਕਰਦੇ ਹਨ।
ਸੇਵਨ ਕੌਣ ਕਰ ਸਕਦੇ ਹਨ:
1. ਉਹ ਲੋਕ ਜੋ ਅਲਕੋਹਲ ਜਾਂ ਤੰਬਾਕੂ ਦਾ ਸੇਵਨ ਕਰਦੇ ਹਨ
2. ਉਹ ਲੋਕ ਜਿਨ੍ਹਾਂ ਦੀ ਉਮਰ 50 ਸਾਲ ਅਤੇ ਵੱਧ ਹੁੰਦੀ ਹੈ
3. ਉਹ ਲੋਕ ਜਿਹੜੇ ਪਾਚਣ ਜਾਂ ਜਿਗਰ ਦੇ ਰੋਗਾਂ ਤੋਂ ਪੀੜਿਤ ਹੁੰਦੇ ਹਨ।
ਖੁਰਾਕ: ਨਿਊਟ੍ਰੀਚਾਰਜ ਬਾਇਓਏਜ ਦੀ ਇੱਕ ਕੋਟਿਡ ਗੋਲੀ ਹਰ ਰੋਜ਼ ਦੁਪਹਿਰ ਜਾਂ ਸ਼ਾਮ ਦੇ ਖਾਣੇ ਤੋਂ ਬਾਅਦ ਅੱਧੇ ਗਲਾਸ ਪਾਣੀ ਨਾਲ ਲੈਣੀ ਹੁੰਦੀ ਹੈ।
ਅਧਿਕਤਮ ਵਿੱਕਰੀ ਮੁੱਲ: 30 ਗੋਲੀਆਂ (1 ਮਹੀਨੇ ਦਾ ਪੈਕ) ਦੇ ਇੱਕ ਪੈਕ ਦੀ ਕੀਮਤ 1500 ਰੁਪਏ
ਸਮੀਖਿਆਵਾਂ
ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।