Select Page
ਪ੍ਰੋਡਕਟ-ਨਿਊਟ੍ਰੀਚਾਰਜ਼-ਡੀ.ਐਚ.ਏ
ਨਿਊਟ੍ਰੀਨਿਸਟ-ਡੀ.ਐਚ.ਏ-ਵੀਡੀਓ
ਨਿਊਟ੍ਰੀਚਾਰਜ਼ -ਡੀ.ਐਚ.ਏ-ਵੀਡੀਓ
ਨਿਊਟ੍ਰੀਚਾਰਜ਼ -ਡੀ.ਐਚ.ਏ-ਵੀਡੀਓ

ਨਿਊਟ੍ਰੀਚਾਰਜ਼ ਡੀ.ਐਚ.ਏ

Rs. 1,350.00

ਭਰੂਣ ਦੇ ਦਿਮਾਗ ਦੇ ਅੰਗਾਂ ਦੇ ਵਿਕਾਸ ਵਿੱਚ ਮਦਦ ਕਰਨ ਲਈ ਨਿਊਟ੍ਰੀਚਾਰਜ਼ ਡੀ.ਐਚ.ਏ ਗਰਭ ਦੀ ਯੋਜਨਾ ਬਣਾ ਰਹੀਆਂ ਔਰਤਾਂ, ਗਰਭਵਤੀ ਔਰਤਾਂ ਦੇ ਨਾਲ ਨਾਲ ਸਤਨਪਾਨ ਕਰਾਉਣ ਵਾਲੀਆਂ ਮਾਵਾਂ ਲਈ ਸ਼ਾਨਦਾਰ ਮਹੱਤਵਪੂਰਣ ਡੀ.ਐਚ.ਏ ਅਣੂ ਪ੍ਰਦਾਨ ਕਰਦਾ ਹੈ।

ਇਹ ਇੱਕ ਪੇਟੈਂਟਿਡ ਕੈਰਾਗੈਨਨ ਬਣਾਏ ਵੈੱਜ ਸੌਫਟ ਕੈਪਸੂਲ ਵਿੱਚ ਸਮੁੰਦਰੀ ਕਾਈ ਤੋਂ ਪ੍ਰਾਪਤ ਕੀਤਾ ਪੂਰੀ ਤਰ੍ਹਾਂ ਸ਼ਾਕਾਹਾਰੀ ਡੀ.ਐਚ.ਏ ਹੈ।

Nutricharge DHA

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਐਸ.ਕੇ.ਯੂ ਨਿਊਟ੍ਰੀਚਾਰਜ਼ ਡੀ.ਐਚ.ਏ ਸ਼੍ਰੇਣੀ

ਉਤਪਾਦ ਦਾ ਵੇਰਵਾ

ਪ੍ਰਜਣਨ ਫੇਜ਼ ਵਿੱਚ ਔਰਤਾਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਨਿਊਟ੍ਰੀਚਾਰਜ਼ ਡੀ.ਐਚ.ਏ ਵਿੱਚ 400 ਮਿਲੀਗ੍ਰਾਮ ਐਲੀਮੈਂਟਲ ਡੀ.ਐਚ.ਏ ਹੁੰਦਾ ਹੈ। ਗਰਭ ਧਾਰਨ ਕਰਨ ਦੀ ਯੋਜਨਾ ਬਣਾ ਰਹੀਆਂ ਔਰਤਾਂ, ਗਰਭਵਤੀ ਔਰਤਾਂ ਦੇ ਨਾਲ ਨਾਲ ਸਤਨਪਾਨ ਕਰਾਉਣ ਵਾਲੀਆਂ ਮਾਵਾਂ ਨੂੰ ਲੋੜੀਂਦਾ ਡੀ.ਐਚ.ਏ ਪ੍ਰਾਪਤ ਕਰਨ ਲਈ ਹਰ ਰੋਜ਼ ਨਿਊਟ੍ਰੀਚਾਰਜ਼ ਡੀ.ਐਚ.ਏ ਦੇ ਸਿਰਫ਼ 1 ਵੈੱਜ ਸੌਫ਼ਟ ਕੈਪਸੂਲ ਦਾ ਸੇਵਨ ਕਰਨ ਦੀ ਲੋੜ ਹੁੰਦੀ ਹੈ। ਡੀ.ਐਚ.ਏ ਜੇਰ ਰਾਹੀਂ ਭਰੂਣ ਤੱਕ ਪਹੁੰਚਦਾ ਹੈ ਅਤੇ ਭਰੂਣ/ਸ਼ਿਸ਼ੂ ਦੇ ਦਿਮਾਗ ਦੇ ਬਣਨ ਵਿੱਚ ਮਦਦ ਕਰਦਾ ਹੈ।

ਬਾਜਾਰ ਵਿੱਚ ਉਪਲਬਧ ਡੀ.ਐਚ.ਏ ਤੋਂ ਉਲਟ ਜਿਸ ਨੂੰ ਮੱਛੀ ਤੋਂ ਤਿਆਰ ਕੀਤਾ ਹੁੰਦਾ ਹੈ ਅਤੇ ਜਿਸ ਤੋਂ ਕਾਫੀ ਗੰਧ ਆਉਂਦੀ ਹੈ; ਨਿਊਟ੍ਰੀਚਾਰਜ਼ ਡੀ.ਐਚ.ਏ ਆਪਣੀ ਹੀ ਕਿਸਮ ਦਾ ਸੰਪੂਰਣ ਸ਼ਾਕਾਹਾਰੀ ਉਤਪਾਦ ਹੈ ਅਤੇ ਇਸ ਦੀ ਇੱਕ ਮਿੱਠੀ ਜਲੀ ਹੋਈ ਸ਼ੱਕਰ ਦੀ ਸੁਗੰਧ ਵੈੱਜ ਸੌਫਟ ਕੈਪਸੂਲ ਦਾ ਸੇਵਨ ਕਰਨ ਲਈ ਗਰਭਵਤੀ ਔਰਤਾਂ ਨੂੰ ਤਿਆਰ ਕਰਦੀ ਹੈ।

ਸੇਵਨ ਕੌਣ ਕਰ ਸਕਦੇ ਹਨ:
1. ਸਾਰੀਆਂ ਹੀ ਔਰਤਾਂ, ਜੋ ਗਰਭ ਧਾਰਨ ਕਰਨ ਦੀ ਯੋਜਨਾ ਬਣਾਉਣ ਦੀ ਸਟੇਜ਼ ਵਿੱਚ ਹੁੰਦੀਆਂ ਹਨ
2. ਗਰਭਵਤੀ ਔਰਤਾਂ
3. ਸਤਨਪਾਨ ਕਰਾਉਣ ਵਾਲੀਆਂ ਔਰਤਾਂ

ਖੁਰਾਕ: ਹਰ ਰੋਜ਼ 1 ਨਿਊਟ੍ਰੀਚਾਰਜ਼ ਡੀ.ਐਚ.ਏ ਵੈੱਜ ਸੌਫਟ ਕੈਪਸੂਲ

ਅਧਿਕਤਮ ਵਿੱਕਰੀ ਮੁੱਲ:. ਰੁਪਏ 30 (2 ਸਟ੍ਰਿਪਾਂ x 15) ਵੈੱਜ ਸੌਫਟ ਕੈਪਸੂਲ (1 ਮਹੀਨੇ ਦਾ ਪੈਕ) 1350 ਰੁਪਏ ਵਿੱਚ

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਊਟ੍ਰੀਚਾਰਜ਼ ਡੀ.ਐਚ.ਏ”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *