Select Page
n-man-with-cocoa-prodiet-with-glass
ਨਿਊਟ੍ਰੀਚਾਰਜ਼ ਮੈਨ ਅਤੇ ਪ੍ਰੋਡਾਇਟ ਡੈਮੋ ਦੀ ਵੀਡੀਓ

ਨਿਯੂਟਰੀਚਾਰਜ਼ ਪੁਰਸ਼ ਤੇ ਕੋਕੋਆ ਪ੍ਰੋਡਾਇਟ ਡੋਆਏ ਪੈਕ

Rs. 2,700.00

ਨਿਯੂਟਰੀਚਾਰਜ਼ ਪੁਰਸ਼ ਗੋਲੀ ਵਿਟਾਮਿਨਾਂ ਤੇ ਖਣਿਜ਼ਾਂ ਦੀਆਂ ਰੋਜ਼ਾਨਾ ਸਿਹਤ ਬਾਬਤ ਜਰੂਰਤਾਂ ਦੀ ਪੂਰਤੀ ਲਈ ਇਕ ਪੂਰਕ ਹੈ । ਕਿਸੇ ਬਦਬੂਦਾਰ ਗੰਧ ਤੋਂ ਰਹਿਤ ਇਹ ਕਿ ਚਾਕਲੇਟੀ ਸਵਾਦ ਵਾਲੀ ਇਕ ਗੋਲੀ ਹੈ ।
ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਵਿਚ ਡਿਯੂਪੌਂਟ ਯੂਐੱਸਏ ਤੋਂ ਵੱਖ ਉੱਚ ਗੁਣਵੱਤਾ ਵਾਲੀ ਸੋਇਆ ਪ੍ਰੋਟੀਨ ਹੁੰਦੀ ਹੈ । ਇਸ ਵਿਚ ਪ੍ਰਤੀ 100 ਗ੍ਰਾਮ ਵਿਚ 74% ਪ੍ਰੋਟੀਨ ਹੁੰਦੀ ਹੈ । ਪ੍ਰੋਟੀਨ ਸਮੱਗਰੀ ਪੌਧੇ ਤੋਂ ਲਏ ਜਾਣ ਅਤੇ ਦੁ੍ਨਧ ਤੇ ਆਧਾਰਿਤ ਬਿਨਾ ਕਿਸੇ ਉਤਪਾਦਾਂ ਸਦਕਾ ਇਹ ਇਕ ਸ਼ਾਕਾਹਾਰੀ ਉਤਪਾਦ ਹੈ ।

ਇਸ ਵਿਚ ਨੀਦਰਲੈਂਡਜ਼ ਤੋਂ ਪ੍ਰਾਪਤ ਪ੍ਰੀ-ਬਾਇਉਟਿਕ ਖੁਰਾਕ ਫਾਇਬਰ ਅਤੇ ਬੈਲਜ਼ਿਯਮ ਤੋਂ ਪ੍ਰਾਪਤ ਕੋਕੋਆ ਹੁੰਦੇ ਹਨ । ਪਾਣੀ ਦੇ ਇਕ ਗਲਾਸ ਵਿਚ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਦੀ ਇਕ ਥੈਲੀ ਪਾਉ, ਤੇ ਸਵਾਦੀ ਚਾਕਲੇਟੀ ਪ੍ਰੋਟੀਨ ਸ਼ੇਕ ਬਣਾਉਣ ਲਈ ਲੋੜੀਂਦੀ ਚੀਨੀ/ਮਿੱਠਾ ਪਾਉ।
ਆਪਣੀਆਂ ਪ੍ਰੋਟੀਨ, ਵਿਟਾਮਿਨਾਂ, ਖਣਿਜਾਂ ਤੇ ਫਾਇਬਰ (ਪੀਵੀਐੱਮਐੱਫ) ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ ਦੇ ਸ਼ੇਕ ਨਾਲ ਨਿਯੂਟਰੀਚਾਰਜ਼ ਪੁਰਸ਼ ਦੀ ਇਕ ਗੋਲੀ ਨਾਲ ਰੋਜ਼ਾਨਾ ਇਕ ਤਾਕਤਵਰ ਨਾਸ਼ਤਾ ਕਰੋ ।

Nutricharge Man and Cocoa ProDiet Doy Pack

ਪੌਸ਼ਟਿਕ ਉਤਪਾਦਾਂ ਨੂੰ ਸਿਰਫ ਆਰਸੀਐਮ ਦੁਆਰਾ ਵੇਚਿਆ ਜਾਂਦਾ ਹੈ|

ਐਸ.ਕੇ.ਯੂ ਨਿਊਟ੍ਰੀਚਾਰਜ਼ ਮੈਨ ਅਤੇ ਪ੍ਰੋਡਾਇਟ ਸ਼੍ਰੇਣੀ

ਉਤਪਾਦ ਦਾ ਵੇਰਵਾ

ਨਿਯੂਟਰੀਚਾਰਜ਼ ਪੁਰਸ਼ ਗੋਲੀ ਵਿਟਾਮਿਨਾਂ ਤੇ ਖਣਿਜ਼ਾਂ ਦੀਆਂ ਰੋਜ਼ਾਨਾ ਸਿਹਤ ਬਾਬਤ ਜਰੂਰਤਾਂ ਦੀ ਪੂਰਤੀ ਲਈ ਇਕ ਪੂਰਕ ਹੈ । ਕਿਸੇ ਬਦਬੂਦਾਰ ਗੰਧ ਤੋਂ ਰਹਿਤ ਇਹ ਚਾਕਲੇਟੀ ਸਵਾਦ ਵਾਲੀ ਇਕ ਗੋਲੀ ਹੈ ।
ਕੌਣ ਸੇਵਨ ਕਰ ਸਕਦੇ ਹਨ:
14 ਸਾਲਾਂ ਤੇ ਉੱਪਰ ਦੇ ਪੁਰਸ਼ ਲਈ
ਖੁਰਾਕ: (ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ ਦੇ ਸ਼ੇਕ ਨਾਲ) ਰੋਜ਼ਾਨਾ ਇਕ ਗੋਲੀ ਲਉ
ਐੱਮਆਰਪੀ: 30 ਗੋਲੀਆਂ ਦਾ ਇਕ ਪੈਕ – ਰੁਪਏ 450/- (ਮਹੀਨੇ ਦਾ ਪੈਕ)
ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਵਿਚ ਡਿਯੂਪੌਂਟ ਯੂਐੱਸਏ ਤੋਂ ਵੱਖ ਉੱਚ ਗੁਣਵੱਤਾ ਵਾਲੀ ਸੋਇਆ ਪ੍ਰੋਟੀਨ ਹੁੰਦੀ ਹੈ । ਇਸ ਵਿਚ ਪ੍ਰਤੀ 100 ਗ੍ਰਾਮ ਵਿਚ 74% ਪ੍ਰੋਟੀਨ ਹੁੰਦੀ ਹੈ । ਪ੍ਰੋਟੀਨ ਸਮੱਗਰੀ ਪੌਧੇ ਤੋਂ ਲਏ ਜਾਣ ਅਤੇ ਦੁ੍ਧ ਤੇ ਆਧਾਰਿਤ ਬਿਨਾ ਕਿਸੇ ਉਤਪਾਦਾਂ ਸਦਕਾ ਇਹ ਇਕ ਸ਼ਾਕਾਹਾਰੀ ਉਤਪਾਦ ਹੈ ।

ਇਸ ਵਿਚ ਨੀਦਰਲੈਂਡਜ਼ ਤੋਂ ਪ੍ਰਾਪਤ ਪ੍ਰੀ-ਬਾਇਉਟਿਕ ਖੁਰਾਕ ਫਾਇਬਰ ਅਤੇ ਬੈਲਜ਼ਿਯਮ ਤੋਂ ਪ੍ਰਾਪਤ ਕੋਕੋਆ ਹੁੰਦੇ ਹਨ । ਪਾਣੀ ਦੇ ਇਕ ਗਲਾਸ ਵਿਚ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ (ਡੋਆਏ ਪੈਕ) ਦੀ ਇਕ ਥੈਲੀ ਪਾਉ, ਤੇ ਸਵਾਦੀ ਚਾਕਲੇਟੀ ਪ੍ਰੋਟੀਨ ਸ਼ੇਕ ਬਣਾਉਣ ਲਈ ਲੋੜੀਂਦੀ ਚੀਨੀ/ਮਿੱਠਾ ਪਾਉ।
ਕੌਣ ਸੇਵਨ ਕਰ ਸਕਦੇ ਹਨ:
14 ਸਾਲਾਂ ਤੇ ਉੱਪਰ ਦੇ ਪੁਰਸ਼ ਲਈ
ਖੁਰਾਕ: ਰੋਜ਼ਾਨਾ ਪਾਣੀ ਜਾਂ ਦੁੱਧ ਦੇ ਇਕ ਗਲਾਸ ਵਿਚ ਇਕ ਥੈਲੀ ਪਾ ਕੇ ਲਉ
ਐੱਮਆਰਪੀ: (ਇਕ ਪੈਕ ਵਿਚ 15 ਥੈਲੀਆਂ) – ਪ੍ਰਤੀ ਡੋਆਏ 1125/- ਰੁਪਏ।
ਐੱਮਆਰਪੀ: ਮਹੀਨੇ ਦੇ ਇਕ ਪੈਕ (30 ਥੈਲੀਆਂ) ਦੀ ਕੀਮਤ 2250/- ਰੁਪਏ।
ਆਪਣੀਆਂ ਪ੍ਰੋਟੀਨ, ਵਿਟਾਮਿਨਾਂ, ਖਣਿਜਾਂ ਤੇ ਫਾਇਬਰ (ਪੀਵੀਐੱਮਐੱਫ) ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਨਿਯੂਟਰੀਚਾਰਜ਼ ਕੋਕੋਆ ਪ੍ਰੋਡਾਇਟ ਦੇ ਸ਼ੇਕ ਨਾਲ ਨਿਯੂਟਰੀਚਾਰਜ਼ ਪੁਰਸ਼ ਦੀ ਇਕ ਗੋਲੀ ਨਾਲ ਰੋਜ਼ਾਨਾ ਸਵੇਰੇ ਇਕ ਤਾਕਤਵਰ ਨਾਸ਼ਤਾ ਕਰੋ ।

ਸਮੀਖਿਆਵਾਂ

ਅਜੇ ਤੱਕ ਕੋਈ ਵੀ ਸਮੀਖਿਆਵਾਂ ਨਹੀਂ ਹਨ।

“ਨਿਯੂਟਰੀਚਾਰਜ਼ ਪੁਰਸ਼ ਤੇ ਕੋਕੋਆ ਪ੍ਰੋਡਾਇਟ ਡੋਆਏ ਪੈਕ”" ਦੀ ਪਹਿਲਾਂ ਸਮੀਖਿਆ ਕਰੋ ਰੱਦ ਕਰੋ ਉੱਤਰ ਦਿਓ

Your email address will not be published. Required fields are marked *